Guru Granth Sahib Translation Project

guru-granth-sahib-arabic-page-668

Page 668

ਧਨਾਸਰੀ ਮਹਲਾ ੪ ॥ راغ داناسري ، المعلم الرابع:
ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ يا إلهي! أنا مثل طائر الغناء الذي ينوح من أجل قطرة المطر الفريدة المنقذة للحياة ، أتمنى أن يصبح اسمك تلك قطرة خاصة بالنسبة لي.
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥੧॥ اللهم اظهر رحمتك وفقط للحظة ضع قطرة نعم المميزة في فمي. || 1 ||
ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥ بدون أن أتذكر الله ، لا أستطيع أن أنجو روحياً ولو قليلاً.
ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥ ਰਹਾਉ ॥ مثلما يتألم المدمن دون مخدراته ، أشعر بالمثل بالموت روحيا دون أن أتذكر الله. || وقفة ||
ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥ يا إلهي! أنت محيط من الفضائل لا يسبر غوره ، ولا يمكننا حتى تقدير أثر حدودك.
ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥੨॥ يا الله! أنت فوق فهمنا ، أنت وحدك تعرف حالتك ومداها. || 2 ||
ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥ يتأمل قديسو الله المتواضعون في اسم الله ويتشربون باللون القرمزي العميق لمحبة المعلم.
ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥੩॥ يقدسون عبادة الله فيهم ؛ بالتأمل في اسم الله ينالون المجد العظيم والشرف الأسمى. || 3 ||
ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥ هو نفسه السيد وهو الخادم. هو نفسه يخلق الطريق لنا لنذكره بتفانٍ محب.
ਨਾਨਕੁ ਜਨੁ ਤੁਮਰੀ ਸਰਣਾਈ ਹਰਿ ਰਾਖਹੁ ਲਾਜ ਭਗਾਤੀ ॥੪॥੫॥ لقد جاء مخلصك ناناك إلى ملجأك ؛ اللهم احفظ كرامة أتباعك. || 4 || 5 ||
ਧਨਾਸਰੀ ਮਹਲਾ ੪ ॥ راغ داناسري ، المعلم الرابع:
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ أيها الإخوة! أخبروني بالإيمان الذي به يمكن للمرء أن يتحرر من الرذائل ؛ أسعى للتحرر من الرذائل فكيف أتحرر؟
ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ التأمل في اسم الله مثل القارب أو الطوافة. من يذكر الله يصير مثل سباح يسبح عبر محيط العالم من الرذائل. || 1 ||
ਹਰਿ ਜੀ ਲਾਜ ਰਖਹੁ ਹਰਿ ਜਨ ਕੀ ॥ اللهم احفظ شرف مخلصك.
ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥ اللهم اجعلني أتأمل في اسمك. أتوسل فقط من أجل عبادتك التعبدية. || وقفة ||.
ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥ الذين يتبعون كلمة المعلم ويتأملون في اسم الله هم أعزاء عليه.
ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥੨॥ تم محو قصة أعمالهم التي كتبها الملائكة الأسطوريون ، جترا و غبت ، والحساب مع رسول الموت. || 2 ||
ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥ هؤلاء القديسون الذين ينضمون إلى الجماعة المقدسة ويتأملون في اسم الله في أذهانهم ؛
ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥੩॥ الله المحرر يظهر فيهم كأن قمر البرد قد أشرق مما هدأ رغباتهم الشرسة وأطفأ شمس الرذائل الحارقة. || 3 ||
ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਕੀ ॥ يا الله! أنت الكائن الأسمى ، لا يمكن الوصول إليه ولا يمكن فهمه ؛ أنت نفسك تنتشر في كل مكان.
ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥੪॥੬॥ اللهم ارحم المتعب ناناك واجعله الخادم المتواضع لعبيدك || 4 || 6 ||
ਧਨਾਸਰੀ ਮਹਲਾ ੪ ਘਰੁ ੫ ਦੁਪਦੇ راغ داناسري ، الضربة الخامسة ، دو باداس ، المنزل الرابع:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਉਰ ਧਾਰਿ ਬੀਚਾਰਿ ਮੁਰਾਰਿ ਰਮੋ ਰਮੁ ਮਨਮੋਹਨ ਨਾਮੁ ਜਪੀਨੇ ॥ احفظ الله في قلبك وتأمل فيه وتأمل بمحبة في اسم الله الذي يغري القلوب.
ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥ لقد كشف المعلم الكامل أن الله غير المرئي بهذه العيون ، الذي لا يمكن فهمه وغير محدود. || 1 ||
ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ॥ الله مثل حجر الفيلسوف الأسطوري ونحن مثل قطعة من الحديد. الله مثل شجرة الصندل ونحن مثل قطعة من الخشب العادي.
ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥ من يدرك وجود الله في الجماعة المقدسة ، يحوله من شخص عادي إلى مخلص حقيقي مثل تحويل الحديد إلى ذهب والخشب العادي إلى خشب الصندل. || 1 || وقفة ||
ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥ يمكن للمرء أن يقرأ القواعد التسعة والشاسترا الستة ، لكن إلهي غير مسرور بهذا.
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥ يا ناناك! تأمل دائمًا بمحبة وتأمل في الله في قلبك ؛ هكذا يرضى ربي. || 2 || 1 || 7 ||


© 2017 SGGS ONLINE
Scroll to Top