Guru Granth Sahib Translation Project

guru-granth-sahib-arabic-page-650

Page 650

ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ يا ناناك! لأن أتباع المعلم يظلون دائمًا منسجمين مع الاسم ، لذا فإن كل ما يفعلونه مقبول في حضور الله. || 2
ਪਉੜੀ ॥ بوري:
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ أنا افدي نفسي للتلاميذ الذين يتبعون تعاليم المعلم.
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ أتمنى أن أرى الرؤيا المباركة لأولئك الذين يذكرون الله بعشق.
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ من خلال الاستماع إلى تسبيح الله منهم ، قد أنطق بحمد الله وقد أقرر مجد الله في ذهني.
ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ من خلال ترديد تسبيح الله بمحبة وإخلاص ، قد اقتلع كل ذنوبي.
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ مبارك جدًا لهذا الجسد الذي يلتزم فيه بتعليمات معلمي وحبه. || 19 ||
ਸਲੋਕੁ ਮਃ ੩ ॥ شالوك ، المعلم الثالث:
ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ بدون تعاليم المعلم ، لا تتطور المعرفة الإلهية ، ولا يأتي السلام ليثبت في العقل.
ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ يا ناناك! الخالي من ثروة الاسم ، يبتعد أصحاب الإرادة الذاتية عن الكلمة بعد أن أضاعوا حياتهم. || 1 ||
ਮਃ ੩ ॥ المنزل الثالث:
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ يطلب جميع الزاهدون والأتباع نعم ، ويتعبون أنفسهم في محاولة مواكبة الله ،
ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ لم يستقبل أحد قط بدون المعلم الحقيقي ؛ نعم ، يتم استقبال نام فقط من خلال المعلم باتباع تعاليمه.
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ كل الأطعمة اللذيذة والملابس باهظة الثمن لا قيمة لها دون تذكر نعم. خالية من الاسم ، الملعونة هي قوى خارقة للطبيعة ومعجزية.
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ هذه بالفعل هي القوة الخارقة للطبيعة والمعجزة ، عندما يمنح الله الهمّ عطية الاسم لشخص ما.
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ يا ناناك! هذا وحده هو الفعل المذهل والمعجزة عندما يتحقق وجود الله في العقل من خلال تعاليم المعلم. || 2 ||
ਪਉੜੀ ॥ بوري:
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ نحن منشغل السيد الله ونغني دائمًا تراتيل تسبيحه.
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ نعم ، نغني بحمد الله ونستمع إلى تسبيح الله سيد آلهة الثروة.
ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ الله وحده هو المتبرع والعالم كله هو المتسول. نعم ، كل الكائنات والمخلوقات متسولون.
ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ يا الله! يا رب! إنك تعطي القوت حتى للحشرات والديدان في الصخور.
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ يا ناناك! الذين يتذكرون الله بمحبة من خلال تعاليم المعلم هم أثرياء روحيًا حقًا. || 20 ||
ਸਲੋਕੁ ਮਃ ੩ ॥ شالوك ، المعلم الثالث:
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ قراءة الكتب المقدسة والتأمل فيها بنار الرغبات الدنيوية والرذائل في الذهن هي مجرد مساعٍ دنيوية.
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ لقد سئم الناس من قراءة الكتب المقدسة في الأنانية ودمروا من خلال حب الازدواجية.
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ فقط هذا الشخص هو المتعلم حقًا والحصيف والباحث الحكيم الذي يفكر في كلمة المعلم.
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ من يتأمل في ذاته الداخلية ، يفهم الحقيقة ويجد طريقًا للتحرر من التوق إلى الرغبات والرذائل الدنيوية ؛
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ إنه يتأمل الكلمة الإلهية في حالة توازن ويدرك أن الله كنز الفضائل.
ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ يا ناناك! المباركة هو ذلك التاجر الحقيقي للاسم، والذي من خلال المعلم يتلقى الاسم كدعم له. || 1 ||
ਮਃ ੩ ॥ المعلم الثالث:
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ دع أي شخص يركز انتباهه ويكتشف أنه بدون قهر العقل ، لا أحد ينجح أبدًا في تحقيق الغرض من الحياة.
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ لقد سئم المنفردون في الثياب المقدسة من القيام بالحج إلى المزارات المقدسة ؛ لا يمكن السيطرة على العقل بهذه الطريقة.
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ فقط من خلال تعاليم المعلم ، ينفصل العقل عن المايا ، كما لو أنه مات بينما لا يزال على قيد الحياة ويظل منسجمًا مع الله الأبدي.
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ يا ناناك! هذه هي الطريقة التي يتم بها إزالة قذارة الرذائل من العقل ؛ كلمة المعلم تحرق الأنا. || 2 ||
ਪਉੜੀ ॥ بوري:
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ يا قديسي الله! يا إخوتي! من فضلكم قابلوني وزرعوا في داخلي القليل من اسم الله.
ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ أيها المحبون الأعزاء! زينوا أنفسكم بسم الله وارتدوا ملابس الغفران.
ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ هذا هو نوع الزخرفة الذي يرضي ربي ويحب محبًا مزينًا بالحب.
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ليلا ونهارا انطق باسم الله الذي سيقضي على كل الذنوب في لحظة.
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥ أتباع هذا المعلم ، الذي يرحمه الله ، يفوز بلعبة الحياة بتذكر الله بتفانٍ محب. || 21 ||


© 2017 SGGS ONLINE
error: Content is protected !!
Scroll to Top