Guru Granth Sahib Translation Project

guru-granth-sahib-arabic-page-602

Page 602

ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ ॥ ਰਹਾਉ ॥ تم القضاء على آثامهم وآلام حياتهم التي لا تعد ولا تحصى والله يجمعهم به ||
ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥ يا أخي ! كل هؤلاء الأقارب هم مثل عبودية الروح ؛ العالم مخدوع بالشك.
ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥ بدون تعاليم المعلم ، لا يمكن كسر هذه الروابط ؛ فقط باتباع تعاليم المعلم يجد المرء التحرر من الروابط الدنيوية.
ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥੨॥ الذين يتابعون الشؤون الدنيوية دون اتباع تعاليم المعلم ، يقعون في دائرة الولادة والموت. || 2 ||
ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥ يا أخي! العالم عالق في الأنانية والأنا ، ولا أحد يهتم حقًا بالآخر.
ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥ الذين يتبعون تعاليم المعلم ويغنون بحمد الله ، يسكنون روحياً في محضره.
ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥ من يفهم هذا السر أثناء إقامته في هذا العالم ويدرك نفسه ، يظل الله مساعدًا لذلك الشخص طوال الوقت. || 3 ||
ਸਤਿਗੁਰੂ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥ يا أخي ! المعلم الحقيقي رحيم إلى الأبد ؛ لكن بدون القدر ، ما الذي يمكن أن يحصل عليه المرء من المعلم؟
ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥ يغري المعلم بنعمته بالتساوي على الجميع ؛ لكننا ننال أجر النعمة حسب عمق محبتنا له
ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥੪॥੬॥ يا ناناك! عندما نقضي على الغرور الذاتي من الداخل ، فإننا ندرك أن الله يسكن في أذهاننا. || 4 || 6 ||
ਸੋਰਠਿ ਮਹਲਾ ੩ ਚੌਤੁਕੇ ॥ راغ سورات ، المعلم الثالث ، أربع خطوط:
ਸਚੀ ਭਗਤਿ ਸਤਿਗੁਰ ਤੇ ਹੋਵੈ ਸਚੀ ਹਿਰਦੈ ਬਾਣੀ ॥ يتلقى المرء عطية العبادة التعبدية فقط من المعلم الحقيقي ، والكلمات الإلهية لتسابيح الله مكفولة في القلب.
ਸਤਿਗੁਰੁ ਸੇਵੇ ਸਦਾ ਸੁਖੁ ਪਾਏ ਹਉਮੈ ਸਬਦਿ ਸਮਾਣੀ ॥ الشخص الذي يتبع تعاليم المعلم الحقيقي ، يتلقى السلام الأبدي ويتم القضاء على غروره من خلال كلمة المعلم.
ਬਿਨੁ ਗੁਰ ਸਾਚੇ ਭਗਤਿ ਨ ਹੋਵੀ ਹੋਰ ਭੂਲੀ ਫਿਰੈ ਇਆਣੀ ॥ لا يمكن أداء العبادة التعبدية بدون تعاليم المعلم الحقيقي ؛ بدونها يتجول العالم في جهل.
ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ ਡੂਬਿ ਮੁਏ ਵਿਣੁ ਪਾਣੀ ॥੧॥ يتجول أصحاب الإرادة الذاتية ؛ يعانون دائمًا كأنهم غرقوا بلا ماء وماتوا. (1)
ਭਾਈ ਰੇ ਸਦਾ ਰਹਹੁ ਸਰਣਾਈ ॥ يا أخي! ابق إلى الأبد في ملجأ المعلم.
ਆਪਣੀ ਨਦਰਿ ਕਰੇ ਪਤਿ ਰਾਖੈ ਹਰਿ ਨਾਮੋ ਦੇ ਵਡਿਆਈ ॥ ਰਹਾਉ ॥ يمنح المعلم نعمته ويحمي شرفه ويبارك العظمة من خلال اسم الله || وقفة ||
ਪੂਰੇ ਗੁਰ ਤੇ ਆਪੁ ਪਛਾਤਾ ਸਬਦਿ ਸਚੈ ਵੀਚਾਰਾ ॥ من يتأمل حياته الروحية من خلال المعلم الكامل. يبدأ التفكير في الفضائل الإلهية بالتناغم مع الكلمات الإلهية لحمد الله.
ਹਿਰਦੈ ਜਗਜੀਵਨੁ ਸਦ ਵਸਿਆ ਤਜਿ ਕਾਮੁ ਕ੍ਰੋਧੁ ਅਹੰਕਾਰਾ ॥ من خلال نبذ الشهوة والغضب والأنانية وما إلى ذلك ، فإنه يدرك أن الله ، وحياة العالم ، يسكن في قلبه دائمًا.
ਸਦਾ ਹਜੂਰਿ ਰਵਿਆ ਸਭ ਠਾਈ ਹਿਰਦੈ ਨਾਮੁ ਅਪਾਰਾ ॥ مع وجود اسم الله اللامتناهي المتجسد في القلب ، يختبر حضور الله معه وفي كل مكان.
ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥੨॥ إنه يدرك أن كلمة المعلم على مر العصور ، هي الطريقة الوحيدة للاتحاد مع الله ، وبالتالي ، يبدو الاسم لطيفًا في ذهنه. || 2 ||
ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ ਸਫਲ ਜਨਮੁ ਜਗਿ ਆਇਆ ॥ الناجح هو مجيء هذا الشخص إلى هذا العالم ، والذي يدرك نام باتباع تعاليم المعلم الحقيقي.
ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥ يشبع عقله إلى الأبد من خلال الاستمتاع برحيق اسم الله ؛ يستمر في الترنيم بحمد الله ويشعر بالشبع من الغنى والقوة الدنيوية.
ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ ਅਨਹਦ ਸਬਦੁ ਵਜਾਇਆ ॥ يظل دائمًا مشبعًا بحب الله ، ويزهر قلبه فرحًا ، وكأن لحنًا مستمرًا للموسيقى الإلهية يهتز في قلبه.
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਚੇ ਸਚਿ ਸਮਾਇਆ ॥੩॥ يصبح عقله وجسده طاهرًا من خلال كلمات المعلم الطاهرة ، ويظل مستغرقًا في الله الأبدي. || 3 ||
ਰਾਮ ਨਾਮ ਕੀ ਗਤਿ ਕੋਇ ਨ ਬੂਝੈ ਗੁਰਮਤਿ ਰਿਦੈ ਸਮਾਈ ॥ لا أحد يعرف مجد اسم الله. يتم إدراك وجودها في العقل من خلال المعقول التي ينقلها المعلم.
ਗੁਰਮੁਖਿ ਹੋਵੈ ਸੁ ਮਗੁ ਪਛਾਣੈ ਹਰਿ ਰਸਿ ਰਸਨ ਰਸਾਈ ॥ الشخص الذي يصبح تابعًا للمعلم ، يفهم الطريق إلى الله ؛ لسانه يتذوق جوهر الااسم.
ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥ يتم تلقي التأمل والتقشف والانضباط الذاتي من المعلم ؛ يتحقق وجود نعم في القلب من خلال تعاليم المعلم.
ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ ॥੪॥੭॥ يا ناناك! المصلون الذين يحفظون اسم الله في قلوبهم ، يبدون جميلون ويتلقون الشرف في حضور الله الأبدي. || 4 || 7 ||
ਸੋਰਠਿ ਮਃ ੩ ਦੁਤੁਕੇ ॥ راغ سورات ، ثيراد جورو ، الكبسولات:
ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥ يا أخي! يبتعد عقل المرء عن الرذائل من خلال الاجتماع واتباع تعاليم المعلم ؛ لكن المرء يتلقى هذا الفهم فقط عندما ينفصل عن العالم بينما لا يزال يعيش فيه.
ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥੧॥ يا إخوتي! الشخص (الذي يعطي مثل هذا الفهم) هو المعلم ، والشخص (الذي يفهم هذا الشيء) هو السيخ ، الذي يتحد نوره (روحه) (الله) مع (روحه الرئيسية أو) نوره. || 1 ||
ਮਨ ਰੇ ਹਰਿ ਹਰਿ ਸੇਤੀ ਲਿਵ ਲਾਇ ॥ يا عقلي! كن متناغمًا مع الله بمحبة.
ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥ يا عقلي! من خلال التأمل دائمًا في الله ، نبدأ في محبة الله: يا أخي ، الشخص الذي يتبع تعاليم المعلم يجد مكانًا في محضر الله. || وقفة ||
error: Content is protected !!
Scroll to Top
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://apidiv.undipa.ac.id/adodb/snsgacor/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html