Guru Granth Sahib Translation Project

guru-granth-sahib-arabic-page-599

Page 599

ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥ الله الذي في الداخل ، يراه في الخارج أيضًا ؛ لا يوجد أحد مثله.
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥ بصفتك من أتباع المعلم ، انظر إلى الجميع بعين واحدة من المساواة ؛ نور الله متجسد في كل قلب. || 2 ||
ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ من خلال مقابلة المعلم ، ستصل إلى العقل لفهم وحدانية الله وستكون قادرًا على كبح جماح عقلك المتقلب في نفسك.
ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥ بإدراكك للإله غير المرئي ، ستبقى مندهشًا ومسرورًا ؛ نسيت ألمك ، ستكون في سلام. || 3 ||
ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ بشرب رحيق نامبروسيال ، يتم تلقي نعيم الحالة العليا ويبقى العقل داخل القلب.
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥ من خلال الترنيم بحمد الله ، مدمر الخوف من الولادة والموت ، لا توجد ولادة لاحقة. || 4 ||
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥ إن الله الطاهر هو جوهر كل شيء ، وينتشر نوره الإلهي في الكل. إنه يتغلغل في الكل دون أي تمييز
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥ يا ناناك! لقد قابلني هذا الإله الأعلى اللامتناهي بصفتي معلمي. || 5 || 11 ||
ਸੋਰਠਿ ਮਹਲਾ ੧ ਘਰੁ ੩॥ راغ سورات ، المعلم الأول ، الضربة الثالثة:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਜਾ ਤਿਸੁ ਭਾਵਾ ਤਦ ਹੀ ਗਾਵਾ ॥ عندما أرضي الله ، يمكنني أن أغني بحمده ،
ਤਾ ਗਾਵੇ ਕਾ ਫਲੁ ਪਾਵਾ ॥ وعندها فقط يمكنني أن أحصل على أجر الترنيم بحمده.
ਗਾਵੇ ਕਾ ਫਲੁ ਹੋਈ ॥ لا ينال أجر الترنيم إلا ،
ਜਾ ਆਪੇ ਦੇਵੈ ਸੋਈ ॥੧॥ عندما يعطي نفسه. || 1 ||
ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ يا عقلي! الشخص الذي نال كنز تسبيح الله من خلال كلمة المعلم ،
ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥ وبسبب ذلك يبقى منغمساً في ذكر الله الأزلي. || وقفة ||
ਗੁਰ ਸਾਖੀ ਅੰਤਰਿ ਜਾਗੀ ॥ عندما تتجلى تعاليم المعلم داخل الشخص ،
ਤਾ ਚੰਚਲ ਮਤਿ ਤਿਆਗੀ ॥ ثم تخلى عن عقله المتقلب.
ਗੁਰ ਸਾਖੀ ਕਾ ਉਜੀਆਰਾ ॥ عندما يكون عقل الشخص مستنيرًا روحياً من خلال تعاليم المعلم ،
ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥ ثم تبدد كل ظلمات جهله. || 2 ||
ਗੁਰ ਚਰਨੀ ਮਨੁ ਲਾਗਾ ॥ عندما يكون عقل الشخص منسجمًا مع كلمة المعلم ،
ਤਾ ਜਮ ਕਾ ਮਾਰਗੁ ਭਾਗਾ ॥ ثم ينحسر طريق الموت الروحي.
ਭੈ ਵਿਚਿ ਨਿਰਭਉ ਪਾਇਆ ॥ عندما يدرك الإنسان الله الشجاع بالعيش في خوفه المبجل ،
ਤਾ ਸਹਜੈ ਕੈ ਘਰਿ ਆਇਆ ॥੩॥ ثم يدخل في حالة السلام والاتزان السماويين. || 3 ||
ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ ناناك يقول ، فقط شخص نادر يتأمل ويفهم ،
ਇਸੁ ਜਗ ਮਹਿ ਕਰਣੀ ਸਾਰੀ ॥ هذا هو أسمى عمل في هذا العالم ،
ਕਰਣੀ ਕੀਰਤਿ ਹੋਈ ॥ هذا أنبل عمل هو الترنيم بحمد الله ،
ਜਾ ਆਪੇ ਮਿਲਿਆ ਸੋਈ ॥੪॥੧॥੧੨॥ الذي من خلاله يتجلى إلهه في الإنسان. || 4 || 1 || 12 ||
ਸੋਰਠਿ ਮਹਲਾ ੩ ਘਰੁ ੧॥ راغ سورات ، المعلم الثالث ، أول فوز:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ يا الله! المصلين الذين يستمتعون بتذوق كلمة المعلم ، هم وحدهم يؤدون عبادتك التعبدية.
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ هو الذي يقضي على غروره الذاتي من الداخل ، يصبح طاهرًا بنعمة المعلم.
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ هو ، الذي يغني دائمًا يمدح الإله الأبدي ، يتزين بكلمة المعلم. || 1 ||
ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ يا سيدي الله جئنا نحن أولادك إلى ملجأك.
ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ يا الله! أنت وحدك أبدى حقًا ، وأنت وحدك كلك من نفسك. || وقفة ||
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ الذين يقضون على غرورهم من خلال كلمة المعلم ، يظلون مستيقظين ومنتبهين لهجوم الغرائب الدنيوية ، وهم وحدهم يدركون الله
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ أثناء العيش في المنزل ، يظل أتباع الله منفصلين عن المغايرات الدنيوية بالتأمل في جوهر الحكمة الإلهية.
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ باتباع تعاليم المعلم الحقيقي ، فإنهم يتمتعون دائمًا بالسلام ويحفظون الله في قلوبهم. || 2 ||
ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ يستمر هذا العقل في الشرود في كل مكان لأنه ضل في حب الازدواجية (أشياء أخرى غير الله).


© 2017 SGGS ONLINE
error: Content is protected !!
Scroll to Top