Guru Granth Sahib Translation Project

guru-granth-sahib-arabic-page-561

Page 561

ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥ أنا أفدي نفسي لمعلمي المثالي لأنه هو الوحيد الذي يستطيع أن يوحدني مع إلهي الحبيب || 1 ||وقفة||
ਮੈ ਅਵਗਣ ਭਰਪੂਰਿ ਸਰੀਰੇ ॥ جسدي مليء بالرذائل.
ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥ فكيف أتحد مع إلهي الحبيب الذي هو كنز كل الفضائل؟ || 2 ||
ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥ أيها الله الحبيب!
ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥ أنا أفتقد تلك الفضائل يا أمي ؛ كيف اتحد معه || 3 ||
ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥ لقد استنفدت بعد أن بذلت الكثير من الجهود لأتحد معه ،
ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥ يا إلهي! من فضلك حافظ على ناناك المتواضع في ملجأك. || 4 || 1 ||
ਵਡਹੰਸੁ ਮਹਲਾ ੪ ॥ المعلم الرابع:
ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥ يا إلهي! رشيقة جدًا لكني لم أدرك قيمتها.
ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥ وبدلاً من ذلك ، تخليت عن الله وأغريني حب الثروة والسلطة الدنيوية. || 1 ||
ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥ انا جاهل فكيف اتحد مع ربي زوجي؟
ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥ عروس الروح ، التي ترضي عروس الله ، محظوظة وذكية. وحدها يمكنها أن تتحد مع الله ، أيها الزوج. || 1 || وقفة ||
ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥ في داخلي رذائل كثيرة ، فكيف أتحد مع إلهي يا زوجتي؟
ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥ يا إلهي! هناك عدد لا يحصى من الأشخاص الأعزاء عليك ، لذلك لا يمكنني حتى أن أخطر ببالك. || 2 ||
ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥ عروس الروح التي يسكن الله ، العريس في قلبها ، هي فاضلة ومحظوظة ،
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥ بما أنني لا أملك تلك الفضائل بداخلي ، فماذا يمكنني ، أنا المهجور ، أن أتحد معه؟ || 3 ||
ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥ عروس الروح التي تستمر في التأمل في الله ، الزوجة بالحب والتفاني ، محظوظة جدًا.
ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥ نادرًا ما يعانق شخصًا مؤسفًا مثلي. || 4 ||
ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥ اللهم لك فضائل كثيرة وأنا مليء بالرذائل.
ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥ أنا لا قيمة لها. أرجوك سامحني يا متواضع ناناك. || 5 || 2 ||
ਵਡਹੰਸੁ ਮਹਲਾ ੪ ਘਰੁ ੨ راغ وداهانس ، الضربة الثانية ، المعلم الرابع:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥ لدي أمل كبير في ذهني ، فكيف يمكنني رؤية هاري؟
ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥ أذهب وأسأل وبعد سؤال المعلم ، أشرح ذهني المشوش.
ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥ هذا العقل المنسي لا يفهم إلا من خلال كلمة المعلم ، وبالتالي يتأمل ليلاً ونهارًا في
ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥ يا ناناك! الشخص الذي يمنحه حبيبي نعمته ، هو يفكر في أقدام هاري الجميلة ॥1॥
ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥ أزين نفسي بجميع أنواع الملابس الدينية لكي أتحد مع الله الأبدي ويقبله ،
ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥ لكن هذا الإله الحبيب لا يلقي نظرة على وجهي ، فكيف يمكنني أن أعزّي نفسي؟
ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥ هو ، الذي أزينه بنفسي ، مسرور بعرائس الروح المتدينات الأخريات.
ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥ يا ناناك! عروس الروح التي كرست ذلك الإله الأبدي ، الزوج في قلبها ، هي حقًا رائعة ومحظوظة. || 2 ||
ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥ أذهب وأسأل عروسة الروح المتدينة ، "كيف اتحدت بالله أيها العريس؟"
ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥ تجيب: "زوج الله الحقيقي الأبدي قد أمطرني برحمته وتخلت عن التمييز".
ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥ يا أختي! الطريق لتتحد مع الله هو تسليم عقلك وجسدك وروحك له.
ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥ يا ناناك! روح الشخص الذي يرحمه الله الحبيب ، تندمج في نوره الأسمى. || 3 ||
ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥ أنا على استعداد لتسليم جسدي وعقلي لمن يعطيني رسالة من الله ، الكائن الأسمى.
ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥ أنا دائمًا على استعداد لتهوية هذا الشخص وتقديمه بتواضع وحتى جلب الماء له.
ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥ يومًا بعد يوم ، أنا مستعد دائمًا لخدمة هذا المحب ، الذي يروي لي تعاليم الله.


© 2017 SGGS ONLINE
Scroll to Top