Guru Granth Sahib Translation Project

guru-granth-sahib-arabic-page-462

Page 462

ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥ مررت بالكثير من الولادات والوفيات. بدون الاتحاد بالله الحبيب لم أحصل على الخلاص.
ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥ يا أمي! أنا بلا مكانة اجتماعية رفيعة أو جمال أو مجد أو حكمة روحية؛ يا أمي! من هو مخلصي سوى الله؟
ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥ يا إلهي الحبيب القدير! جاء ناناك إلى حضرتك بتواضع، أرجوك أن تحررني من الرذائل.
ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥ مثل سمكة خرجت من الماء، أصبح عقلي وجسدي ضعيفين تمامًا بسبب الانفصال عن الله ؛ كيف يمكنني أن أعيش روحيًا بدون إلهي الحبيب؟
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥ عند سماع الصوت الهادئ لقرن الصياد، يجري الغزال نحوه ويضحي بعقله وجسده وحياته من أجل هذا الصوت.
ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥ وبالمثل، فقد أحببتك، يا إلهي الحبيب! وحدني معك، وعقلي منفصل عن العالم؛ ملعون ذلك الجسد الذي يعيش بدونك ولو للحظة.
ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥ يا إلهي! لا أستطيع النوم ولو للحظة، وذهني يتذكرك دائمًا.
ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥ مشبّعًا بحبّ الله ومنغمسًا في اسمه، تخلّيت عن كل مخاوف من شكوك وازدواجية.
ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥ يقول ناناك: أيها الله الرحيم الرحمن، امنح رحمتك ورأفتك ، حتى أظل منغمساً في حبك.
ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥ يغري النحل الطنان برائحته ونكهة العسل ، ويظل يطن حول زهرة اللوتس حتى يعلق داخل البتلات
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ يتوق عقل الطائر المطير إلى قطرات المطر الجميلة من السحب؛ فقط بشرب قطرات المطر يروي عطشه الشديد.
ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥ يا مدمر الأمراض ومبدد الأحزان! وحدني معك، في عقلي وجسدي هو حب شديد لك.
ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥ يا سيدي الجميل العادل الحكيم! أي فضائلك يمكن أن أصفها؟
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥ خذني تحت حمايتك وامنحني ثروة الاسم. الشخص المبارك بنظرتك من النعمة ، قد محيت خطاياه.
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥ ناناك يدعو الله، مطهر الخطاة، وينظر إلى رؤيته التي لا يعاني المرء من أحزان.
ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥ يا سيدي! أتذكر باستمرار أنت فقط في ذهني. أرجوك احفظني العاجز تحت حمايتك؛ بداخلي شوق كبير لرؤيتك.
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥ يا سيد الكون! أتأمل في شكلك الجميل؛ عقلي طماع إلى علمك الإلهي. احفظ كرامة عبيدك المتواضعين.
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥ يا الله، حافظت على تكريمهم ، تحطم أحزانهم وبفضل نعمتك تحققت جميع رغباتهم.
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥ الذين يأتون تحت حماية الله ، تصبح أيام حياتهم ميمونة وعند لقاء السيد تصبح أذهانهم جميلة.
ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥ الذين يهب الله عليهم نعمته يدركونه ويمحو كل ذنوبهم
ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥ يؤكد ناناك أن كل آمالي قد تحققت ؛ لقد أدركت الله كنز الفضائل. || 4 || 1 || 14 ||
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ يوجد إله واحد اسمه "من الوجود الأبدي". إنه خالق الكون ، منتشر ، بدون خوف ، بدون عداوة ، مستقل عن الزمن ، يتجاوز دورة الولادة والموت ، كشف عن الذات وتحقيقها بنعمة المعلم.
ਆਸਾ ਮਹਲਾ ੧ ॥ راج عساء ، المعلم الأول:
ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ وار مع سالوك، يتم كتابة سالوك أيضًا بواسطة المعلم الأول ، يجب غنائها على نغمة تند-آس راجا:
ਸਲੋਕੁ ਮਃ ੧ ॥ سالوك، المعلم الأول:
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥ أستسلم بمحبة لمعلمي مئات المرات كل يوم (إلى الأبد) ؛
ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥ الذي رفع البشر روحي إلى مرتبة الملائكة ، وبفعله هذا لم يأخذ و


© 2017 SGGS ONLINE
error: Content is protected !!
Scroll to Top