Guru Granth Sahib Translation Project

guru-granth-sahib-arabic-page-457

Page 457

ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥ الله المعجزة الذي ينتشر نوره في كل مكان في العالم ، ينكشف للمصلين.
ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥ يتأمل ناناك في اسم الله الطاهر ويسلم بتواضع أن الله نفسه قد وضع تقليد محبة أتباعه. || 4 || 3 || 6 ||
ਆਸਾ ਮਹਲਾ ੫ ॥ راغ آسا المعلم الخامس:
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥ إن السيد إله القديسين أبدي ؛ لا يموت أو يذهب.
ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥ عروس الروح التي يسكن قلبها زوج الله ، تتمتع به إلى الأبد.
ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥ الله أزلي ، غير مفهوم ، شاب إلى الأبد ونقي تمامًا.
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥ الله ليس ببعيد فهو معنا دائما. يسود في كل الاتجاهات ، إلى الأبد وإلى الأبد.
ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥ الله هو سيد الحياة لجميع الكائنات ، وهو الحالة الروحية العليا والحكمة التي نتلقاها منه. حب الله الحبيب يرضيني.
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥ يقول ناناك ، يتحقق الله من خلال كلمة المعلم ؛ سيد الإله للقديس المحظوظ أبدي ، لا يموت ولا يذهب. || 1 ||
ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥ تسود حالة النعيم السامي في قلب عروس الروح التي تنعم بصحبة زوجها الله.
ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥ تعيش عروس الروح هذه حياة مسالمة ويتم الحفاظ على مجدها الكامل.
ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥ تنعم بالشرف والاحترام والسلام لأن الله الفاضل معها دائمًا ، والتي تغني دائمًا بحمدها.
ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥ إنها تبلغ الكمال التام ولديها تسعة كنوز من العالم ؛ ليس هناك ندرة في شيء وكل شيء متاح لها.
ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥ تتكلم كلمات حلوة. إنها محترمة من قبل الزوج-الله وتصبح محظوظة إلى الأبد.
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥ تقول ناناك ، من خلال كلمة المعلم ، إنها تدرك زوجها-الله ؛ تتمتع عروس الروح التي الله سيدها بنعيم عظيم. || 2 ||
ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥ يا صديقي! تعال ودعنا نذهب إلى المعلم وننخرط في عبادة الله التعبدية.
ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥ دعونا نتخلى عن غرورنا ونؤدي الخدمة المتواضعة للمعلم.
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥ بالتخلي عن الذات يزول الصراع يجب ألا نظهر أنفسنا أبدًا بأنانية
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥ يجب أن نبحث عن ملجأ المعلم ونتبع تعاليمه ونكون سعداء بكل ما يفعله
ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥ التخلص من كل كآبتنا واعتبار أنفسنا خدام متواضعين لأتباع المعلم ؛ بأيدي مطوية ، يجب أن نظل دائمًا يقظين وجاهزين للخدمة
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥ يقول ناناك ، يمكن للمرء أن يدرك الله من خلال تعاليم المعلم ، تعال يا أصدقائي ، دعونا ننخرط في خدمة المعلم. || 3 ||
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥ الذين تم تحديدهم مسبقًا ، يشركهم المعلم في عبادة الله التعبدية ،
ਤਾ ਕੀ ਪੂਰਨ ਆਸ ਜਿਨ੍ਹ੍ਹ ਸਾਧਸੰਗੁ ਪਾਇਆ ॥ الذين باركوا مع الجماعة المقدسة ، تحققت جميع رغباتهم.
ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥ في الجماعة المقدسة ، ينغمسون في محبة الله ويبدأون في التأمل فيه.
ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥ لقد ألقوا كل شكوكهم وتعلقهم الدنيوي و رذائلهم وازدواجيتهم.
ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥ الطمأنينة والاستقرار الروحي والمحبة السامية تسود في أذهانهم. يغنون بحمد الله ويتمتعون بالنعيم.
ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥ ناناك يقول ، يمكن للمرء أن يدرك الله من خلال كلمة المعلم ؛ يحث المعلم هؤلاء على العبادة التعبدية لله الذي كُتب على هذا النحو في مصيره. | 4 | 4 | 7 |
ਆਸਾ ਮਹਲਾ ੫ ॥ راغ آسا المعلم الخامس:
ਸਲੋਕੁ ॥ بيت:
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥ إن الخوف من الموت لا يزعج الشخص الذي يتأمل دائمًا في اسم الله.
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥ يا ناناك! من خلال التأمل في الاسم، يصل الجسد والعقل إلى السلام ويتحدان في النهاية مع الله. || 1 ||
ਛੰਤ ॥ شانت:
ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥ اللهم ارزقني مع المصلين ونجني من الرذائل.
ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥ بيد مطوية ، أدعو لك أن تباركني باسمك.
ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ਹ੍ਹ ਦਇਆ ॥ يا إلهي أتوسل إليك باسمك. من خلال لطفك ، أتمنى أن أبقى منسجمًا مع اسمك وأن أقضي على غروري الذاتي.
ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥ اللهم ارحمنا رحمتك لأبقى في ملجأك ولا أذهب إلى أي مكان آخر.
ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥ أيها السيد القوي! الذي لا يسبر غوره ، اللانهائي والطاهر ، استمع إلى صلاتي هذه ،
ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥ بأيدٍ مطوية ، يتوسل ناناك لهذه البركة: يا إلهي ، من فضلك أنهي دوراتي من الولادة والموت. || 1 ||
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/