Guru Granth Sahib Translation Project

guru-granth-sahib-arabic-page-417

Page 417

ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ راغ آسا، الضربة الثالثة ، أشتابادي، المعلم الأول:
ੴ ਸਤਿਗੁਰ ਪ੍ਰਸਾਦਿ ॥ إله أزلي واحد ، أدركته نعمة المعلم الحقيقي:
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥ رؤوس تلك الفتيات التي كانت تزين خصلات شعر وفراق مملوءة بالزنجبيل ،
ਸੇ ਸਿਰ ਕਾਤੀ ਮੁੰਨੀਅਨ੍ਹ੍ਹਿ ਗਲ ਵਿਚਿ ਆਵੈ ਧੂੜਿ ॥ يتم قص تلك الرؤوس بالمقص ويتم خنق حناجرها بالغبار.
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨ੍ਹ੍ਹਿ ਹਦੂਰਿ ॥੧॥ لقد اعتادوا العيش في قصور فخمة ولكن الآن لا يُسمح لهم بالاقتراب من تلك القصور. || 1 ||
ਆਦੇਸੁ ਬਾਬਾ ਆਦੇਸੁ ॥ يا الله البدائي! أحييك وأسجد لك.
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥ يا إلهي! نحن غير قادرين على فهم مسرحياتك الدنيوية ؛ أنت تنشئ باستمرار هذه المسرحيات وترىها بعدة طرق مختلفة. || 1 || وقفة ||
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥ عندما تزوج هؤلاء السيدات ، بدا عرسانهم وسيمون بجانبهم.
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥ جاؤوا راكبين على بالانكوينز وكانت أذرعهم مزينة بأساور من العاج.
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥ تم وضع وعاء من الماء الاحتفالي فوق رؤوسهم (طقوس لتحية العروس) وكان المراوح المرصعة بالزجاج تتألق في أيديهم. || 2 ||
ਇਕੁ ਲਖੁ ਲਹਨ੍ਹ੍ਹਿ ਬਹਿਠੀਆ ਲਖੁ ਲਹਨ੍ਹ੍ਹਿ ਖੜੀਆ ॥ تم تقديم مئات الآلاف من العملات المعدنية لهم كهدايا ترحيب.
ਗਰੀ ਛੁਹਾਰੇ ਖਾਂਦੀਆ ਮਾਣਨ੍ਹ੍ਹਿ ਸੇਜੜੀਆ ॥ تناولوا جوز الهند المجفف والتمر واستمتعوا بأسرة الزفاف.
ਤਿਨ੍ਹ੍ ਗਲਿ ਸਿਲਕਾ ਪਾਈਆ ਤੁਟਨ੍ਹ੍ਹਿ ਮੋਤਸਰੀਆ ॥੩॥ ولكن الآن يتم خطف عقود اللؤلؤ الخاصة بهم من قبل الجنود الأشرار (من بابار ، الغازي المغولي) وبدلاً من ذلك تم وضع الحبال حول أعناقهم. || 3 ||
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ ॥ ثروتهم الدنيوية وجمالهم الشبابي ، الذي منحهم الكثير من المتعة ، أصبحوا الآن أعداء لهم.
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥ ثروتهم الدنيوية وجمالهم الشبابي ، الذي منحهم الكثير من المتعة ، أصبحوا الآن أعداء لهم.
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥ إِنْ شَاءَ اللَّهِ يَهَبُ الْمَجْدَ لِبَيْنَهِ]. يعاقبهم إذا شعر بذلك. || 4 ||
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ إذا تذكرنا وقمنا بواجباتنا ، فلماذا إذن نعاقب؟
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ منغمسين في الملذات الحسية والصخب ، فقد ملوك الباثان عقولهم ونسوا واجباتهم في الدفاع عن ممالكهم.
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥ منذ إعلان حكم بابار ، حتى الأمير ليس لديه طعام يأكله. || 5 ||
ਇਕਨਾ ਵਖਤ ਖੁਆਈਅਹਿ ਇਕਨ੍ਹ੍ਹਾ ਪੂਜਾ ਜਾਇ ॥ فقد بعض (المسلمين) أوقات الصلاة اليومية الخمس ، كما فقد البعض (الهندوس) عبادتهم أيضًا.
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥ الآن لا يمكن للمرأة الهندوسية أن تستحم وتضع العلامات الاحتفالية على جباهها ولا أن يكون لديها مطابخها المقدسة
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥ لم يتذكروا الإله رآم أبدًا ، والآن لإرضاء الجنود الهمجيين لا يمكنهم حتى أن يهتفوا بهداء || 6 ||
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥ عاد البعض إلى ديارهم ، واجتمعوا بأقاربهم ، وسألوا عن رفاهيتهم.
ਇਕਨ੍ਹ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥ بالنسبة للبعض ، من المقرر أن يجلسوا معًا ويناقشوا آلامهم.
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥ يا ناناك! كل ما يرضي الله يأتي ؛ ماذا يمكن للبشر العاجزين أن يفعلوا؟ || 7 || 11 ||
ਆਸਾ ਮਹਲਾ ੧ ॥ راغ آسا، المعلم الأول:
ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ أين تلك الرياضات والاسطبلات والخيول والطبول والمزامير؟
ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ أين أحزمة السيف والمركبات؟ أين تلك الأزياء القرمزية؟
ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ اين المرايا والوجوه الجميلة؟ لا أحد من هؤلاء مرئي هنا. | 1 |
ਇਹੁ ਜਗੁ ਤੇਰਾ ਤੂ ਗੋਸਾਈ ॥ اللهم لك هذا العالم وأنت سيده.
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ في لحظة ، أنت تصنع الخليقة وتدمرها ؛ أنت توزع الثروة الدنيوية كما يحلو لك. || 1 || وقفة ||
ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ أين تلك المنازل والبوابات والقصور والقصور والنزل الرائعة؟
ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥ أين تلك المرأة المبهجة وسريرها الدافئ الذي لا يسمح جماله للنوم؟
ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥੨॥ أين أوراق التنبول وبائعيها؟ أين هؤلاء السيدات اللواتي يعشن في الحريم؟ لقد اختفوا جميعا مثل الظل. || 2 ||
ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥ من أجل هذه الثروة الدنيوية ، دمر الكثيرون وقد عانت هذه الثروة الكثير من العالم.
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ وهذه الثروة لا تُجمع دون ارتكاب المعاصي ولا تتماشى مع الموتى.
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥੩॥ من يريد الله بنفسه أن يضل ، فهو أولاً يحرم ذلك الشخص من فضائله. || 3 ||
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ عندما سمع حكام باتان بغزو الإمبراطور بابار ، مُنع العديد من القديسين المسلمين من الذهاب إلى أي مكان لدرء الغازي بالصلاة.


© 2017 SGGS ONLINE
error: Content is protected !!
Scroll to Top