Guru Granth Sahib Translation Project

guru-granth-sahib-arabic-page-408

Page 408

ਪ੍ਰਭ ਸੰਗਿ ਮਿਲੀਜੈ ਇਹੁ ਮਨੁ ਦੀਜੈ ॥ لا يمكن الحصول على الاتحاد مع الله إلا بالتنازل التام للعقل له.
ਨਾਨਕ ਨਾਮੁ ਮਿਲੈ ਅਪਨੀ ਦਇਆ ਕਰਹੁ ॥੨॥੧॥੧੫੦॥ اللهم امنحنا الرحمة حتى يبلغ ناناك نام. || 2 || 1 || 150 ||
ਆਸਾ ਮਹਲਾ ੫ ॥ راغ آسا المعلم الخامس:
ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥੧॥ ਰਹਾਉ ॥ يا إلهي الحبيب! تعال وقابلني. بدونك لا شيء يمكن أن يهدئ ذهني || 1 || وقفة ||
ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥੧॥ اللهم أجرى الناس العديد من الطقوس الموصوفة في النكهات والشاسترا (الكتب المقدسة) ، لكن لا سلام بدون رؤيتك المباركة. || 1 ||
ਵਰਤ ਨੇਮ ਸੰਜਮ ਕਰਿ ਥਾਕੇ ਨਾਨਕ ਸਾਧ ਸਰਨਿ ਪ੍ਰਭ ਸੰਗਿ ਵਸੈ ॥੨॥੨॥੧੫੧॥ يا الله! لقد سئم الناس من الصوم والنذور والانضباط الذاتي ؛ لكن ناناك يسكن مع الله في ملجأ سان جورو. || 2 || 2 || 151 ||
ਆਸਾ ਮਹਲਾ ੫ ਘਰੁ ੧੫ ਪੜਤਾਲ راغ آسا ، الضربة الخامسة ، باريتالا ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਬਿਕਾਰ ਮਾਇਆ ਮਾਦਿ ਸੋਇਓ ਸੂਝ ਬੂਝ ਨ ਆਵੈ ॥ من لا يزال غارقا في الرذائل وتسمم الثروة الدنيوية. لا يطور أي فهم للسلوك الصالح.
ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥੧॥ يعود إلى رشده فقط عندما يمسكه شيطان الموت من شعره ويسحبه للأعلى. || 1 ||
ਲੋਭ ਬਿਖਿਆ ਬਿਖੈ ਲਾਗੇ ਹਿਰਿ ਵਿਤ ਚਿਤ ਦੁਖਾਹੀ ॥ المنغمسون في الرذائل وجشع الثروة الدنيوية ، الذين يؤذون مشاعر الآخرين بالاستيلاء على ثرواتهم ؛
ਖਿਨ ਭੰਗੁਨਾ ਕੈ ਮਾਨਿ ਮਾਤੇ ਅਸੁਰ ਜਾਣਹਿ ਨਾਹੀ ॥੧॥ ਰਹਾਉ ॥ مثل هؤلاء القساة لا يفهمون أنهم ثملون بفخر الثروة الدنيوية اللحظية || 1 || وقفة ||
ਬੇਦ ਸਾਸਤ੍ਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ ॥ يعلنها الفيدا والشاسترا والرجال القديسون ، لكنهم مخمورين بمايا ، لا يستمعون إلى نصائحهم مثل أي شخص أصم.
ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥੨॥ فقط عندما يخسر لعبة الحياة وتقترب نهايته ، يندم الأحمق في عقله. || 2 ||
ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥ الأعمال الخيرية التي يقوم بها هي مثل دفع الغرامات التي لا تجلب أي فضل في بلاط الله.
ਜੇਂਹ ਕਾਰਜਿ ਰਹੈ ਓਲ੍ਹ੍ਹਾ ਸੋਇ ਕਾਮੁ ਨ ਕਰਿਆ ॥੩॥ إنه لا يفعل أي عمل من شأنه أن ينقذ شرفه في بلاط الله. || 3 ||
ਐਸੋ ਜਗੁ ਮੋਹਿ ਗੁਰਿ ਦਿਖਾਇਓ ਤਉ ਏਕ ਕੀਰਤਿ ਗਾਇਆ ॥ عندما أظهر لي المعلم حقيقة مثل هذا العالم ، بدأت في الغناء بحمد الله.
ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥੪॥੧॥੧੫੨॥ بالتخلي عن الأنا والقوة والذكاء ، جاء ناناك إلى ملجأ الله. || 4 || 1 || 152 ||
ਆਸਾ ਮਹਲਾ ੫ ॥ راغ آسا المعلم الخامس:
ਬਾਪਾਰਿ ਗੋਵਿੰਦ ਨਾਏ ॥ من يتأمل في اسم الله ،
ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥੧॥ ਰਹਾਉ ॥ يكتسب متعة القديس غورو ويغني بحمد الله ؛ ينال الاتحاد بالله الحبيب. إنه يشعر بسعادة كبيرة كما لو أن جميع الأنواع الخمسة من الآلات الموسيقية الإلهية تعزف بداخله. || 1 || وقفة ||
ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ॥ بنعمة الله ، من ينال السلام والاتزان يرى رؤية الله ويشبع إلى الأبد بحب الله.
ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ ॥੧॥ باتباع تعاليم القديس (جورو) ، فهو مشبع بحب الله. نعم هو مشبع بحب الله العميق. || 1 ||
ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥ الشخص الذي يحفظ بقوة حكمة المعلم في عقله ، يشعر بالسعادة ولم يولد من جديد يحقق الاتزان السماوي ويجد كنز نعم في ذهنه.
ਸਭ ਤਜੀ ਮਨੈ ਕੀ ਕਾਮ ਕਰਾ ॥ يتخلى عن كل الرغبة الدنيوية في عقله.
ਚਿਰੁ ਚਿਰੁ ਚਿਰੁ ਚਿਰੁ ਭਇਆ ਮਨਿ ਬਹੁਤੁ ਪਿਆਸ ਲਾਗੀ ॥ لقد مضى وقت طويل جدا ، منذ أن تلقيت لمحة عنك ؛ نشأت الآن في ذهني رغبة شديدة في رؤيتك.
ਹਰਿ ਦਰਸਨੋ ਦਿਖਾਵਹੁ ਮੋਹਿ ਤੁਮ ਬਤਾਵਹੁ ॥ اللهم أرني رؤيتك المباركة أو أخبرني بنفسك كيف أراك.
ਨਾਨਕ ਦੀਨ ਸਰਣਿ ਆਏ ਗਲਿ ਲਾਏ ॥੨॥੨॥੧੫੩॥ يا الله! ناناك الوديع قد دخل ملجأك ؛ من فضلك خذني في حمايتك. || 2 || 2 || 153 ||
ਆਸਾ ਮਹਲਾ ੫ ॥ راغ آسا المعلم الخامس:
ਕੋਊ ਬਿਖਮ ਗਾਰ ਤੋਰੈ ॥ ما هو إلا شخص نادر جدًا ينتصر على حصن المشاعر الشريرة الصعبة ، حيث تسجن الروح ،
ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥੧॥ ਰਹਾਉ ॥ ويمنع عقله من الانغماس في الآمال والرغبات الدنيوية والخداع والأوهام. || 1 || وقفة ||
ਕਾਮ ਕ੍ਰੋਧ ਲੋਭ ਮਾਨ ਇਹ ਬਿਆਧਿ ਛੋਰੈ ॥੧॥ لا يكاد يوجد شخص في العالم يتخلص تمامًا من أمراض الشهوة والغضب والجشع والغطرسة. || 1 ||
ਸੰਤਸੰਗਿ ਨਾਮ ਰੰਗਿ ਗੁਨ ਗੋਵਿੰਦ ਗਾਵਉ ॥ من خلال الانضمام إلى رفقة القديسين والتشبع بمحبة الله ، أغني تسبيحه ،
ਅਨਦਿਨੋ ਪ੍ਰਭ ਧਿਆਵਉ ॥ ودائما يتأمل في اسم الله.
ਭ੍ਰਮ ਭੀਤਿ ਜੀਤਿ ਮਿਟਾਵਉ ॥ بهذه الطريقة أزيل جدار الوهم الذي يفصلني عن الله.
ਨਿਧਿ ਨਾਮੁ ਨਾਨਕ ਮੋਰੈ ॥੨॥੩॥੧੫੪॥ يا ناناك! الاسم هو كنزي الوحيد. || 2 || 3 || 154 ||
ਆਸਾ ਮਹਲਾ ੫ ॥ راغ آسا المعلم الخامس:
ਕਾਮੁ ਕ੍ਰੋਧੁ ਲੋਭੁ ਤਿਆਗੁ ॥ نبذ شهوتك وغضبك وطمعك
ਮਨਿ ਸਿਮਰਿ ਗੋਬਿੰਦ ਨਾਮ ॥ وفي ذهنك تذكر اسم الله ،
ਹਰਿ ਭਜਨ ਸਫਲ ਕਾਮ ॥੧॥ ਰਹਾਉ ॥ يتم إنجاز جميع المهام بنجاح من خلال التأمل في اسم الله. | 1 || وقفة |


© 2017 SGGS ONLINE
error: Content is protected !!
Scroll to Top