Guru Granth Sahib Translation Project

guru-granth-sahib-arabic-page-396

Page 396

ਗੁਰੁ ਨਾਨਕ ਜਾ ਕਉ ਭਇਆ ਦਇਆਲਾ يا ناناك! الذي منحه المعلم رحمته ،
ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥ يتمتع هذا الشخص بالنعيم الأبدي. || 4 || 6 || 100 ||
ਆਸਾ ਮਹਲਾ ੫ ॥ راغ آسا المعلم الخامس:
ਸਤਿਗੁਰ ਸਾਚੈ ਦੀਆ ਭੇਜਿ ॥ لقد أرسل المعلم الحقيقي الطفل إلى هذا العالم.
ਚਿਰੁ ਜੀਵਨੁ ਉਪਜਿਆ ਸੰਜੋਗਿ ॥ بالقدر الصالح ، يولد هذا الطفل ذو العمر الطويل.
ਉਦਰੈ ਮਾਹਿ ਆਇ ਕੀਆ ਨਿਵਾਸੁ ॥ منذ أن جاء الطفل ليقيم في الرحم ،
ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ كان هناك نعيم عظيم في قلب أمه. || 1 ||
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ولد الابن المخلص لرب الكون.
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ لقد أصبح القدر المقدّر معروفًا للجميع || وقفة ||
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ حسب مشيئة الله ولد الابن في الشهر العاشر.
ਮਿਟਿਆ ਸੋਗੁ ਮਹਾ ਅਨੰਦੁ ਥੀਆ ॥ انتهى كل القلق وساد الفرح العظيم (النعيم).
ਗੁਰਬਾਣੀ ਸਖੀ ਅਨੰਦੁ ਗਾਵੈ ॥ يغني الصحابة بسعادة ترنيمة النعيم للمعلم ،
ਸਾਚੇ ਸਾਹਿਬ ਕੈ ਮਨਿ ਭਾਵੈ ॥੨॥ وهذا يرضي الله الأبدي. || 2 ||
ਵਧੀ ਵੇਲਿ ਬਹੁ ਪੀੜੀ ਚਾਲੀ ॥ مثل الكرمة ، نمت النسب وستمتد الآن لأجيال.
ਧਰਮ ਕਲਾ ਹਰਿ ਬੰਧਿ ਬਹਾਲੀ ॥ أسس الله قوة الإيمان
ਮਨ ਚਿੰਦਿਆ ਸਤਿਗੁਰੂ ਦਿਵਾਇਆ ॥ وقد باركني المعلم الحقيقي بثمار رغبة قلبي.
ਭਏ ਅਚਿੰਤ ਏਕ ਲਿਵ ਲਾਇਆ ॥੩॥ الآن أنا متحررة من كل الهموم وأنا أوافق الله. || 3 ||
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ مثلما يفتخر الطفل بأبيه ،
ਬੁਲਾਇਆ ਬੋਲੈ ਗੁਰ ਕੈ ਭਾਣਿ ॥ وينطق بما يقوله والده ، وبالمثل ينطق التلميذ بما يرضي المعلم.
ਗੁਝੀ ਛੰਨੀ ਨਾਹੀ ਬਾਤ ॥ هذا ليس سر خفي.
ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ أنه ، بعد أن أصبح لطيفًا ، باركني جورو ناناك بهذه الهدية. || 4 || 7 || 101 ||
ਆਸਾ ਮਹਲਾ ੫ ॥ راغ آسا المعلم الخامس:
ਗੁਰ ਪੂਰੇ ਰਾਖਿਆ ਦੇ ਹਾਥ ॥ المحب الذي يحميه المعلم المثالي من الرذائل بتقديم دعمه ،
ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥ يتجلى مجد ذلك المحب للعالم. || 1 ||
ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥ أتذكر دائمًا المعلم وأتأمل في تعاليمه.
ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥ أتلقى من المعلم ما أصلي من أجله بقلبي. || وقفة ||
ਸਰਨਿ ਪਰੇ ਸਾਚੇ ਗੁਰਦੇਵ ॥ المصلين الذين يلتمسون ملجأ المعلم الإلهي الحقيقي ،
ਪੂਰਨ ਹੋਈ ਸੇਵਕ ਸੇਵ ॥੨॥ تصبح العبادة التعبدية لهؤلاء المصلين مثمرة. || 2 ||
ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥ المعلم الذي يحمي أرواحنا وجسدنا وشبابنا ورائحة الحياة ،
ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥ ناناك يقول ، لقد كرست نفسي لذلك المعلم. || 3 || 8 || 102 ||
ਆਸਾ ਘਰੁ ੮ ਕਾਫੀ ਮਹਲਾ ੫॥ راغ آسا ، ثمانية ضربات ، قهوة ، المعلم الخامس:راج آسا ، ثمانية ضربات ، قهوة ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد أدركته نعمة المعلم الحقيقي:
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ الله الأبدي هو سيدي وأنا خادمه المشتراة.
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥ له جسدي وروحي ، يا الله ، كل ما لدي هو لك. || 1 ||
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥ يا الله! أنت شرف لي أيها الشرفاء ، أعتمد على دعمك.
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥ اعتبر ذلك الشخص ضعيفًا روحياً يعتمد على دعم أي شخص ما عدا الله. || 1 || وقفة ||
ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥ يا إلهي! قوتك لا حدود لها ولا يستطيع أحد أن يجد حدها.
ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥ الشخص الذي يتبع تعاليم المعلم المثالي ، يعيش حسب إرادتك. || 2 ||
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ لا يخدم الدهاء والذكاء أي غرض لتحقيق السلام.
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥ ما يمنحه الله في رضاه ، هذا وحده هو الراحة التي يمكن أن يحصل عليها المرء. || 3 ||
ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥ لا يمكن تجنب الألم والمعاناة من خلال أداء آلاف الطقوس
ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥ يا ناناك! لقد جعلت نام بمثابة دعمي الوحيد وتخلت عن أي مشاركة أخرى. || 4 || 1 || 103 ||
ਆਸਾ ਮਹਲਾ ੫ ॥ راغ آسا المعلم الخامس:
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥ بعد متابعة كل أنواع الملذات الدنيوية ، خلصت إلى أنه لا توجد راحة مساوية لفرح تحقيق الله.
ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥ هذا الله الأبدي يتحقق فقط من خلال متعة المعلم. || 1 ||
ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥ أنا أفدي نفسي إلى الأبد لمعلمي.
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥ يا معلمي! من فضلك باركني بهذه الهدية التي حتى للحظة لا يجوز لي أن أتخلى عن نام. || 1 || وقفة ||
ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥ هذا الشخص وحده غني حقًا ومحظوظًا في قلبه ثروة اسم الله.


© 2017 SGGS ONLINE
error: Content is protected !!
Scroll to Top