Guru Granth Sahib Translation Project

guru-granth-sahib-arabic-page-320

Page 320

ਪਉੜੀ ॥ بوري:
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥ أيها الناس! اتبعوا تعاليم ذلك المعلم الذي يحمل كنز اسم الله.
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥ هنا تسكن بسلام. وهذا الاسم سيرافقك فيما بعد.
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥ ابنِ بيت الحق والبر ، مع أركان الإيمان التي لا تتزعزع.
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥ اطلب فقط ملجأ الله الذي يوفر لك الدعم الروحي والدنيوي.
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥ يا ناناك! الذي يعتمد على دعم الله يؤمن مقعدًا في بلاط الله. || 8 ||
ਸਲੋਕ ਮਃ ੫ ॥ شلوق المعلم الخامس:
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥ يا إلهي الحبيب أنا متسول أتسول منك صدقات الاسم.
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥ يا معطي الكريم! أتذكرك دائمًا بتفانٍ محب.
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥ كنزك من الاسم لا حدود له. لا تقصر على الإطلاق بالعطاء.
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥ يا ناناك! كلمة (تسبيح الرب) لا حدود لها ، هذه الكلمة جمَّلت كل أعمالي.
ਮਃ ੫ ॥ شلوق المعلم الخامس:
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ يا أصدقائي الأعزاء! تعلموا وتصرفوا بناءً على كلمة المعلم لأنها تقدم الدعم طوال الحياة.
ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥ يا ناناك! بتذكر الله بمحبة وتفان ، يبقى المرء دائمًا مسالمًا في هذا العالم ويتم تكريمه في بلاط الله. || 2 ||
ਪਉੜੀ ॥ بوري:
ਓਥੈ ਅੰਮ੍ਰਿਤੁ ਵੰਡੀਐ ਸੁਖੀਆ ਹਰਿ ਕਰਣੇ ॥ هناك ، في الجماعة المقدسة ، يتم توزيع رحيق اسم الله ؛ الذي يوفر السلام للجميع.
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥ الذين يتلقون هذا الرحيق لا يوضعون في طريق ملك الموت ، وبالتالي فهم لا يخافون من الموت.
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥ من ذاق محبة اسم الله ، يثبت هذا الذوق في داخله.
ਬਾਣੀ ਉਚਰਹਿ ਸਾਧ ਜਨ ਅਮਿਉ ਚਲਹਿ ਝਰਣੇ ॥ في الجماعة المقدسة ، يتلفظ القديسون بكلمات حلوة من تسابيح الله كما لو كانت ينابيع رحيق الاسم تتدفق.
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥੯॥ عند مشاهدة مثل هذا المنظر للجماعة المقدسة ، يشعر ناناك بالانتعاش وهو يثبت اسم الله في قلبه. || 9 ||
ਸਲੋਕ ਮਃ ੫ ॥ شلوق المعلم الخامس:
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥ الخدمة باتباع تعاليم المعلم الحقيقي المثالي ، تنتهي كل الآلام.
ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥੧॥ يا ناناك ، بالتأمل في اسم الله ، يتم تحقيق هدفنا في الحياة بنجاح.
ਮਃ ੫ ॥ لوق المعلم الخامس:
ਜਿਸੁ ਸਿਮਰਤ ਸੰਕਟ ਛੁਟਹਿ ਅਨਦ ਮੰਗਲ ਬਿਸ੍ਰਾਮ ॥ عند ذكر الله بمحبة وتفان ، تزول المشاكل ، ويأتي المرء ليسكن في سلام ونعيم.
ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥੨॥ يا ناناك! تأمل دائمًا في الله ، ولا تنساه ولو للحظة. | 2 |
ਪਉੜੀ ॥ بوري:
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥ كيف يمكنني أن أصف مجد الذين أدركوا الله؟
ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥ من يطلب ملجأ القديسين يتحرر من القيود الدنيوية.
ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥ ومن يغني بحمد الله الذي لا يفنى لا يعاني في دورات الولادة والموت).
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥ يجتمع مع المعلم ومن خلال نطق كلمات تسبيح الله وفهمها ، يحقق السلام الأبدي.
ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥੧੦॥ يا ناناك! لقد وجد هذا الرجل الرب الإله الذي لا يسبر غوره ولا يمكن الوصول إليه
ਸਲੋਕ ਮਃ ੫ ॥ شلوق المعلم الخامس:
ਕਾਮੁ ਨ ਕਰਹੀ ਆਪਣਾ ਫਿਰਹਿ ਅਵਤਾ ਲੋਇ ॥ أيها الفاني! أنت لا تقوم بمهمتك الحقيقية المتمثلة في التأمل باسم الله ، وأنت تتجول بلا هدف في العالم.
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥੧॥ يا ناناك! إذا ترك اسم الله ، فلن يكون هناك سلام || 1 ||
ਮਃ ੫ ॥ شلوق المعلم الخامس:
ਬਿਖੈ ਕਉੜਤਣਿ ਸਗਲ ਮਾਹਿ ਜਗਤਿ ਰਹੀ ਲਪਟਾਇ ॥ مرارة المايا السامة موجودة في كل شيء ، وقد أوقعت العالم بأسره في قبضتها.
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥੨॥ يا ناناك! إن محبي الله فقط هم الذين فكروا وخلصوا إلى أن اسم الله وحده هو اللطيف. || 2 ||
ਪਉੜੀ ॥ بوري:
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥ هذه هي العلامة المميزة للقديس المقدس ، أنه من خلال لقائه واتباع تعاليمه ، يخلص المرء من الرذائل.
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥ رسول الموت لا يقترب ولا نموت مرة تلو الأخرى
ਭਵ ਸਾਗਰੁ ਸੰਸਾਰੁ ਬਿਖੁ ਸੋ ਪਾਰਿ ਉਤਰੀਐ ॥ ونعبر محيط العالم السام المرعب من الرذائل.
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥ لذلك ، قدس فضائل الله في ذهنك ، وسوف يتم غسل كل قذارة عقلك.
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥੧੧॥ يا ناناك الذين أثبتوا فضائل الله في أذهانهم يظلون متحدين مع الله || 11 ||
ਸਲੋਕ ਮਃ ੫ ॥ شلوق المعلم الخامس:
ਨਾਨਕ ਆਏ ਸੇ ਪਰਵਾਣੁ ਹੈ ਜਿਨ ਹਰਿ ਵੁਠਾ ਚਿਤਿ ॥ يا ناناك! الموافق عليه هو قدوم أولئك إلى هذا العالم الذي يسكن الله في وعيه.
ਗਾਲ੍ਹ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥੧॥ يا صديقي! كل المحادثات غير الضرورية الأخرى لا تخدم أي غرض || 1 ||
ਮਃ ੫ ॥ شلوق، المعلم الخامس:
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥ إلى ذلك الرجل ، يُرى الرب الرائع الذي يتعذر الوصول إليه في كل مكان ،
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html