Guru Granth Sahib Translation Project

guru-granth-sahib-arabic-page-288

Page 288

ਰਚਿ ਰਚਨਾ ਅਪਨੀ ਕਲ ਧਾਰੀ ॥ .بعد أن خلق الخليقة ، غرس قوته فيها
ਅਨਿਕ ਬਾਰ ਨਾਨਕ ਬਲਿਹਾਰੀ ॥੮॥੧੮॥ .يا ناناك! لقد كرست حياتي له مرات لا حصر لها
ਸਲੋਕੁ ॥ :بيت
ਸਾਥਿ ਨ ਚਾਲੈ ਬਿਨੁ ਭਜਨ ਬਿਖਿਆ ਸਗਲੀ ਛਾਰੁ ॥ باستثناء ذكر الله، ولا شيء آخر يذهب مع الإنسان. تصبح كل المايا )الثروة الدنيوي ة( بلا قيمةمثل الرماد بعد الموت
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥੧॥ يا ناناك! إكتسب ذكر اسم الله هو )أعلى( ثروة
ਅਸਟਪਦੀ ॥ :أشتابادي
ਸੰਤ ਜਨਾ ਮਿਲਿ ਕਰਹੁ ਬੀਚਾਰੁ ॥ فكر في لقاء القديسين )لذكر صفات الله(
ਏਕੁ ਸਿਮਰਿ ਨਾਮ ਆਧਾਰੁ ॥ .اذكر ربًا وبارك في اسم الرب
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥ يا صديقي! انسى كل الجهود الأخرى،
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥ .وتقدس فضائل الله في قلبك
ਕਰਨ ਕਾਰਨ ਸੋ ਪ੍ਰਭੁ ਸਮਰਥੁ ॥ أن الله قادر على فعل كل شيء )بواسطة الكائنات الحي ة(
ਦ੍ਰਿੜੁ ਕਰਿ ਗਹਹੁ ਨਾਮੁ ਹਰਿ ਵਥੁ ॥ .لذلك، تمسك بثبات بغنى اسم الله
ਇਹੁ ਧਨੁ ਸੰਚਹੁ ਹੋਵਹੁ ਭਗਵੰਤ ॥ اعتني جيدًا واجمع ثروة إسم الله وكن محظوظًا جدًا
ਸੰਤ ਜਨਾ ਕਾ ਨਿਰਮਲ ਮੰਤ ॥ هذا هو التعليم الطاهر للقديس
ਏਕ ਆਸ ਰਾਖਹੁ ਮਨ ਮਾਹਿ ॥ .حافظ على الإيمان بالله الواحد في ذهنك
ਸਰਬ ਰੋਗ ਨਾਨਕ ਮਿਟਿ ਜਾਹਿ ॥੧॥ .يا ناناك! ) وهكذا( ستختفي جميع الأمراض
ਜਿਸੁ ਧਨ ਕਉ ਚਾਰਿ ਕੁੰਟ ਉਠਿ ਧਾਵਹਿ ॥ )يا صديقي!(الثروة التي من أجل التي )أنت( تطاردها في كل الاتجاهات،
ਸੋ ਧਨੁ ਹਰਿ ਸੇਵਾ ਤੇ ਪਾਵਹਿ ॥ .ستحصل تلك الثروة من خدمة الرب
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥ يا صديقي ، السلام الذي تتوق إليه دائمًا،
ਸੋ ਸੁਖੁ ਸਾਧੂ ਸੰਗਿ ਪਰੀਤਿ ॥ .ذلك السلام يأتي بمحبة الله في الجماعة المقدس ة
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥ المجد الذي من أجله تصنعون الأعمال الصالحة،
ਸਾ ਸੋਭਾ ਭਜੁ ਹਰਿ ਕੀ ਸਰਨੀ ॥ تنال هذا المجد بطلب ملجأ الله
ਅਨਿਕ ਉਪਾਵੀ ਰੋਗੁ ਨ ਜਾਇ ॥ :بواسطة المعلم الثالث
ਰੋਗੁ ਮਿਟੈ ਹਰਿ ਅਵਖਧੁ ਲਾਇ ॥ .هذا المرض يُشفى بتناول دواء إسم الله
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥ .من بين جميع الكنوز، اسم الله هو الكنز الأعلى
ਜਪਿ ਨਾਨਕ ਦਰਗਹਿ ਪਰਵਾਨੁ ॥੨॥ .يا ناناك ، تأمل في اسمه وستتم الموافقة عليك في محكمة الله
ਮਨੁ ਪਰਬੋਧਹੁ ਹਰਿ ਕੈ ਨਾਇ ॥ .أنور عقلك باسم الله
ਦਹ ਦਿਸਿ ਧਾਵਤ ਆਵੈ ਠਾਇ ॥ .بهذه الطريقة، يستقر العقل، الذي يستمر في الجري في عشرة اتجاهات
ਤਾ ਕਉ ਬਿਘਨੁ ਨ ਲਾਗੈ ਕੋਇ ॥ لا يواجه الإنسان أي صعوبة في قلبه
ਜਾ ਕੈ ਰਿਦੈ ਬਸੈ ਹਰਿ ਸੋਇ ॥ .في قلبه يسكن الله
ਕਲਿ ਤਾਤੀ ਠਾਂਢਾ ਹਰਿ ਨਾਉ ॥ في هذا العصر) كال يوج( ، يوفر التأمل في اسم المعاناة الراحة المهدئة للبشر الذين يعانونفي الحر الشديد إذا كانت الرذائل
ਸਿਮਰਿ ਸਿਮਰਿ ਸਦਾ ਸੁਖ ਪਾਉ ॥ .تأمل دائمًا في الله بمحبة واحصل على السلام الأبدي
ਭਉ ਬਿਨਸੈ ਪੂਰਨ ਹੋਇ ਆਸ ॥ .بالتأمل في اسمه يزول الخوف والشهوات
ਭਗਤਿ ਭਾਇ ਆਤਮ ਪਰਗਾਸ ॥ .من خلال حب الله، تستنير الروح
ਤਿਤੁ ਘਰਿ ਜਾਇ ਬਸੈ ਅਬਿਨਾਸੀ ॥ .الرب غير القابل للتدمير يسكن في منزله ) قلب ه(
ਕਹੁ ਨਾਨਕ ਕਾਟੀ ਜਮ ਫਾਸੀ ॥੩॥ يا ناناك! قل: بهذه الطريقة يتم قطع حبل شيطان الموت و يتخلص المرء من دورات الولادة.والموت
ਤਤੁ ਬੀਚਾਰੁ ਕਹੈ ਜਨੁ ਸਾਚਾ ॥ .إن الشخص الذي يتأمل في فضائل الله هو الإنسان الحقيقي
ਜਨਮਿ ਮਰੈ ਸੋ ਕਾਚੋ ਕਾਚਾ ॥ .لكن الشخص الذي ولد ليموت فقط فهو ناقص
ਆਵਾ ਗਵਨੁ ਮਿਟੈ ਪ੍ਰਭ ਸੇਵ ॥ تنتهي دورة الولادة والموت بالتأمل في الله بمحبة ،
ਆਪੁ ਤਿਆਗਿ ਸਰਨਿ ਗੁਰਦੇਵ ॥ .بالتخلي عن الغرور الذاتي والبحث عن ملجأ المعلم
ਇਉ ਰਤਨ ਜਨਮ ਕਾ ਹੋਇ ਉਧਾਰੁ ॥ .بهذه الطريقة ، يتم الحياة البشرية الثمين ة
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥ .)لذلك يا أخي!( تذكر الله ، )هذا( هو رجاء الحياة
ਅਨਿਕ ਉਪਾਵ ਨ ਛੂਟਨਹਾਰੇ ॥ لا يمكن الهروب من جولات الولادة والموت بتجربة طرق لا حصر لها،
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥ .أو عن طريق دراسة اسمرت، شاشترا و فیدا
ਹਰਿ ਕੀ ਭਗਤਿ ਕਰਹੁ ਮਨੁ ਲਾਇ ॥ .لذلك ، عبادة الله بتفان ثابت
ਮਨਿ ਬੰਛਤ ਨਾਨਕ ਫਲ ਪਾਇ ॥੪॥ ||يا ناناك! )من يعبد الله بمحب ة( سوف يحصل على النتائج المرجوة. ||
ਸੰਗਿ ਨ ਚਾਲਸਿ ਤੇਰੈ ਧਨਾ ॥ .هذه الثروة الدنيوية لن تذهب معك
ਤੂੰ ਕਿਆ ਲਪਟਾਵਹਿ ਮੂਰਖ ਮਨਾ ॥ لماذا تتشبث به؟
ਸੁਤ ਮੀਤ ਕੁਟੰਬ ਅਰੁ ਬਨਿਤਾ ॥ الأطفال والأصدقاء والأسرة والزوج،
ਇਨ ਤੇ ਕਹਹੁ ਤੁਮ ਕਵਨ ਸਨਾਥਾ ॥ أي من هؤلاء يكون معک؟
ਰਾਜ ਰੰਗ ਮਾਇਆ ਬਿਸਥਾਰ ॥ القوة والسرور والامتداد الشاسع لمايا )الثروة الدنيوي ة( ،
ਇਨ ਤੇ ਕਹਹੁ ਕਵਨ ਛੁਟਕਾਰ ॥ أخبرني ، بأي من هؤلاء ) من خلال أن تصبح مفتونًا( يمكنك أن تتحرر )من مايا( إلى الأبد؟
ਅਸੁ ਹਸਤੀ ਰਥ ਅਸਵਾਰੀ ॥ ركوب الخيول والفيلة والعربات،
ਝੂਠਾ ਡੰਫੁ ਝੂਠੁ ਪਾਸਾਰੀ ॥ .كلها ادعاءات كاذبة وروعة زائفة، هذا الشخص الذي يخلق الفخامة هو أيضًامدمر
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥ الفاني الجاهل لا يعترف بالله الذي أعطى هذه العطايا،
ਨਾਮੁ ਬਿਸਾਰਿ ਨਾਨਕ ਪਛੁਤਾਨਾ ॥੫॥ .وانسى الاسم يا ناناك! إنه يحزن في النهاية
ਗੁਰ ਕੀ ਮਤਿ ਤੂੰ ਲੇਹਿ ਇਆਨੇ ॥ أيها الغريب! اتبع تعاليم المعلم،
ਭਗਤਿ ਬਿਨਾ ਬਹੁ ਡੂਬੇ ਸਿਆਨੇ ॥ .بدون عبادة الله، حتى الحكماء للغاية غرقوا في محيط العالم من الرذائل
ਹਰਿ ਕੀ ਭਗਤਿ ਕਰਹੁ ਮਨ ਮੀਤ ॥ يا صديقي! عبادة الله بمحبة وإخلاص،
ਨਿਰਮਲ ਹੋਇ ਤੁਮ੍ਹ੍ਹਾਰੋ ਚੀਤ ॥ .بهذه الطريقة سيكون عقلك نقيًا
ਚਰਨ ਕਮਲ ਰਾਖਹੁ ਮਨ ਮਾਹਿ ॥ احفظ اسم الله في ذهنك؛


© 2017 SGGS ONLINE
error: Content is protected !!
Scroll to Top