Guru Granth Sahib Translation Project

guru-granth-sahib-arabic-page-27

Page 27

ਸਿਰੀਰਾਗੁ ਮਹਲਾ ੩ ਘਰੁ ੧ ॥ سيري راغ، بواسطة المعلم، الضربة الأولى:
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥ يعيش الجميع في طاعة لمن يحكم.
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥ (بالطريقة نفسها) إذا عاش المرء قائما بالأعمال وفقًا لتعاليم المعلم، فسيظهر هذا الإله الأبدي في قلبه.
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥ من يثبت في قلبه الإله الأزلييكسبفرحًا.
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥ الذين يلقون سبحانه وتعالى لا يفترقون مرة أخرى؛ يأتون للعيش في منزل أنفسهم (الذي هو أيضًامسكن الله.)
ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥ يا إلهي! كلي الوجود! ليس لدي احد سواك
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥ يقودنا المعلم الصادق (الذي هو تجسيد لله ومظهره) إلى لقاء الله الطاهر بكلمة المعلم.
ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥ الشخص الذي يتفق مع كلمة المعلم (تعليم)، يدمجه الله ويتصل به مع نفسه، ويبقى كذلك مندمجًاومتصلا.
ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥ لا يستطيعأحد أن يتحد مع الله ويتصل به بينما هو لا يزال متعلقًا بالأمور الدنيوية. مثل هذا الشخصسوف يستمر في المجيء والذهاب (في دورات الولادة والموت.)
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥ الله الواحد يتغلغل في الكل ويسود في كل مكان.
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥ عندما يكون الله رحيمًا، يظل المرء منغمسًا في اسم الرب بنعمة المعلم وكرمه.
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥ عد كل قراءاتهم، يتجادل البانديت (الرهبان/ pandit) وعلماء الدين والمنجمون ويتناقشون.
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥ بفكرهم المنحرف وعقلهم الضال لا يدركون الحقيقة. في الداخل هم مليئون بالجشع والرذائل.
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥ إنهم يواصلون التجول وسط ملايين الولادات والوفيات ويستمرون في المعاناة ضائعين في الخزي.
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥ إنهم يتصرفون وفقًا لمصيرهم المحدد مسبقًا (الذي تشكل بناءً على أعمالهم السابقة) والذي لا يستطيعأحد محوه.
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ خدمة المعلم الصادق صعبة جدا، لأنها تنطوي على التخلص من غرورنا الذاتي والتنازل عن حياتناتمامًا.
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥ يلتقي المرء مع الله بتحقيق الكلمة، وبالتالي يكافأ كل تكريس وتفدية.
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥ ترتفع شخصية الفرد إلى مستوى المعلم، ويندمج ضوء الفرد مع الضوء الأسمى بتجربة شخصيةالمعلم شخصيًا.
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥ إنما لا يأتون للقاء المعلم الصادق إلا الذين لديهم مثل هذا المصير المحدد مسبقًا (بناءً على الأعمالالسابقة).
ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ يا عقلي! لا تبكي في جوع الشهوات؛ توقف عن الشكوى.
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ الله الذي خلق الملايين من الأنواع، يُمِدُّهم جميعًا بالقوت.
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ إن الله الذي لا خوف عليه رحيم إلى الأبد. هو يعتني بالجميع.
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ يا ناناك! وصلنا إلى فهم هذه الحقيقة باتباع تعاليم المعلم فقط (أي بالتأمل والتفكر في نام فقط)وبالتالي حصلنا على باب التحرير والنجاة.
ਸਿਰੀਰਾਗੁ ਮਹਲਾ ੩ ॥ سيري راغ، بواسطة المعلم الثالث:
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥ الذين استمعوا إلى اسم الرب وآمنوا به إيمانًا راسخًا، توقفت عقولهم عن الشرود (يجدون السلامداخل أنفسهم.)
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥ يسبحون الله بتعاليم المعلم ويجدونه كنز التميز.
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥ الذين هم في تكريس الله طاهرون. هل لي أن أكون تضحية لهم!
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥ الذين يسكن الله في قلوبهم منوّرون و مستنيرون.
ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥ يا عقلي! تذكر الإله الطاهر السبحان بمحبة وتفان.
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥ لكن الذين لديهم مثل هذا المصير المحدد مسبقًا، إنما هم يظلون منغمسين في محبة الله بنعمة المعلموفضله.
ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥ أيها القديسون! انظروا بوضوح إلى أن الله قريب؛ إنه محيط بكل مكان.
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥ الذين يتبعون تعاليم المعلم يدركونه ويرونه حاضرًا دائمًا.
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥ يسكن إلى الأبد في أذهان الفاضلين. إنه بعيد عن الذين لا قيمة لهم والذين يفتقرون إلى الفضيلة.
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥ مانوخ العنيد (الذين ملوثون في الأغراض الدنيوية والشهوات النفسانية) بلا فضيلة على الإطلاق. بدوناسم الرب يموتون في إحباط.
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥ الذين يسمعون ويؤمنون بكلمة المعلم، يتذكرون الله بحماسة.
ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥ هم غارقون في الإخلاص دائما. تصبح عقولهم وأجسادهم طاهرة.
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ مثل لون القرطم العابر، الزائف هو بهجة الملذات الدنيوية. يشعر المرء بالأذى عندما تختفي هذهالبهجة.
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥ لكن الذين لديهم ضوء نام المشع (المعرفة الإلهية) في الداخل، يظلون دائمًا ثابتًا ومستقرًا.


© 2017 SGGS ONLINE
error: Content is protected !!
Scroll to Top