Guru Granth Sahib Translation Project

guru-granth-sahib-arabic-page-26

Page 26

ਸਭ ਦੁਨੀਆ ਆਵਣ ਜਾਣੀਆ ॥੩॥ .(ثم يدرك المرء أن) العالم كله خاضع للمجيء والذهاب
ਵਿਚਿ ਦੁਨੀਆ ਸੇਵ ਕਮਾਈਐ ॥ لذلك، يجب أن نخدم الله ونعبده بتلاوة اسمه بمحبة وتفان (بدلاً من القلق بشأن الطبيعة المؤقتةللعالم).
ਤਾ ਦਰਗਹ ਬੈਸਣੁ ਪਾਈਐ ॥ ثم نتحد ونتصل معه.
ਕਹੁ ਨਾਨਕ ਬਾਹ ਲੁਡਾਈਐ ॥੪॥੩੩॥ ناناك يقول: سنكون خاليين متخلصين من القلق والاضطراب(بعد الاتحاد معه والاتصال به.)
ਸਿਰੀਰਾਗੁ ਮਹਲਾ ੩ ਘਰੁ ੧ سيري راغ، من قبل المعلم الثالث، الضربة الأولى
ੴ ਸਤਿਗੁਰ ਪ੍ਰਸਾਦਿ ॥ الله خالق واحد. أدركته وشعرت به بنعمة المعلم الصادق وفضله:
ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥ أتبع تعاليم معلمي الصادق بإخلاص حنيفا، وأركز وعيي عليه بمحبة.
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥ المعلم الحقيقي هو مثل مكان الحج الذي يحقق الرغبات. هذه الحقيقة معروفة فقط للذين يسمح لهمالمعلم الصادق بتعريفها.
ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥ تتحقق كل رغبات القلب بفضل المعلم الصادق وكرمه.
ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥੧॥ ومع ذلك ينبغي على المرء أن يصليللحصول على نام فقط ، والتأمل في نام (اسم الرب) وبالتالي الدخول في حالة من الاتزان والنعيم.
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥ يا عقلي! تذوق رحيق نام (اسم الرب) الجليل وسوف يطفأ عطشك إلى الثروات الدنيوية.
ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥੧॥ ਰਹਾਉ ॥ الذين استسلموا للمعلم تمامًا وذاقوا وجود الله، دخلوا وظلوا في حالة الاتزان والنعيم.
ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥ الذين خدموا المعلم الصادق باتباع تعاليمه حصلوا على كنز الاسم.
ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥ بقيت قلوبهم مشبعة برحيق الله وفقدوا غطرستهم وكبرياءهم.
ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥ مثل زهرة اللوتسوالنعيم.،(lotus) ازدهرت قلوبهم بفرح ، وتوافقوا مع الله ودخلوا في حالة من الاتزان
ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥੨॥ منغمسين في محبة الله، أصبحت أذهانهم طاهرة ونالوا الشرف في بلاط الله.
ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥ لذين يخدمون المعلم الصادق في هذا العالم نادرون وقليلون جدًا.
ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥ الذين يحفظون الله في قلوبهم يخضعون للأنانية والتملك.
ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥ أنا تضحية لمن هم في حب نام (و أفدي حياتي لهم).
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥੩॥ هم وحدهم في سلام وراحة على مر العصور وكر الدهور الذين لديهم ثروة اسم الله التي لا نهاية لها.
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥ باللقاء مع المعلم، يتم الحصول على الاسم، ويذهب عطش الارتباط العاطفي.
ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥ بعد ذلك يبقى العقل مخترقًا مع الله ومشغولا معه وبائنا عن الدنيا كائنا فيها ويقوم بكل نشاط فيالعالم بشكل طبيعي.
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥ أفدي نفسي للذين يتمتعون بالطعم اللذيذ السامي لاسم الله.
ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥੪॥੧॥੩੪॥ (لكن) يا ناناك! نستقبل الاسم كنز كل خير، فقط بنعمة الله وفضله.
ਸਿਰੀਰਾਗੁ ਮਹਲਾ ੩ سيري راغ، بواسطة المعلم الثالث:
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥ يرتدي الناس جميع أنواع الأزياء ويتجولون في كل مكان، لكن يمارسون الخداع في قلوبهم وعقولهم.
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥ إنهم لا ينجحون في إدراك الله ومعرفته. بدلاً من ذلك، يموتون روحياً وتبقى عقولهم منغمسة فيالأفكار الشريرة.
ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥ أيها العقل! ابق منفصلاً كائنا بين أسرتك.
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥ (لكن) يمارس الحق (يقرأ الاسم)،والانضباط الذاتي والنبل والشرف ذلك الشخص فقط الذي يستنيرعقله بنعمة المعلم وفضله.
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥ الذي غلب عقله بتعليمات المعلم، ينال الخلاص والنجاة حتى أثناء إقامته في المنزل أيضا.
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥ لذلك يا عقلي! ينبغي أن تقرأ نام بصحبة القديس. (الصوفية)
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥ يمكنك الاستمتاع بمتعة مئات الآلاف من النساء ، وتحكم القارات التسع في العالم.
ਬਿਨੁ ਸਤਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥ لكن بدون المعلم الصادق، لن تجد السلام ؛ سوف تتجسد وتُخلقُ مرة بعد مرة.
ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥ الذين يحتفظون دائمًا بذكر الله في قلوبهم باتباع تعاليم المعلم بكل تواضع.
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥ يتبعهم الثروة الدنيوية والقوى الروحية الخارقة للطبيعة ، لكنهم لا يهتمون بمثل هذه الأشياء أصلا.
ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥ كل ما يرضي مشيئة الله تتحقق. لا يمكن عمل أي شيء آخر.
ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥ اللهم بارك لي نام (اسم الرب) حتى يتمكن خادمك ناناك من البقاء روحيا بتلاوة اسمك بشكل حدسي.


© 2017 SGGS ONLINE
error: Content is protected !!
Scroll to Top