Guru Granth Sahib Translation Project

guru-granth-sahib-arabic-page-256

Page 256

ਪਉੜੀ ॥ بوري:
ਠਠਾ ਮਨੂਆ ਠਾਹਹਿ ਨਾਹੀ ॥ هؤلاء الناس لا يؤذون قلب أي شخص ،
ਜੋ ਸਗਲ ਤਿਆਗਿ ਏਕਹਿ ਲਪਟਾਹੀ ॥ الذين يتخلون عن كل ارتباطات مايا ويبقون متعلقين فقط عند قدمي الرب.
ਠਹਕਿ ਠਹਕਿ ਮਾਇਆ ਸੰਗਿ ਮੂਏ ॥ الذين يقعون في حب مايا ويخلقون العداء مع الآخرين ويعانون من الموت الروحي ،
ਉਆ ਕੈ ਕੁਸਲ ਨ ਕਤਹੂ ਹੂਏ ॥ لا يمكن أن تأتي النعيم الروحي إليهم.
ਠਾਂਢਿ ਪਰੀ ਸੰਤਹ ਸੰਗਿ ਬਸਿਆ ॥ يسود الهدوء في عقل الساكن في صحبة القديسين ،
ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ تبقى روحه مغمورة في رحيق الاسم.
ਠਾਕੁਰ ਅਪੁਨੇ ਜੋ ਜਨੁ ਭਾਇਆ ॥ المحب الذي يرضي سيده الله.
ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥ يا ناناك! يظل عقل ذلك المحب هادئًا. || 28 ||
ਸਲੋਕੁ ॥ بيت:
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ يا الله كلي القدرة! في تواضع كامل أنحني أمامك مرارًا وتكرارًا.
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ يا ناناك! صلّ إلى الله: أنقذني من التردد بتقديم دعمك. || 1 ||
ਪਉੜੀ ॥ بوري:
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ (يا أخي!) هذا العالم ليس مسكنك الأبدي ، اعترف بهذا المسكن الذي هو المسكن الدائم الحقيقي.
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ من خلال التفكير في كلمة المعلم ، تعرف على قانون الانضباط لهذا المسكن.
ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ يعمل الإنسان بجد من أجل هذا المعسكر الدنيوي ،
ਜਾ ਕਾ ਤਸੂ ਨਹੀ ਸੰਗਿ ਚਾਲੈ ॥ الذي لن يرافقه ذرة بعد الموت.
ਉਆ ਡੇਰਾ ਕੀ ਸੋ ਮਿਤਿ ਜਾਨੈ ॥ فقط الإنسان يستطيع أن يفهم عادات ذلك المسكن الأبدي ،
ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ الذين تظهر عليهم نعمة الرب الكامل.
ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ بالانضمام إلى الجماعة المقدسة ،الذين يصلون إلى ذلك المسكن الخالد ،
ਨਾਨਕ ਤੇ ਜਨ ਨਹ ਡੋਲਾਇਆ ॥੨੯॥ يا ناناك! هؤلاء المصلين لا يترددون أبدًا بسبب مسكنهم الدنيوي. || 29 ||
ਸਲੋਕੁ ॥ بيت:
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ عندما يبدأ القاضي الصالح في تدمير شخص ما ، لا يمكن لأحد أن يضع حداً لذلك.
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥ يا ناناك! الذين يتأملون الله في الجماعة المقدسة يخلصون من الرذائل. || 1 ||
ਪਉੜੀ ॥ بوري:
ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ اين تتجول؟ ابحث عن الله في عقلك.
ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ الله يسكن فيك ، فلماذا تبحث عنه من الغابة إلى الغابة؟
ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥ انضموا إلى الجماعة المقدسة ودمروا كومة غطرستكم المروعة.
ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥ ستصل إلى السلام وتوازن وستكون مسرورًا بإدراك رؤية الله.
ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ وبسبب هذا العبء من الأنا ، يعاني المرء خلال جولات الولادة والموت.
ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥ في حالة سكر مع التعلق ، يتمسك المرء (بمايا) ، ويبقى في الولادة والموت بسبب الأنا.
ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥ الذين يسقطون ببطء في ملجأ القديسين ،
ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥ تنتهي معاناتهم ويوحّدهم الله مع نفسه يا ناناك. || 30 ||
ਸਲੋਕੁ ॥ بيت:
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ يا ناناك! حيث ينطق القديسون يوميًا باسم رب الكون وتسبيحه ،
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥ يحذر القاضي الصالح شياطين الموت ألا تقترب من ذلك المكان. إذا ذهبت إلى هناك ، فلن أفلتأنا ولا أنت من العقاب. || 1 ||
ਪਉੜੀ ॥ بوري:
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ هذا المتحمس وحده يفوز بمعركة الحياة الذي ينتصر على الغرور النفساني.
ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥ الإنسان الذي يموت من الأنا بمواجهة الأنا والازدواجية هو المحارب العظيم.
ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ الشخص الذي يضع حدًا للأنا من خلال أخذ تعاليم المعلم ، يصبح لا يقهر من الشهوات الدنيوية ،
ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ يسيطر على عقله ويلتقي بالله (في ساحة المعركة الدنيوية).
ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ من يرى أن الله هو نصيره الوحيد ولا يعتبر أحدًا غيره.
ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥ إنه يتأمل دائمًا في الإله اللامتناهي.
ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ يصبح متواضعًا لدرجة أنه يعتبر نفسه غبارًا للجميع ؛ من يفعل هذا ،
ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥ يا ناناك! إنه يفهم إرادة الله ، ويتمتع بالنعيم الروحي الأبدي ، ويتكشف سجل الأعمال الصالحةالماضية على جبهته.
ਸਲੋਕੁ ॥ بيت:
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ من وحدني بالله أعرض عليه جسدي وعقلي وثروتي ،
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥ يا ناناك! تم محو كل شكوكنا وخوفنا وحتى الخوف من الموت يزول عند إدراك الله. || 1 ||
ਪਉੜੀ ॥ بوري:
ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥ اعتنق محبة الله صاحب السيادة كنز الفضائل.
ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥ يجب أن يحصل العقل على الفاكهة المرجوة ، وسيزول دفء ذهنك (من نار الرغبة).


© 2017 SGGS ONLINE
error: Content is protected !!
Scroll to Top