Guru Granth Sahib Translation Project

guru-granth-sahib-arabic-page-238

Page 238

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ من ينتصر على هذا الإحساس بالازدواجية لا يخاف أحداً.
ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥ من يقتل هذه الثنائية يندمج في الاسم.
ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥ الشخص الذي يتحكم في الازدواجية ، يتم إخماد رغبته في مايا.
ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥ من يدمر هذه الازدواجية يتم قبوله في بلاط الله.
ਜੋ ਇਸੁ ਮਾਰੇ ਸੋ ਧਨਵੰਤਾ ॥ الشخص الذي يقضي على هذه الازدواجية ثري روحيا.
ਜੋ ਇਸੁ ਮਾਰੇ ਸੋ ਪਤਿਵੰਤਾ ॥ يصبح الإنسان الذي يكمل هذه مشرفًا ،
ਜੋ ਇਸੁ ਮਾਰੇ ਸੋਈ ਜਤੀ ॥ الإنسان الذي يكمل هذا هو الشخص الحقيقي ؛
ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥ من يكمل هذا ، يصل إلى حالة روحية عالية.
ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥ من ينتصر على هذه الازدواجية ، فإن قدومه إلى هذا العالم ناجح.
ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥ الشخص الذي يقتل الازدواجية يظل محصنًا ضد هجمات المايا ويعتبر ثريًا روحياً.
ਜੋ ਇਸੁ ਮਾਰੇ ਸੋ ਵਡਭਾਗਾ ॥ من يقتل هذا محظوظ جدا.
ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥ إن من يقتل هذه الازدواجية يبقى دائمًا على دراية بالإغراءات الدنيوية.
ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥ من يقتل الازدواجية يتحرر من الرذائل بينما لا يزال منخرطًا في الشؤون الدنيوية.
ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥ من يقتل هذا يعيش حياة نقية.
ਜੋ ਇਸੁ ਮਾਰੇ ਸੋਈ ਸੁਗਿਆਨੀ ॥ من قتل هذا فهو حكيم روحيا
ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥ الشخص الذي يتحكم في الازدواجية يتأمل حدسيًا في اسم الله.
ਇਸੁ ਮਾਰੀ ਬਿਨੁ ਥਾਇ ਨ ਪਰੈ ॥ بدون قتل الازدواجية ، لا يقبل المرء في بلاط الله ،
ਕੋਟਿ ਕਰਮ ਜਾਪ ਤਪ ਕਰੈ ॥ على الرغم من أن المرء قد يؤدي ملايين الطقوس والعبادات والتقشف.
ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥ بدون قتل هذا ، لا يهرب المرء من دورة الولادة والموت.
ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥ بدون قتل هذا ، لا يمكن للمرء أن يهرب من الخوف من الموت.
ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥ بدون قتل الازدواجية ، لا يحصل المرء على الحكمة الروحية.
ਇਸੁ ਮਾਰੀ ਬਿਨੁ ਜੂਠਿ ਨ ਧੋਈ ॥ بدون قتل هذا لا يمكن للعقل أن ينظف من قذارة الرذائل.
ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥ بدون قتل هذا ، كل ما يفعله المرء يدفع عقله إلى عمق الرذائل.
ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥ بدون السيطرة على الإحساس بالازدواجية ، يبقى المرء بعيداً عن الله.
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥ من رحمه الله الرحمن الرحيم.
ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥ يتحرر المرء من الشعور بالازدواجية ويحقق النجاح الكامل في الحياة.
ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥ نعم ، الشخص الذي دمر المعلم ازدواجيته ،
ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥ يقول ناناك أن هذا الشخص هو متأمل حقيقي في فضائل الله.
ਗਉੜੀ ਮਹਲਾ ੫ ॥ راغ جوري ، المعلم الخامس:
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥ عندما يوجه المرء عقله إلى الله ، فإنه يرى الجميع على أنهم أصدقاء.
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥ عندما يتحد الإنسان مع الله ، يظل عقله ثابتًا دائمًا في مواجهة إغراءات الرذائل.
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥ عندما يتواصل الإنسان مع الله ، فلا داعي للقلق ،
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥ عندما يكون المرء منسجمًا مع الله ، فإنه يسبح عبر محيط العالم من الرذائل.
ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥ يا عقلي! اجعل محبتك مع الله ،
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥ لأنه لا يمكن لأعمالك الأخرى أن تكون ذات فائدة (1-وقفة)
ਵਡੇ ਵਡੇ ਜੋ ਦੁਨੀਆਦਾਰ ॥ هم الذين يعتبرون علماء و مشهورين وأثرياء في العالم ،
ਕਾਹੂ ਕਾਜਿ ਨਾਹੀ ਗਾਵਾਰ ॥ أيها الأحمق! لن يفيدك أي منهم في بلاط الله.
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥ من ناحية أخرى ، محب الله ، الذي قد يكون مولودًا من طبقة منخفضة (أصل متواضع) ،
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥ برفقته ، ستخلصون في لحظة.
ਕੋਟਿ ਮਜਨ ਜਾ ਕੈ ਸੁਣਿ ਨਾਮ ॥ من خلال الاستماع إلى اسم الله ، يحصل المرء على مزايا الاستحمام في ملايين الأماكن المقدسة ،
ਕੋਟਿ ਪੂਜਾ ਜਾ ਕੈ ਹੈ ਧਿਆਨ ॥ يتأمل في من يكسب المرء مزايا ملايين العبادات التعبدية.
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥ بالاستماع إلى الذي يمدحه ، يكسب المرء فضل الملايين من الأعمال الصالحة.
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥ من خلال التعلم من المعلم طريقة الاتحاد مع الله ، يجني المرء الملايين من هذه المكافآت. || 3 ||
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥ تذكر الله في عقلك ، مرارًا وتكرارًا ،
ਬਿਨਸਿ ਜਾਹਿ ਮਾਇਆ ਕੇ ਹੇਤ ॥ سيذهب كل حبك للمايا (ثروات الدنيا).
ਹਰਿ ਅਬਿਨਾਸੀ ਤੁਮਰੈ ਸੰਗਿ ॥ الله الأزلي معك دائما ،
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥ روحي! عسى أن تتحد دائمًا في لون حب الله
ਜਾ ਕੈ ਕਾਮਿ ਉਤਰੈ ਸਭ ਭੂਖ ॥ في مَن يتوقون إلى حبّهم يزول كل توقّهم للثروة الدنيوية.
ਜਾ ਕੈ ਕਾਮਿ ਨ ਜੋਹਹਿ ਦੂਤ ॥ في إخلاصهم المحب ، لن تبحث شياطين الموت عنك
ਜਾ ਕੈ ਕਾਮਿ ਤੇਰਾ ਵਡ ਗਮਰੁ ॥ في إخلاصه المحب ، يمكنك الحصول على مكانة كبيرة.
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥ من خلال الانخراط في خدمته وتفانيه ، ستصبح مالكًا للحياة الروحية الأبدية.
ਜਾ ਕੇ ਚਾਕਰ ਕਉ ਨਹੀ ਡਾਨ ॥ عبد الله الذي لا يحتمل له حزن
ਜਾ ਕੇ ਚਾਕਰ ਕਉ ਨਹੀ ਬਾਨ ॥ عبد الله الذي لا يمكن لأحد أن يتشبث به ،
ਜਾ ਕੈ ਦਫਤਰਿ ਪੁਛੈ ਨ ਲੇਖਾ ॥ في محكمته ، لا يُحاسب المخلص الحقيقي على أفعاله.
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥ لذا ، انخرط في تأمل ذلك الإله بشكل خاص.
ਜਾ ਕੈ ਊਨ ਨਾਹੀ ਕਾਹੂ ਬਾਤ ॥ ਏਕਹਿ ਆਪਿ ਅਨੇਕਹਿ ਭਾਤਿ ॥ الذي هو واحد ، لكنه يظهر بأشكال عديدة ولا ينقصه شيء.
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥ بنظرة نعمة ، يسعد الجميع إلى الأبد.
ਮਨ ਮੇਰੇ ਕਰਿ ਤਾ ਕੀ ਘਾਲ ॥੭॥ يا عقلي! تأمل في هذا الله بمحبة وتفان.
ਨਾ ਕੋ ਚਤੁਰੁ ਨਾਹੀ ਕੋ ਮੂੜਾ ॥ من تلقاء نفسه ، لا أحد حكيم ولا أحد أحمق.
ਨਾ ਕੋ ਹੀਣੁ ਨਾਹੀ ਕੋ ਸੂਰਾ ॥ لا أحد جبان ولا أحد شجاع.


© 2017 SGGS ONLINE
error: Content is protected !!
Scroll to Top