Guru Granth Sahib Translation Project

guru-granth-sahib-arabic-page-21

Page 21

ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥ । يمكننا أن نفهم حالة أنفسنا بالاستسلام للمعلم بتفان كامل وبدون أي شك.
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥ المكان أو الحالة التي نريد الوصول إليها بعد الموت، يجب أن نحاول الوصول إلى تلك الحالة أثناءالعيش بقهر عقولنا.
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥ يمكننا الاستمتاع بالموسيقى الإلهية الممتعة بتعاليم المعلم.
ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥ عندما ننعم بهذه الحالة من التمتع بالكلمة الإلهية ([جرو واني)، فإن الأنا الداخلية تدمر تمامًا.
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥ أفدي حياتي للذين يتبعون تعاليم معلمهم حقًا.
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥ إنهم يتلون تسبيح الله دائمًا ويتم تكريمهم في بلاط الله.
ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥ أينما أرى أجد البشر ينغمسون في مايا (أوهام دنيوية)
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥ السمات الثلاث للمايا تمسك بجسم الإنسان في العبودية؛ كل من يأتي إلى هذا الدنيا يخضع للعبها.
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥ إن أصحاب الإرادة (مانموخ) لا يتحدون بالله، بل يظلون بعيدين عنه ويبقون في بؤس.
ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥ العقل المحب الذي يخشى الله عندما ينفصل عن الشؤون الدنيوية ويأتى ليسكن في الداخل (يتوقفعن التائه والتجول)
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥ ثم يتمتع بجوهر الحكمة الروحية العليا؛ لن يشعر بجوع الأشياء الدنيوية مرة أخرى.
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥ يا ناناكاخضع غرورك واتحد مع الله، حتى لا تعاني أبدًا من الألم (ألم الانفصال والفراق عن الله) بعدالآن
ਸਿਰੀਰਾਗੁ ਮਹਲਾ ੧ ॥ سيريراجو محل 1॥
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੋੁਭਾਨੁ ॥ يا عقلي الأحمق والحريص! أنت منغمس في الحرص والجشع.
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥ الكافر (السكات) لا يتأثر بالكلمة الإلهية، وعقله الشرير يعاني في دورة الولادة والموت.
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥੧॥ لكن إذا لقي المعلم الصادق فإنه يدرك يعرف الله الذي هو كنز جميع الفضائل.
ਮਨ ਰੇ ਹਉਮੈ ਛੋਡਿ ਗੁਮਾਨੁ ॥ يا عقلي! اترك كبريائك الأناني.
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥੧॥ ਰਹਾਉ ॥ اتبع تعاليم المعلم ، الذي هو صورة الله وبرك الخلود، حتى تحصل على الإكرام والتعظيم في بلاطالله.
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥ يا عقلي! تذكر الله ليلا ونهارا بمحبة وتفان، وبنعمة المعلم وفضله أدرك القيمة الروحية لثروة نام (اسمالرب).
ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥ احصل على الحكمة الروحية في الصحبة المقدسة و ستتمتع بكل وسائل الراحة والملذات الإلهية.
ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥੨॥ الذي أعطاه المعلم الصادق بعطية نام (اسم الرب)يتذكر الله بمحبة وتفان ليلا ونهارا.
ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥ مثل الذي يعمل بالباطل كمثل الكلب. حتى أن مثل هذا الشخص يشوه الافتراء على المعلم ويعاني منوصمة عار.
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥ الشكوك تقوده إلى الضلال، ويتألم بشدة، ويتعامل معه شيطان الموت بلا رحمة.
ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥੩॥ ولذا لا يجد المغرور (مانوخ) الأمن والسلام و أن أتباع المعلم يكونون سعداء دائمًا بشكل عجيب.
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥ في هذا العالم ينغمس الناس في ملاحقات كاذبة ، ولكن في العالم الآخرة لا يُقبل سوى حساب أفعالكالحقيقية.
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥ لذلك اخدم المعلم (اتبع تعاليم المعلم) صديق الله الحميم. الأعمال التي تتم تحت قيادة المعلم هيالأسمى،
ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥੪॥੧੯॥ يا ناناك! الرجل الذي حصل على ختام قبولية الله وموافقته بفضله وكرمه لم ينس اسم الله أبدًا.
ਸਿਰੀਰਾਗੁ ਮਹਲਾ ੧ ॥ سيريراجو محل 1॥
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ نسيان الله الحبيب ولو للحظة، إنهم يشعرون نسيانه كأن عقلهم يعاني من مرض خطي
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥ إذا كان لا يتفكر ولا يتأمل في الله فكيف يمكن بلوغ الإكرام في بلاطه؟
ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥ لذلك بلقاء المعلم يوجد الأمن والسلام. تنطفئ نار الشهوات الدنيوية بترنم تسبيحه الجليل.
ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥ ايها العقل! سخِّر تسبيحات الله نهارا وليلا.
ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥ الذين لا يتركون النام ولو للحظة واحدة قليلون ونادرون في هذا العالم.
ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥ لو دمجنا روحنا مع الروح الأسمى وعقلنا بالعقل الأعلى ،
ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥ فتزول الغرائز القاسية والعنيفة والأنانية ، ويزول الشك والحزن.
ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥ الشخص الذي يتبع تعاليم المعلم ويُسكن الله في ذهنه وعقله، يعطيه المعلم فرصة الاتحاد مع الله.
ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥ إذا سلمت نفسي لله ، فسأختبر وأشعر بنعيم الاتحاد مع الله؛ كما تشعر العروس الصغيرة عندما تسلمنفسها لسيدها الله.
ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥ هذه النفس (الروح) لا تقع في حب الجسد الذي هو حادث لامحالة،
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥ ولكن تتبع تعاليم المعلم وتتمتع بلذة الاتحاد معالله الساكن في قلبها.


© 2017 SGGS ONLINE
error: Content is protected !!
Scroll to Top