Guru Granth Sahib Translation Project

guru-granth-sahib-arabic-page-184

Page 184

ਜਨ ਕੀ ਟੇਕ ਏਕ ਗੋਪਾਲ ॥ فالرب الواحد وحده هو نصير حياة العبد.
ਏਕਾ ਲਿਵ ਏਕੋ ਮਨਿ ਭਾਉ ॥ يتعلّق بالرب وحده ، فمحبّة الله الواحد ثابتة في ذهنه.
ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥ بالنسبة لهذا المخلص ، يصبح اسم الله كل (أنواع) الكنوز.
ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥ إنه مشبع بحب الله.
ਨਿਰਮਲ ਕਰਣੀ ਸਾਚੀ ਰੀਤਿ ॥ تصبح أفعال المحب نقية ، ويصبح السلوك صادقًا.
ਗੁਰਿ ਪੂਰੈ ਮੇਟਿਆ ਅੰਧਿਆਰਾ ॥ لقد بدد المعلم المثالي ظلمة الجهل من عقله.
ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥ إله ناناك لا مثيل له ولانهائي.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، بالمعلم الخامس:
ਜਿਸੁ ਮਨਿ ਵਸੈ ਤਰੈ ਜਨੁ ਸੋਇ ॥ الذي يسكن الله في عقله ، يسبح عبر محيط الرذائل الدنيوية.
ਜਾ ਕੈ ਕਰਮਿ ਪਰਾਪਤਿ ਹੋਇ ॥ بنعمة الله عندما يدركه المرء ،
ਦੂਖੁ ਰੋਗੁ ਕਛੁ ਭਉ ਨ ਬਿਆਪੈ ॥ فالألم والمرض والخوف لا يؤثر عليه إطلاقا.
ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥੧॥ لأنه يتذكر دائمًا اسم الله الشبيه بالرحيق في قلبه.
ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥ يجب أن نتذكر دائمًا كل الله المنتشر بمحبة وإخلاص.
ਗੁਰ ਪੂਰੇ ਤੇ ਇਹ ਮਤਿ ਪਾਈਐ ॥੧॥ ਰਹਾਉ ॥ يتم الحصول على هذا الفهم من المعلم المثالي.
ਕਰਣ ਕਰਾਵਨਹਾਰ ਦਇਆਲ ॥ والله الرحيم هو الفاعل وسبب العلة.
ਜੀਅ ਜੰਤ ਸਗਲੇ ਪ੍ਰਤਿਪਾਲ ॥ إنه يعتز ويرعى جميع الكائنات والمخلوقات.
ਅਗਮ ਅਗੋਚਰ ਸਦਾ ਬੇਅੰਤਾ ॥ إنه بعيد المنال وغير مفهوم وأبدي ولانهائي.
ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥ تأمل فيه يا عقلي من خلال تعاليم المعلم المثالي.
ਜਾ ਕੀ ਸੇਵਾ ਸਰਬ ਨਿਧਾਨੁ ॥ عند تذكره بتفانٍ محب ، يتم الحصول على كل الكنوز.
ਪ੍ਰਭ ਕੀ ਪੂਜਾ ਪਾਈਐ ਮਾਨੁ ॥ بعبادة الله ، ينال الإكرام.
ਜਾ ਕੀ ਟਹਲ ਨ ਬਿਰਥੀ ਜਾਇ ॥ خدمة خليقته لا تذهب سدى).
ਸਦਾ ਸਦਾ ਹਰਿ ਕੇ ਗੁਣ ਗਾਇ ॥੩॥ إلى الأبد ، رنّم تسبيح الله المجيد.
ਕਰਿ ਕਿਰਪਾ ਪ੍ਰਭ ਅੰਤਰਜਾਮੀ ॥ :بواسطة المعلم الثالث
ਸੁਖ ਨਿਧਾਨ ਹਰਿ ਅਲਖ ਸੁਆਮੀ ॥ يا كنز من وسائل الراحة والسلام غير المفهوم.
ਜੀਅ ਜੰਤ ਤੇਰੀ ਸਰਣਾਈ ॥ كل الكائنات والمخلوقات تبحث عن ملاذك.
ਨਾਨਕ ਨਾਮੁ ਮਿਲੈ ਵਡਿਆਈ ॥੪॥੨੫॥੯੪॥ يا ناناك ، (صل إلى الله) أن أكون مباركة مع اسمك الذي هو شرف لي.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، المعلم الخامس:
ਜੀਅ ਜੁਗਤਿ ਜਾ ਕੈ ਹੈ ਹਾਥ ॥ (يا صديقي) ، في يده طريقة حياة جميع الكائنات.
ਸੋ ਸਿਮਰਹੁ ਅਨਾਥ ਕੋ ਨਾਥੁ ॥ تذكر أن سيد الخلاق مع حب الإخلاص.
ਪ੍ਰਭ ਚਿਤਿ ਆਏ ਸਭੁ ਦੁਖੁ ਜਾਇ ॥ بتذكر الله بتفانٍ محب ، تزول كل الأحزان.
ਭੈ ਸਭ ਬਿਨਸਹਿ ਹਰਿ ਕੈ ਨਾਇ ॥੧॥ بددت كل المخاوف من خلال اسم الله.
ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥ لماذا تخافون غير الله؟
ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥੧॥ ਰਹਾਉ ॥ بنسيان الله ، أي نوع من السلام تحصل عليه؟
ਜਿਨਿ ਧਾਰੇ ਬਹੁ ਧਰਣਿ ਅਗਾਸ ॥ هو الذي دعم السماوات والأرض الكثيرة.
ਜਾ ਕੀ ਜੋਤਿ ਜੀਅ ਪਰਗਾਸ ॥ بنورها تنير روحنا.
ਜਾ ਕੀ ਬਖਸ ਨ ਮੇਟੈ ਕੋਇ ॥ .الذي لا يستطيع أحد أن يبطل بركاته
ਸਿਮਰਿ ਸਿਮਰਿ ਪ੍ਰਭੁ ਨਿਰਭਉ ਹੋਇ ॥੨॥ من يتذكر دائمًا أن الله لا يعرف الخوف من الدنيوية.
ਆਠ ਪਹਰ ਸਿਮਰਹੁ ਪ੍ਰਭ ਨਾਮੁ ॥ (يا صديقي) ، في جميع الأوقات ، استمر في تذكر اسم الله بتفانٍ محب.
ਅਨਿਕ ਤੀਰਥ ਮਜਨੁ ਇਸਨਾਨੁ ॥ إن تذكر الله بتفانٍ محب يشبه الاستحمام في العديد من الأماكن المقدسة.
ਪਾਰਬ੍ਰਹਮ ਕੀ ਸਰਣੀ ਪਾਹਿ ॥ إذا كنت تبحث عن ملاذ الله الأسمى.
ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥੩॥ ثم يتم محو الملايين من ذنوبك في لحظة.
ਬੇਮੁਹਤਾਜੁ ਪੂਰਾ ਪਾਤਿਸਾਹੁ ॥ الملك الكامل (الله) مكتفٍ ذاتيًا.
ਪ੍ਰਭ ਸੇਵਕ ਸਾਚਾ ਵੇਸਾਹੁ ॥ عبد الله له إيمان حقيقي به.
ਗੁਰਿ ਪੂਰੈ ਰਾਖੇ ਦੇ ਹਾਥ ॥ يحمي الله أتباعه من خلال المعلم الكامل.
ਨਾਨਕ ਪਾਰਬ੍ਰਹਮ ਸਮਰਾਥ ॥੪॥੨੬॥੯੫॥ يا ناناك!ّ الإله الأسمى هو كلي القدرة.
ਗਉੜੀ ਗੁਆਰੇਰੀ ਮਹਲਾ ੫ ॥ راغ جوري غواراياري ، المعلم الخامس:
ਗੁਰ ਪਰਸਾਦਿ ਨਾਮਿ ਮਨੁ ਲਾਗਾ ॥ بواسطة نعمة المعلم، عقلي مرتبط بالاسم ، اسم الله.
ਜਨਮ ਜਨਮ ਕਾ ਸੋਇਆ ਜਾਗਾ ॥ نائمًا (منغمسًا في حب مايا) للعديد من التجسيدات ، أصبح الآن مستيقظًا (مستنيرًا بالحكمة الحقيقية).
ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥ إن ذهني ينطق بفضائل الرب الروحية التي تمنح الحياة (كلمة تسبيح الرب) ،
ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥ لقد أدرك عقلي الحكمة السامية للمعلم المثالي.
ਪ੍ਰਭ ਸਿਮਰਤ ਕੁਸਲ ਸਭਿ ਪਾਏ ॥ بذكر الله بمحبة وإخلاص ، وجدت سلامًا تامًا.
ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ ॥ الآن ، هناك سلام واتزان داخل عقلي وخارجه.
ਸੋਈ ਪਛਾਤਾ ਜਿਨਹਿ ਉਪਾਇਆ ॥ لقد أدركت من خلقني.
ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ ॥ أظهر رحمته ، لقد دمجني الله مع نفسه.
ਬਾਹ ਪਕਰਿ ਲੀਨੋ ਕਰਿ ਅਪਨਾ ॥ أخذني من ذراعي ، (مانحًا حمايته) ، جعلني ملكًا له.
ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥ لذلك ، الآن أقوم بتلاوة تسبيح الله باستمرار
ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥ لقد أدركت أن جميع التغني والتانترا والأدوية العلاجية وأفعال الكفارة موجودة في اسم الله ،


© 2017 SGGS ONLINE
error: Content is protected !!
Scroll to Top