Guru Granth Sahib Translation Project

guru-granth-sahib-arabic-page-167

Page 167

ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥ فكلما تذوق المرء الملذات الدنيوية ، زادت شغفه الشديد بهذه الملذات.
ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥ هذا الشخص يستسلم بالكامل للمعلم الذي يرحمه الله.
ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਨ ਲਾਗੈ ॥੪॥੪॥੧੦॥੪੮॥ يا ناناك! هذا الشخص مشبع بإكسير اسم الله ومن ثم لا يصيبه التوق إلى الثروة الدنيوية مرةأخرى.
ਗਉੜੀ ਬੈਰਾਗਣਿ ਮਹਲਾ ੪ ॥ راغ جوري بايراجون ، المعلم الرابع:
ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥ يا الله ، في ذهني الواعي هو الشوق الدائم لك كيف ارى رؤيتك المباركة.
ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥ الشخص الذي غرسني بهذا الحب يعرف أن الله عزيز جدًا على بالي
ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥ أفدي نفسي لمعلمي الذي وحدني مع خالقي الذي انفصلت عنه.
ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ ॥ يا إلهي أنا آثم أعوذ ببابك
ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥ ربما يظهر رحمة ، قد توحد خاطئًا مثلي معك.
ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥ يا إلهي! ذنوبي كثيرة لدرجة أنه لا يمكن عدها وينتهي بي المطاف بارتكاب هذه الذنوب مرارًاوتكرارًا.
ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ ॥ اللهم إنك كنز الفضائل وحنون جدا. أنت تعفو عن الناس عندما يحلو لك ذلك.
ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥੨॥ أنا الخاطئ ، لقد أنقذني الله بصحبة المعلم الذي علمني أن اسم الله يحرر الإنسان منالرذائل.
ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥ يا معلمي الحقيقي ، لا أستطيع أن أصف فضائلك لأنه بمجرد أن أنطق كلمة جورو ، فإن ذهنيينتعش
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥ لقد أنقذني المعلم الحقيقيوحررني من الرذائل ، فمن يمكنه إنقاذ آثم مثلي؟
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥ يا إلهي ، أنت والدي ، ووالدتي جورو ، ومعلمي ، وصديقي ورفيقي.
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ يا معلمي الحقيقي ، أنت تعرف بنفسك ما كان وضعي.
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ كنت أتجول بلا حول ولا قوة ولا أحد يهتم بي. بإحضاري إلى شركة المعلم الحقيقي ، تمتعظيم دودة مثلي.
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥ يا ناناك! عظيم هو المعلم ، حيث التقى واتبع تعاليمه ، وقد انتهت كل الأحزان والمتاعب.
ਗਉੜੀ ਬੈਰਾਗਣਿ ਮਹਲਾ ੪ ॥ راغ جوري بايراجون ، المعلم الرابع:
ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥ حياتي منغمسة في حب الثروة والمرأة؛ التعلق بهذا الحب الدنيوي يبدو حلوًا بالنسبة لي.
ਘਰ ਮੰਦਰ ਘੋੜੇ ਖੁਸੀ ਮਨੁ ਅਨ ਰਸਿ ਲਾਇਆ ॥ عقلي مرتبط بالملذات الدنيوية ويسعد بالنظر إلى المنازل الجميلة والقصور والخيول.
ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥੧॥ يا إلهي! إن فكرة تذكرك لا تخطر ببالي حتى ، أتساءل كيف يمكنني التحرر من هذهالارتباطات الدنيوية؟
ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥ يا إلهي! هذه هي أفعالي الخاطئة.
ਗੁਣਵੰਤਾ ਹਰਿ ਹਰਿ ਦਇਆਲੁ ਕਰਿ ਕਿਰਪਾ ਬਖਸਿ ਅਵਗਣ ਸਭਿ ਮੇਰੇ ॥੧॥ ਰਹਾਉ ॥ يا الله كنز الفضائل واللطف. ارحمني واغفر خطاياي.
ਕਿਛੁ ਰੂਪੁ ਨਹੀ ਕਿਛੁ ਜਾਤਿ ਨਾਹੀ ਕਿਛੁ ਢੰਗੁ ਨ ਮੇਰਾ ॥ ليس لدي جمال ، ولا مكانة اجتماعية ، وحتى سلوكي ليس صالحًا.
ਕਿਆ ਮੁਹੁ ਲੈ ਬੋਲਹ ਗੁਣ ਬਿਹੂਨ ਨਾਮੁ ਜਪਿਆ ਨ ਤੇਰਾ ॥ خالي من الفضيلة ، ماذا أتحدث عن نفسي ، من لم يتأمل اسمك قط؟
ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥੨॥ إذا تم إنقاذ خاطئ مثلي ، فذلك بسبب البركة السخية للمعلم الحقيقي والجماعة المقدسة.
ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥ أعطاني الله الروح والجسد والفم والأنف والماء لاستخدامها.
ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥ لقد قدم لي طعامًا لأكله ، وملابس لأرتديها ، ومتعة أخرى لأستمتع بها.
ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥੩॥ لكني لا أتذكر حتى الذي أعطاني كل هذا ، وأعتقد مثل حيوان أنني حصلت على هذه الأشياءبمفردي.
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥ يا الله كل ما يحدث هو حسب إرادتك وأنت عارف القلوب.
ਹਮ ਜੰਤ ਵਿਚਾਰੇ ਕਿਆ ਕਰਹ ਸਭੁ ਖੇਲੁ ਤੁਮ ਸੁਆਮੀ ॥ يا إلهي! بما أن هذا العالم هو لعبتك ، فماذا يمكننا أن نفعل المخلوقات العاجزة؟
ਜਨ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥੪॥੬॥੧੨॥੫੦॥ المحب ناناك هو الخادم الأكثر تواضعًا بين أتباعك ، كما لو أنه باع نفسه للجماعة المقدسة.


© 2017 SGGS ONLINE
error: Content is protected !!
Scroll to Top