Guru Granth Sahib Translation Project

guru-granth-sahib-arabic-page-166

Page 166

ਮੇਰੇ ਰਾਮ ਮੈ ਮੂਰਖ ਹਰਿ ਰਾਖੁ ਮੇਰੇ ਗੁਸਈਆ ॥ .يا إلهي! أنا جاهل أرجوك أبقني في ملجأك
ਜਨ ਕੀ ਉਪਮਾ ਤੁਝਹਿ ਵਡਈਆ ॥੧॥ ਰਹਾਉ ॥ إن مدح مخلصك هو عظمتك المجيدة.
ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥ من يحب أن يتلو تسبيح الله يفرح دائمًا في النعيم.
ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥ عندما يغني بحمد الله (يبدو له كما لو) كل العصائر الحلوة اللذيذة تتساقط في فمه.
ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥੨॥ لا يساعد مخلص الله في إنقاذ جميع زملائه المصلين فحسب ، بل ينقذ العالم بأسره منالرذائل.
ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥ كل ما يُرى في العالم هو ما فعله الله وهذا هو مجد الله.
ਹਰਿ ਜੀਅ ਤੇਰੇ ਤੂੰ ਵਰਤਦਾ ਹਰਿ ਪੂਜ ਕਰਾਈ ॥ Nيا الله كل المخلوقات خليقتك. أنت تسود فيهم وتلهمهم على عبادتك التعبدية.
ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ॥੩॥ الله نفسه يمنح البشر كنز العبادة التعبدية. || 3 ||
ਲਾਲਾ ਹਾਟਿ ਵਿਹਾਝਿਆ ਕਿਆ ਤਿਸੁ ਚਤੁਰਾਈ ॥ إذا تم شراء العبد من السوق ، فلا يمكن لأي من ذكائه العمل قبل السيد.
ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥ حتى لو جعل الله مخلصه ملكًا ، فإنه يظل خادمًا لله ؛ إذا جعل مخلصه فقيرًا ، فلا يزال ينطقباسمه.
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥੪॥੨॥੮॥੪੬॥ ناناك هو محب الله المتواضع ويتأمل مجده ، || 4 || 2 || 8 || 46 ||
ਗਉੜੀ ਗੁਆਰੇਰੀ ਮਹਲਾ ੪ ॥ راغ جوري بايراجون ، المعلم الرابع:
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥ يقوم المزارع بالزراعة ، ويضع قلبه وروحه في عمله.
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥ يعمل بجد لحرث الحقول حتى يتمكن من إطعام أسرته.
ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥੧॥ وبالمثل ، يتأمل مخلص الله في الاسم حتى يحرره الله في النهاية من ملك الموت.
ਮੈ ਮੂਰਖ ਕੀ ਗਤਿ ਕੀਜੈ ਮੇਰੇ ਰਾਮ ॥ يا إلهي! أنا جاهل اغفر لي.
ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥੧॥ ਰਹਾਉ ॥ يا إلهي! اجعلني أخدم المعلم الحقيقي باتباع تعاليمه.
ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ ॥ يقوم التاجر بتحميل الخيول بالبضائع ، ويخرج للقيام بأعمال تجارية.
ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ ॥ يكسب ثروة ويأمل في المزيد من الثروة وبالتالي يزيد من ارتباطه بالثروة الدنيوية.
ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਵੈ ॥੨॥ وبالمثل ، ينطق محب الله باسم الله مرارًا وتكرارًا وبنطق اسم الله ينعم بالسلام الحقيقي2 ||
ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥ الثروة الدنيوية التي جمعها رجل الأعمال بالخداع أو الجشع مثل السم.
ਮੋਹ ਝੂਠੁ ਪਸਾਰਾ ਝੂਠ ਕਾ ਝੂਠੇ ਲਪਟਾਇ ॥ هذا الارتباط والعرض لمايا ليس إلا زائفًا وهو منغمس في الباطل.
ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥੩॥ وبالمثل ، يستمر محب الله في اكتساب ثروة اسم الله ، ويأخذ هذه الثروة معه في رحلته إلىالعالم الآخر. |
ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੈ ਫਾਸ ॥ هذا التعلق بالثروة الدنيوية والأسرة يشبه التشابك الذي يعلق بنا في حبل الثنائية.
ਗੁਰਮਤੀ ਸੋ ਜਨੁ ਤਰੈ ਜੋ ਦਾਸਨਿ ਦਾਸ ॥ فقط هذا الشخص يسبح عبر المحيط الدنيوي من الرذائل الذي يتبع تعاليم المعلم ويصبحالخادم المتواضع لمحبّي الله.
ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ॥੪॥੩॥੯॥੪੭॥ باتباع تعاليم المعلم ، تأمل ناناك بمحبة في الاسم واستنير روحياً ، || 4 || 3 || 9 || 47
ਗਉੜੀ ਬੈਰਾਗਣਿ ਮਹਲਾ ੪ ॥ راغ جوري بايراجون ، المعلم الرابع:
ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥ واحد يعمل ليلا ونهارا مهووس بجشع مايا ويظل ضالاً بأوهام المايا ،
ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ ॥ مثل العامل بالسخرة الذي يحمل الأحمال على رأسه دون أن يتقاضى أجرًا.
ਜੋ ਗੁਰ ਕੀ ਜਨੁ ਸੇਵਾ ਕਰੇ ਸੋ ਘਰ ਕੈ ਕੰਮਿ ਹਰਿ ਲਾਇਆ ॥੧॥ لكن المتعب الذي يخدم المعلم باتباع تعاليمه ، كلفه الله بالتأمل في الاسم ، وهو عملهالحقيقي. |
ਮੇਰੇ ਰਾਮ ਤੋੜਿ ਬੰਧਨ ਮਾਇਆ ਘਰ ਕੈ ਕੰਮਿ ਲਾਇ ॥ اللهم اقطع روابطنا مع مايا ووضعنا في وظيفتنا الحقيقية في العبادة التعبدية ،
ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥੧॥ ਰਹਾਉ ॥ حتى نكون منسجمين مع الاسم ، نغني دائمًا بحمدك.
ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ ॥ الفاني يعمل للملك فقط من أجل مايا (الثروة الدنيوية).
ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥ في كثير من الأحيان كانت هذه القاعدة مستاءة لأي سبب من الأسباب ، أو تسجنه أو تفرضعليه غرامة. أحيانًا يموت القائد نفسه وتضيع خدمة هذا الشخص سدى.
ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥੨॥ مباركة ومثمرة هي خدمة المعلم الحقيقي ؛ من خلال هذه الخدمة يتأمل المرء في اسم اللهويتمتع بالنعيم.
ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥ كل يوم ، يدخل المرء في نوع مختلف من الأعمال لكسبالثروة الدنيوية.
ਜਾ ਲਾਹਾ ਦੇਇ ਤਾ ਸੁਖੁ ਮਨੇ ਤੋਟੈ ਮਰਿ ਜਾਈ ॥ إذا كان هذا العمل يجلب ربحًا ، فيشعر المرء بالسعادة ، لكن الخسارة تحطم قلبه.
ਜੋ ਗੁਣ ਸਾਝੀ ਗੁਰ ਸਿਉ ਕਰੇ ਨਿਤ ਨਿਤ ਸੁਖੁ ਪਾਈ ॥੩॥ من ناحية أخرى ، عندما يغني المرء بحمد الله بصحبة المعلم ، يجد سلامًا دائمًا.


© 2017 SGGS ONLINE
error: Content is protected !!
Scroll to Top