Guru Granth Sahib Translation Project

guru-granth-sahib-arabic-page-149

Page 149

ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥ بالتأمل في الكلمة الحقيقية ، يتغلب على الخوف من الموت
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥ بمباركة كلمة المعلم ، يغني المصلح تسبيح الرب الذي لا يوصف.
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥ يا ناناك! بتجميع رأس مال فضائل الرب يلتقي المرء بالرب الحبيب
ਸਲੋਕੁ ਮਃ ੧ ॥ شلوق المحل الأول:
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥ المخلوقات تولد بسبب الخطايا ، وهنا أيضًا بارتكاب الخطايا تكون دائمًا منشغلة بالخطايا.
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥ وهذه الذنوب لا تزول بالغسل ولو بمئات المرات.
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥ يا ناناك! فإن رحم الرب (فغفرت هذه الذنوب) وإلا فإنهم يظلون يعانون من عقوبة الولادة والموت.
ਮਃ ੧ ॥ شلوق ، بواسطة المعلم الأول:
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ يا ناناك! الذين يتخلون عن أحزانهم ويطلبون السعادة ، والحديث مثل هذا مضيعة للوقت.
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ السلام والحزن كالرداء اللذين أعطاهما الله. يرتديها البشر طوال حياتهم.
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ عندما يتم ابتلاع الاعتراضات (أخيرًا) ، فمن الأفضل التزام الصمت
ਪਉੜੀ ॥ بوري:
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥ الإنسان الذي ينظر حوله (دون أن يتجول في الخارج) يسعى داخل نفسه ،
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥ إنه يرى أن الرب ، الذي خلق العالم ، يعتني به بنفسه.
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥ لقد أظهر المعلم الطريق الصحيح لمن ضل الطريق.
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥ تحية للمعلم الحقيقي الذي من خلاله نتأمل في الله.
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥ الشخص الذي أضاء المعلم بداخله مصباح المعرفة الإلهية ، وجد الجوهرة مثل اسم الله في قلبه.
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥ بحمد الله من خلال الكلمة الحق ينالون السلام ودعمه.
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥ (لكن) الذين لا يخافون الرب يخافون (من قبل الآخرين) ، وهم غارقون في الأنا.
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥ بعد نسيان اسم الرب ، يتجول العالم مثل الشيطان.
ਸਲੋਕੁ ਮਃ ੩ ॥ لوق للمعلم الثالث:
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥ يولد العالم في خوف ، ويموت في الخوف ، ويبقى الخوف دائمًا في الذهن.
ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥ يا ناناك! طوبى للرجل الذي يقتل نفسه في خوف الله
ਮਃ ੩ ॥ شلوق للمعلم الثالث:
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥ بدون مخافة الله ، يمكن للمرء أن يعيش حياة طويلة جدًا ، ويتذوق أكثر الملذات إمتاعًا.
ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥ ا ناناك! إذا مات المرء دون خوف الله ، فإن مثل هذا الشخص يغادر العالم في خزي وعار.
ਪਉੜੀ ॥ بوري:
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ الشخص الذي يتكرم عليه المعلم ، تصبح ثقته في الله ثابتة.
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥ Nالشخص الذي يصبح المعلم كريما عليه ، لا يتألم أبدًا بسبب مشاكله.
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ عندما يصبح المعلم الحقيقي رحيمًا فإنه لا يعتبر (أي حزن) حزنًا ،
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥ الشخص الذي يرحمه المعلم ، فإنه يتمتع بحب الله.
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥ من يرحمه المعلم ، فلماذا يخشى الموت؟
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ الشخص الذي يرحمه المعلم ، فهو دائمًا في سلام.
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥ الشخص الذي يرحمه المعلم ، يشعر كما لو أنه حصل على كنوز العالم التسعة
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥ الشخص الذي يرحمه المعلم ، يندمج في الحقيقة (الله الأبدي).
ਸਲੋਕੁ ਮਃ ੧ ॥ شلوق للمعلم الأول:
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ هؤلاء المتوحشون في خرافة عنف الحيوان) ينتفون شعر الرأس حتى لا يسقط القمل في أي مكانويشربون الماء القذر ويأكلون بطلب خبز كاذب ؛
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ إنهم يتخلصون من برازهم ويأخذون الهواء (القذر) في أفواههم وعندما يرون الماء يعطسون (منه)(أي لا تستخدموا الماء).
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥ مثل الغنم ينتفون الرأس (من الشعر) ، (أيدي الذين ينتفون الشعر) مليئة بالرماد.
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ إنهم يتركون العمل الذي قام به آبائهم (لذلك) أسرهم تبكي.
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ لا أحد يقدم أطباق الأرز في طقوسهم الأخيرة ، ولا أحد يضيء المصباح لهم. بعد وفاتهم إلى أينسيرسلون؟
ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ لا يتم الترحيب بهم في الأماكن المقدسة الهندوسية الثمانية والستين ، ولا يقبل البراهمة طعامهم.
ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ lيبقون نجسين الى الابد نهارا وليلا. لا يطبقون علامة التلك الاحتفالية على جباههم.
ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ يجلسون بصمت في مجموعات ، كأنهم في حداد ، ولا يذهبون إلى أي تجمع مقدس
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ وهم يمشون في صف واحد (لتجنب القتل بأقدامهم) وهم يتدلىون من أوعية التسول من وسطهموفرش الذبابة في أيديهم.
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ إنهم ليسوا يوغيين ، وليسوا جانجام (أتباع شيفا). إنهم ليسوا قاضيًا ولا ملالي.


© 2017 SGGS ONLINE
error: Content is protected !!
Scroll to Top