Guru Granth Sahib Translation Project

guru-granth-sahib-arabic-page-121

Page 121

ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥੮॥੧੮॥੧੯॥ يا ناناك! هؤلاء المشبعون باسم الله حكماء حقًا ، ويمارسون ويكسبون الحق فقط (من خلال تذكرالله دائمًا).
ਮਾਝ ਮਹਲਾ ੩ ॥ راغ ماجه، للمعلم الثالث:
ਨਿਰਮਲ ਸਬਦੁ ਨਿਰਮਲ ਹੈ ਬਾਣੀ ॥ الكلمة الإلهية طاهرة.
ਨਿਰਮਲ ਜੋਤਿ ਸਭ ਮਾਹਿ ਸਮਾਣੀ ॥ نور الله المقدس موجود في جميع الكائنات.
ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥੧॥ أغني بحمد الله بالكلمة الإلهية الطاهرة. بالتأمل في الله ، يصبح الإنسان طاهرًا وتزول قذارة الرذائل.
ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥ أنا أفدي نفسي للذين عندهم الله واهب السلام في أذهانهم.
ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥੧॥ ਰਹਾਉ ॥ أغني تمجيد الله الطاهر من خلال كلمة المعلم. أقضي على رغبات الثروات الدنيوية فقط من خلالالاستماع إلى كلمة المعلم.
ਨਿਰਮਲ ਨਾਮੁ ਵਸਿਆ ਮਨਿ ਆਏ ॥ اسم الله الطاهر يحل في ذهن (الشخص)
ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥ يصبح عقله وجسده طاهرًا ، ويزيل الارتباط بمايا.
ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥੨॥ أن الإنسان يغني دائمًا الصفات المقدسة للإله الأزلي، كما لو كان يعزف اللحن الإلهي.
ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥ الشخص الذي حصل على رحيق أمبروسيال الطاهر من المعلم ،
ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥ يختفي إحساسه بالغرور ولا يبقى أي ارتباط بمايا.
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥੩॥ الشخص الذي يحتفظ كلمة المعلم الطاهرة في العقل ، الطاهرهو حكمته الروحية ، والطاهر تمامًا هو تأمله في اسم الله.
ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥ الإنسان الذي يتأمل في الله الطاهر هو (نفسه) يصبح طاهرًا.
ਹਉਮੈ ਮੈਲੁ ਗੁਰ ਸਬਦੇ ਧੋਵੈ ॥ ببركة كلمة المعلم، يزيل (من عقله) قذارة الأنا.
ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥੪॥ بداخله يهتز اللحن المستمر للكلمة الإلهية وينال الإكرام في بلاط الله.
ਨਿਰਮਲ ਤੇ ਸਭ ਨਿਰਮਲ ਹੋਵੈ ॥ من خلال الله الطاهر، يصبح الجميع طاهرًا.
ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥ الطاهرة هي الروح التي تحتضن اسم الله في داخلها.
ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥੫॥ فقط المحظوظون منغمسون في الاسم المقدس. من خلال نعم الطاهر تصبح حياتهم فاضلة.
ਸੋ ਨਿਰਮਲੁ ਜੋ ਸਬਦੇ ਸੋਹੈ ॥ إنه هو الطاهرالذي يتزين بالكلمة الإلهية.
ਨਿਰਮਲ ਨਾਮਿ ਮਨੁ ਤਨੁ ਮੋਹੈ ॥ باسم الرب عقله ، يظل جسده مخموراً
ਸਚਿ ਨਾਮਿ ਮਲੁ ਕਦੇ ਨ ਲਾਗੈ ਮੁਖੁ ਊਜਲੁ ਸਚੁ ਕਰਾਵਣਿਆ ॥੬॥ لا توجد قذارة من الرذائل تلتصق بالشخص المنغمس في الاسم الحقيقي ، فالاسم الحقيقي يجعلوجهه مشعًا (يستحق التكريم في بلاط الله).
ਮਨੁ ਮੈਲਾ ਹੈ ਦੂਜੈ ਭਾਇ ॥ العقل ملوث بحب الازدواجية.
ਮੈਲਾ ਚਉਕਾ ਮੈਲੈ ਥਾਇ ॥ لقذر هو مفترق طرقه وقذر مكانه.
ਮੈਲਾ ਖਾਇ ਫਿਰਿ ਮੈਲੁ ਵਧਾਏ ਮਨਮੁਖ ਮੈਲੁ ਦੁਖੁ ਪਾਵਣਿਆ ॥੭॥ من خلال أكل الطعام الذي كسبه من الإثم ، يزيد العقل الشرير مرة أخرى قذر خطاياه ويخفف منالمعاناة بسبب قذارة الذنوب.
ਮੈਲੇ ਨਿਰਮਲ ਸਭਿ ਹੁਕਮਿ ਸਬਾਏ ॥ المخلوقات الشريرة ومخلوقات الروح القدس كلها (تسير بالفعل) تحت حكم الله
ਸੇ ਨਿਰਮਲ ਜੋ ਹਰਿ ਸਾਚੇ ਭਾਏ ॥ هم طاهرون يرضون الرب الحقيقي.
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥੮॥੧੯॥੨੦॥ يا ناناك! يثبت اسم الله في عقل الشخص الذي يسير على الطريق الذي قدمه المعلم ويزيل قذارةالفساد من الداخل.
ਮਾਝ ਮਹਲਾ ੩ ॥ راغ ماجه، للمعلم الثالث:
ਗੋਵਿੰਦੁ ਊਜਲੁ ਊਜਲ ਹੰਸਾ ॥ الله مثل بركة نقية ، وأتباع المعلم الذين يستحمون فيها (يتأملون باسمه) يصبحون مثل البجعالنقي.
ਮਨੁ ਬਾਣੀ ਨਿਰਮਲ ਮੇਰੀ ਮਨਸਾ ॥ من خلالهم أصبحت روحي وكلامي ورغباتي نقية.
ਮਨਿ ਊਜਲ ਸਦਾ ਮੁਖ ਸੋਹਹਿ ਅਤਿ ਊਜਲ ਨਾਮੁ ਧਿਆਵਣਿਆ ॥੧॥ الذين يتأملون في اسم الله ، تصبح عقولهم نقية وتبدو وجوههم دائمًا متألقة جدًا.
ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥ أنا دائمًا تضحية للرجل الذي يغني دائمًا بحمد غوبند (الله)،
ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥੧॥ ਰਹਾਉ ॥ وينطق باسم الله ليلًا ونهارًا ، ومن خلال كلمة المعلم ، يقرأ تسبيح الله (للآخرين).
ਗੋਬਿਦੁ ਗਾਵਹਿ ਸਹਜਿ ਸੁਭਾਏ ॥ هم الذين يغنون بفضائل غوبند (الله) بهدوء روحي ،
ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥ بالالتزام بوقار المعلم يصبحون طاهرين (من داخلهم) يزول قذر الأنا.
ਸਦਾ ਅਨੰਦਿ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥੨॥ إنهم دائمًا منغمسون في النعيم الروحي ، ويعبدون الله ليل نهار ، ويصغون إلى فضائل غوبند (الله)ويغنون.
ਮਨੂਆ ਨਾਚੈ ਭਗਤਿ ਦ੍ਰਿੜਾਏ ॥ بما أن الإنسان يقوي الإخلاص ، فإن عقله يغلي.
ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥ من خلال كلمة المعلم فإنه يبقي عقله ثابتًا على العقل الأعلى
ਸਚਾ ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥੩॥ هذه هي الرقصة الحقيقية عندما يرقص الإنسان (روحياً) عن طريق إزالة ارتباط مايا من الداخلمن خلال الانضمام إلى كلمة المعلم. (الرقص على أنغام كلمة المعلم بعد التخلص من التعلق بماياهو الرقص التعبدي الحقيقي للعقل.)
ਊਚਾ ਕੂਕੇ ਤਨਹਿ ਪਛਾੜੇ ॥ lمن يصرخ عالياً ويقوم بحركات قوية بالجسد.
ਮਾਇਆ ਮੋਹਿ ਜੋਹਿਆ ਜਮਕਾਲੇ ॥ إنه (عالق) في ارتباط مايا ، وهو محتجز بموته الروحي.


© 2017 SGGS ONLINE
Scroll to Top