Guru Granth Sahib Translation Project

guru-granth-sahib-arabic-page-1081

Page 1081

ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥ جسدنا مثل إناء خالقه الله نفسه.
ਲਗੀ ਲਾਗਿ ਸੰਤ ਸੰਗਾਰਾ ॥ عندما يتأثر وعاء جسم الإنسان إيجابيا في الشركة المقدسة ،
ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥੧੫॥ ثم بالكلمة الإلهية تصير سمعته طاهرة ويشتعل عقله بحب الاسم العميق. || 15 ||
ਸੋਲਹ ਕਲਾ ਸੰਪੂਰਨ ਫਲਿਆ ॥ تصبح حياة ذلك الشخص مثمرة تمامًا كما لو بلغت قوة ستة عشر ضعفًا ،
ਅਨਤ ਕਲਾ ਹੋਇ ਠਾਕੁਰੁ ਚੜਿਆ ॥ في عقله ، يُظهر إله القوة اللانهائية مثل شروق الشمس في السماء.
ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥੧੬॥੨॥੯॥ يا ناناك! من خلال التأمل في اسم الله ، فإنه يستمتع بكل أنواع الملذات والسلام ويخفف من مذاق الاسم. || 16 || 2 || 9 ||
ਮਾਰੂ ਸੋਲਹੇ ਮਹਲਾ ੫ راغ مارو ، صلاه ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਤੂ ਸਾਹਿਬੁ ਹਉ ਸੇਵਕੁ ਕੀਤਾ ॥ اللهم أنت سيدي وأنا مخلصك الذي خلقته.
ਜੀਉ ਪਿੰਡੁ ਸਭੁ ਤੇਰਾ ਦੀਤਾ ॥ أنت تبارك هذا الجسد والروح.
ਕਰਨ ਕਰਾਵਨ ਸਭੁ ਤੂਹੈ ਤੂਹੈ ਹੈ ਨਾਹੀ ਕਿਛੁ ਅਸਾੜਾ ॥੧॥ أنت السبب والفاعل في كل شيء ، ولا شيء من هذا من صنعنا. || 1 ||
ਤੁਮਹਿ ਪਠਾਏ ਤਾ ਜਗ ਮਹਿ ਆਏ ॥ يا الله! فقط عندما ترسلهم تأتي الكائنات إلى هذا العالم ،
ਜੋ ਤੁਧੁ ਭਾਣਾ ਸੇ ਕਰਮ ਕਮਾਏ ॥ ومهما كانت رغبتك ، فإنهم يفعلون الأعمال وفقًا لذلك.
ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥੨॥ بما أنه لا يمكن أن يحدث شيء خارج إرادتك ، فلا داعي للقلق. || 2 ||
ਊਹਾ ਹੁਕਮੁ ਤੁਮਾਰਾ ਸੁਣੀਐ ॥ اللهم سمعنا أن وصيتك هي التي تسود حتى في الدنيا ،
ਈਹਾ ਹਰਿ ਜਸੁ ਤੇਰਾ ਭਣੀਐ ॥ وهنا في هذا العالم أيضًا يتلى تسبيحك.
ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥੩॥ أنت نفسك تكتب حسابات أفعالنا ، وتحرر نفسك من كل الحسابات ، لذلك لا يمكننا أن نجادل معك. || 3 ||
ਤੂ ਪਿਤਾ ਸਭਿ ਬਾਰਿਕ ਥਾਰੇ ॥ يا الله أنت الأب وكل الكائنات أولادك.
ਜਿਉ ਖੇਲਾਵਹਿ ਤਿਉ ਖੇਲਣਹਾਰੇ ॥ مهما جعلتهم يلعبون ويتصرفون ، فإنهم يلعبون ويتصرفون وفقًا لذلك.
ਉਝੜ ਮਾਰਗੁ ਸਭੁ ਤੁਮ ਹੀ ਕੀਨਾ ਚਲੈ ਨਾਹੀ ਕੋ ਵੇਪਾੜਾ ॥੪॥ أنت الذي صنعت الصواب والباطل. بمفردهم ، لا يمكنهم السير في طريق ضد رغبتك. || 4 ||
ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥ يا الله! بالنسبة للبعض استقروا في منازلهم بشكل مريح ،
ਇਕਿ ਪਠਾਏ ਦੇਸ ਦਿਸੰਤਰਿ ॥ وهناك البعض الذي أرسلته في بلدان أجنبية مختلفة.
ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥੫॥ لقد جعلت البعض يقطع العشب وبعض الملوك. لا يمكن أن يسمى أي من هؤلاء خطأ؟ || 5 ||
ਕਵਨ ਸੁ ਮੁਕਤੀ ਕਵਨ ਸੁ ਨਰਕਾ ॥ يا إلهي! كيف لنا أن نعرف ، من سيتحرر ومن سيذهب إلى الجحيم ،
ਕਵਨੁ ਸੈਸਾਰੀ ਕਵਨੁ ਸੁ ਭਗਤਾ ॥ من هو رب البيت حقًا ومن هو مخلصك ،
ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥੬॥ من الحكيم ومن العقل الضحل من الذكي ومن الجاهل || 6 ||
ਹੁਕਮੇ ਮੁਕਤੀ ਹੁਕਮੇ ਨਰਕਾ ॥ يا إلهي! حسب إرادتك أن يتحرر أي شخص ، وفي إرادتك يتم إرسال واحد فقط إلى الجحيم.
ਹੁਕਮਿ ਸੈਸਾਰੀ ਹੁਕਮੇ ਭਗਤਾ ॥ بأمرك ، يصبح المرء ربًا ، وبأمر منك يصبح واحدًا فقط مخلصًا لك.
ਹੁਕਮੇ ਹੋਛਾ ਹੁਕਮੇ ਦਾਨਾ ਦੂਜਾ ਨਾਹੀ ਅਵਰੁ ਧੜਾ ॥੭॥ حسب إرادتك ، يصبح المرء سطحيًا وبواسطة أمرك يصبح حكيمًا ، لأنه لا يوجد فصيل آخر يمكنه تغيير إرادتك. || 7 ||
ਸਾਗਰੁ ਕੀਨਾ ਅਤਿ ਤੁਮ ਭਾਰਾ ॥ يا الله أنت نفسك خلقت هذا العالم كمحيط شاسع.
ਇਕਿ ਖੜੇ ਰਸਾਤਲਿ ਕਰਿ ਮਨਮੁਖ ਗਾਵਾਰਾ ॥ أنت نفسك تدفع بعض الكائنات إلى الجحيم بجعلهم حمقى عنيدون.
ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥੮॥ لكن هناك آخرون ممن تنقلهم عبر هذا المحيط الدنيوي ، لأنهم يركبون سفينة المعلم الحقيقي ، أي أنهم يتصرفون وفقًا لتعاليمه.
ਕਉਤਕੁ ਕਾਲੁ ਇਹੁ ਹੁਕਮਿ ਪਠਾਇਆ ॥ يا أصدقائي! حسب مشيئته أرسل الله وأقام عملية الموت المذهلة.
ਜੀਅ ਜੰਤ ਓਪਾਇ ਸਮਾਇਆ ॥ هكذا بعد أن خلق الكائنات والمخلوقات ، يمتصها مرة أخرى في نفسه.
ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥੯॥ لقد خلق هذا العالم كساحة. يشعر بالسعادة ويستمتع بكل ملذات مشاهدة المباريات التي تُلعب فيها. || 9 ||
ਵਡਾ ਸਾਹਿਬੁ ਵਡੀ ਨਾਈ ॥ عظيم هو السيد وعظيم مجده.
ਵਡ ਦਾਤਾਰੁ ਵਡੀ ਜਿਸੁ ਜਾਈ ॥ إنه الولي العظيم ، وموطنه عظيم.
ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥੧੦॥ إنه يتعذر الوصول إليه ، وغير مفهوم ، ولا حدود له ، ولا يقاس. لا يمكن بأي حال من الأحوال تقدير قيمته. || 10 ||
ਕੀਮਤਿ ਕੋਇ ਨ ਜਾਣੈ ਦੂਜਾ ॥ لا يمكن لأي شخص آخر (شخص أو كيان) أن يعرف قيمة الله.
ਆਪੇ ਆਪਿ ਨਿਰੰਜਨ ਪੂਜਾ ॥ أن الله القدير الطاهر هو نفسه مساوٍ لنفسه. (لا يوجد أحد يمكن مقارنته به).
ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥੧੧॥ هو نفسه الحكيم ، وهو نفسه المتأمّل ، ورجل الحق صاحب الشخصية الرفيعة للغاية || 11 ||
ਕੇਤੜਿਆ ਦਿਨ ਗੁਪਤੁ ਕਹਾਇਆ ॥ يقال أن الله بقي بلا دليل لعدة أيام.
ਕੇਤੜਿਆ ਦਿਨ ਸੁੰਨਿ ਸਮਾਇਆ ॥ لعدد لا يحصى من الأيام ، ظل مندمجًا في نشوة طائشة.
ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥੧੨॥ لأيام عديدة ، كان هناك ظلام دامس ، ثم أعلن الخالق عن نفسه. || 12 ||
ਆਪੇ ਸਕਤੀ ਸਬਲੁ ਕਹਾਇਆ ॥ لقد خلق الله بنفسه الغنى والقوة ، ونال نفسه هو الأقوى.
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/