Guru Granth Sahib Translation Project

guru-granth-sahib-arabic-page-1079

Page 1079

ਸਿਮਰਹਿ ਖੰਡ ਦੀਪ ਸਭਿ ਲੋਆ ॥ الناس الذين يعيشون في جميع القارات والجزر والعوالم يذكرون الله.
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥ يذكر سكان العالم السفلي وجميع المدن (يطيعون أمر) الله الأبدي.
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥੨॥ المخلوقات من جميع مصادر الخليقة وباستخدام كل أنواع الكلام تطيع إرادة الله ؛ كل محبي الله يذكره بمحبة. || 2 ||
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ حتى الآلهة براهما وفيشنو وشيفا يتذكرون الله.
ਸਿਮਰਹਿ ਦੇਵਤੇ ਕੋੜਿ ਤੇਤੀਸਾ ॥ كما يذكر الملايين من الملائكة الله.
ਸਿਮਰਹਿ ਜਖ੍ਯ੍ਯਿ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥੩॥ كل الياكاش (نوع من الملائكة) وكل الشياطين يذكرون الله ؛ لا يمكن إحصاء عدد الذين يغنون بمدحه. || 3 ||
ਸਿਮਰਹਿ ਪਸੁ ਪੰਖੀ ਸਭਿ ਭੂਤਾ ॥ تعيش جميع الحيوانات والطيور والكائنات بأمر الله.
ਸਿਮਰਹਿ ਬਨ ਪਰਬਤ ਅਉਧੂਤਾ ॥ تظل كل الغابات والجبال ثابتة مثل الحكماء العراة تحت أمر الله.
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥੪॥ جميع الكروم وأغصان الأشجار هي أيضًا تحت أمر الله. إن سيد الله يسود أذهان جميع الكائنات. || 4 ||
ਸਿਮਰਹਿ ਥੂਲ ਸੂਖਮ ਸਭਿ ਜੰਤਾ ॥ كل الكائنات ، سواء كانت كبيرة أو صغيرة ، كلها تحت مشيئة الله.
ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥ كل الحكماء والأتباع يتذكرون الله ويتلون كلمته الإلهية.
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥੫॥ يا إلهي! تتذكرك جميع الكائنات المرئية وغير المرئية وتحت إمرتك وأنت سيد كل العوالم. || 5 ||
ਸਿਮਰਹਿ ਨਰ ਨਾਰੀ ਆਸਰਮਾ ॥ الرجال والنساء من جميع مراحل الحياة الأربع (الفئات العمرية) يتذكرون الله بعشق.
ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥ الناس الذين ينتمون إلى جميع الطبقات الاجتماعية والأعراق يتذكرون الله.
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥੬॥ دائمًا ما يتذكر الله كل الأفاضل والأذكياء والحكماء. || 6 ||
ਸਿਮਰਹਿ ਘੜੀ ਮੂਰਤ ਪਲ ਨਿਮਖਾ ॥ إن الساعات واللحظات واللحظات تمر بمشيئة الله.
ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥ إن الموت والولادة وتنقية الوظائف الجسدية وعملية التفكير تحدث وفقًا لمشيئة الله.
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥੭॥ كل شاسترا حول اللحظات السعيدة والنقابات تعمل وفقًا لقانون الله ؛ ولكن حتى القليل من فضائل الله غير المفهوم لا يمكن وصفه. || 7 ||
ਕਰਨ ਕਰਾਵਨਹਾਰ ਸੁਆਮੀ ॥ يا سيدي الله! الفاعل والقادر على إنجاز كل شيء:
ਸਗਲ ਘਟਾ ਕੇ ਅੰਤਰਜਾਮੀ ॥ يا الله العليم (عالم كل العقول) ؛
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥੮॥ الشخص الذي تمنحه الرحمة وتتحد مع عبادتك التعبدية ، يحقق هدف هذه الحياة البشرية التي لا تقدر بثمن. || 8 ||
ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥ شخص في عقله مقدس عزيزي الله ،
ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥ بفضل الله ، يتأمل في الاسم باتباع تعاليم المعلم.
ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥੯॥ هذا الشخص يدرك أن الله يسود في الكل ولا يعاني من التجوّل في التناسخ مرة أخرى. || 9 ||
ਗੁਰ ਕਾ ਸਬਦੁ ਵਸੈ ਮਨਿ ਜਾ ਕੈ ॥ الشخص الذي في عقله محفوظ للكلمة الإلهية للمعلم ،
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੈ ॥ كل حزنه وألمه وشكه يتلاشى.
ਸੂਖ ਸਹਜ ਆਨੰਦ ਨਾਮ ਰਸੁ ਅਨਹਦ ਬਾਣੀ ਸਹਜ ਧੁਨਾ ॥੧੦॥ يفرح بالسلام الروحي والتوازن والنعيم وإكسير اسم الله ؛ يستمر اللحن المستمر للكلمة الإلهية للمعلم في الرنين بداخله. || 10 ||
ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥ هذا الشخص وحده غني روحيًا ، ويتذكر الله بمحبة.
ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥ هو وحده المشرف الذي انضم إلى شركة المعلم.
ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥੧੧॥ الشخص الذي يقدس الله في عقله ، هو محظوظ جدًا ولم يعد مجهولاً. || 11 ||
ਜਲਿ ਥਲਿ ਮਹੀਅਲਿ ਸੁਆਮੀ ਸੋਈ ॥ نفس السيد-الله يتخلل في الماء والأرض والسماء ،
ਅਵਰੁ ਨ ਕਹੀਐ ਦੂਜਾ ਕੋਈ ॥ ولا يوجد أحد آخر يقال أنه مثله.
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥੧੨॥ الشخص الذي أزالت حكمة المعلم الإلهية كل شكوكه ، لا يرى أي شخص آخر سوى إله واحد في كل مكان. || 12 ||
ਊਚੇ ਤੇ ਊਚਾ ਦਰਬਾਰਾ ॥ اللهم أسمى من أعلى محكمتك (نظام العدالة) ،
ਕਹਣੁ ਨ ਜਾਈ ਅੰਤੁ ਨ ਪਾਰਾ ॥ لا يمكن وصف مدى تغطية نظامه القضائي.
ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥੧੩॥ يا سيدي العميق العميق الذي لا يسبر غوره ، فضائلك غير قابلة للقياس ؛ كيف يمكن للمرء تقدير قيمتك؟ || 13 ||
ਤੂ ਕਰਤਾ ਤੇਰਾ ਸਭੁ ਕੀਆ ॥ يا الله أنت الخالق وكل شيء خلقت بواسطتك.
ਤੁਝੁ ਬਿਨੁ ਅਵਰੁ ਨ ਕੋਈ ਬੀਆ ॥ غيرك ، ليس هناك مثلك.
ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥੧੪॥ أنت موجود منذ بداية كل العصور ووسطها ونهايتها. هذا الامتداد كله نشأ منك. || 14 ||
ਜਮਦੂਤੁ ਤਿਸੁ ਨਿਕਟਿ ਨ ਆਵੈ ॥ الخوف من الموت لا يقترب من الإنسان ،
ਸਾਧਸੰਗਿ ਹਰਿ ਕੀਰਤਨੁ ਗਾਵੈ ॥ الذي يغني بحمد الله بصحبة القديسين.
ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥ من يستمر في الاستماع إلى تسبيح الله بأذنيه ، فقد تحققت جميع أهدافه. || 15 ||
ਤੂ ਸਭਨਾ ਕਾ ਸਭੁ ਕੋ ਤੇਰਾ ॥ ਸਾਚੇ ਸਾਹਿਬ ਗਹਿਰ ਗੰਭੀਰਾ ॥ يا الله الأزلي العميق الذي لا يسبر غوره! أنت تنتمي إلى الجميع وكلها ملك لك.
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/