Guru Granth Sahib Translation Project

Guru Granth Sahib Swahili Page 1230

Page 1230

ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥੧॥ santan kai charan laagay kaam kroDh lobh ti-aagay gur gopaal bha-ay kirpaal labaDh apnee paa-ee. ||1||
ਬਿਨਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤ੍ਰ ਠਾਕੁਰ ਨਹ ਕੋਊ ਬੈਰਾਈ ॥ binsay bharam moh anDh tootay maa-i-aa kay banDh pooran sarbatar thaakur nah ko-oo bairaa-ee.
ਸੁਆਮੀ ਸੁਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗਿ ਨਾਨਕ ਗੁਨ ਗਾਈ ॥੨॥੩॥੧੩੨॥ su-aamee suparsan bha-ay janam maran dokh ga-ay santan kai charan laag naanak gun gaa-ee. ||2||3||132||
ਸਾਰਗ ਮਹਲਾ ੫ ॥ saarag mehlaa 5.
ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥੧॥ ਰਹਾਉ ॥ har haray har mukhahu bol har haray man Dhaaray. ||1|| rahaa-o.
ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥ sarvan sunan bhagat karan anik paatik punahcharan.
ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥੧॥ saran paran saaDhoo aan baan bisaaray. ||1||
ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥ har charan pareet neet neet paavnaa meh mahaa puneet.
ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥ sayvak bhai door karan kalimal dokh jaaray.
ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥ kahat mukat sunat mukat rahat janam rahtay.
ਰਾਮ ਰਾਮ ਸਾਰ ਭੂਤ ਨਾਨਕ ਤਤੁ ਬੀਚਾਰੇ ॥੨॥੪॥੧੩੩॥ raam raam saar bhoot naanak tat beechaaray. ||2||4||133||
ਸਾਰਗ ਮਹਲਾ ੫ ॥ saarag mehlaa 5.
ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥੧॥ ਰਹਾਉ ॥ naam bhagat maag sant ti-aag sagal kaamee. ||1|| rahaa-o.
ਪ੍ਰੀਤਿ ਲਾਇ ਹਰਿ ਧਿਆਇ ਗੁਨ ਗੋੁਬਿੰਦ ਸਦਾ ਗਾਇ ॥ pareet laa-ay har Dhi-aa-ay gun gobind sadaa gaa-ay.
ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥੧॥ har jan kee rayn baaNchh dainhaar su-aamee. ||1||
ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥ sarab kusal sukh bisraam aandaa aanand naam jam kee kachh naahi taraas simar antarjaamee.
ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥ ayk saran gobind charan sansaar sagal taap haran.
ਨਾਵ ਰੂਪ ਸਾਧਸੰਗ ਨਾਨਕ ਪਾਰਗਰਾਮੀ ॥੨॥੫॥੧੩੪॥ naav roop saaDhsang naanak paargaraamee. ||2||5||134||
ਸਾਰਗ ਮਹਲਾ ੫ ॥ saarag mehlaa 5.
ਗੁਨ ਲਾਲ ਗਾਵਉ ਗੁਰ ਦੇਖੇ ॥ gun laal gaava-o gur daykhay.
ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥੧॥ ਰਹਾਉ ॥ panchaa tay ayk chhootaa ja-o saaDhsang pag ra-o. ||1|| rahaa-o.
ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥ darisat-a-o kachh sang na jaa-ay maan ti-aag mohaa.
ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥੧॥ aykai har pareet laa-ay mil saaDhsang sohaa. ||1||
ਪਾਇਓ ਹੈ ਗੁਣ ਨਿਧਾਨੁ ਸਗਲ ਆਸ ਪੂਰੀ ॥ paa-i-o hai gun niDhaan sagal aas pooree.
ਨਾਨਕ ਮਨਿ ਅਨੰਦ ਭਏ ਗੁਰਿ ਬਿਖਮ ਗਾਰ੍ਹ ਤੋਰੀ ॥੨॥੬॥੧੩੫॥ naanak man anand bha-ay gur bikham gaarah toree. ||2||6||135||
ਸਾਰਗ ਮਹਲਾ ੫ ॥ saarag mehlaa 5.
ਮਨਿ ਬਿਰਾਗੈਗੀ ॥ ਖੋਜਤੀ ਦਰਸਾਰ ॥੧॥ ਰਹਾਉ ॥ man biraagaigee. khojtee darsaar. ||1|| rahaa-o.
ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥ saaDhoo santan sayv kai pari-o hee-arai Dhi-aa-i-o.
ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥੧॥ aanand roopee paykh kai ha-o mahal paav-ogee. ||1||
ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥ kaam karee sabh ti-aag kai ha-o saran par-ugee.
ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥੨॥੭॥੧੩੬॥ naanak su-aamee gar milay ha-o gur manaav-ugee. ||2||7||136||
ਸਾਰਗ ਮਹਲਾ ੫ ॥ saarag mehlaa 5.
ਐਸੀ ਹੋਇ ਪਰੀ ॥ aisee ho-ay paree.
ਜਾਨਤੇ ਦਇਆਰ ॥੧॥ ਰਹਾਉ ॥ jaantay da-i-aar. ||1|| rahaa-o.
ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥ maatar pitar ti-aag kai man santan paahi baychaa-i-o.
ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥ jaat janam kul kho-ee-ai ha-o gaava-o har haree. ||1||
ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ lok kutamb tay tootee-ai parabh kirat kirat karee.
ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥ gur mo ka-o updaysi-aa naanak sayv ayk haree. ||2||8||137||


© 2025 SGGS ONLINE
error: Content is protected !!
Scroll to Top