Guru Granth Sahib Translation Project

Guru Granth Sahib Swahili Page 187

Page 187

ਕਵਨ ਗੁਨੁ ਜੋ ਤੁਝੁ ਲੈ ਗਾਵਉ ॥ kavan gun jo tujh lai gaava-o.
ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ kavan bol paarbrahm reejh ava-o. ||1|| rahaa-o.
ਕਵਨ ਸੁ ਪੂਜਾ ਤੇਰੀ ਕਰਉ ॥ kavan so poojaa tayree kara-o.
ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥ kavan so biDh jit bhavjal tara-o. ||2||
ਕਵਨ ਤਪੁ ਜਿਤੁ ਤਪੀਆ ਹੋਇ ॥ kavan tap jit tapee-aa ho-ay.
ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥ kavan so naam ha-umai mal kho-ay. ||3||
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ gun poojaa gi-aan Dhi-aan naanak sagal ghaal.
ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥ jis kar kirpaa satgur milai da-i-aal. ||4||
ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥ tis hee gun tin hee parabh jaataa.
ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥ jis kee maan lay-ay sukh-daata. ||1|| rahaa-o doojaa. ||36||105||
ਗਉੜੀ ਮਹਲਾ ੫ ॥ ga-orhee mehlaa 5
ਆਪਨ ਤਨੁ ਨਹੀ ਜਾ ਕੋ ਗਰਬਾ ॥ aapan tan nahee jaa ko garbaa.
ਰਾਜ ਮਿਲਖ ਨਹੀ ਆਪਨ ਦਰਬਾ ॥੧॥ raaj milakh nahee aapan darbaa. ||1||
ਆਪਨ ਨਹੀ ਕਾ ਕਉ ਲਪਟਾਇਓ ॥ aapan nahee kaa ka-o laptaa-i-o.
ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥ aapan naam satgur tay paa-i-o. ||1|| rahaa-o.
ਸੁਤ ਬਨਿਤਾ ਆਪਨ ਨਹੀ ਭਾਈ ॥ sut banitaa aapan nahee bhaa-ee.
ਇਸਟ ਮੀਤ ਆਪ ਬਾਪੁ ਨ ਮਾਈ ॥੨॥ isat meet aap baap na maa-ee. ||2||
ਸੁਇਨਾ ਰੂਪਾ ਫੁਨਿ ਨਹੀ ਦਾਮ ॥ su-inaa roopaa fun nahee daam.
ਹੈਵਰ ਗੈਵਰ ਆਪਨ ਨਹੀ ਕਾਮ ॥੩॥ haivar gaivar aapan nahee kaam. ||3||
ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥ kaho naanak jo gur bakhas milaa-i-aa.
ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥ tis kaa sabh kichh jis kaa har raa-i-aa. ||4||37||106||
ਗਉੜੀ ਮਹਲਾ ੫ ॥ ga-orhee mehlaa 5.
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥ gur kay charan oopar mayray maathay.
ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥ taa tay dukh mayray saglay laathay. ||1||
ਸਤਿਗੁਰ ਅਪੁਨੇ ਕਉ ਕੁਰਬਾਨੀ ॥ satgur apunay ka-o kurbaanee.
ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥ aatam cheen param rang maanee. ||1|| rahaa-o.
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ charan rayn gur kee mukh laagee.
ਅਹੰਬੁਧਿ ਤਿਨਿ ਸਗਲ ਤਿਆਗੀ ॥੨॥ ahaN-buDh tin sagal ti-aagee. ||2||
ਗੁਰ ਕਾ ਸਬਦੁ ਲਗੋ ਮਨਿ ਮੀਠਾ ॥ gur kaa sabad lago man meethaa.
ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥ paarbarahm taa tay mohi deethaa. ||3||
ਗੁਰੁ ਸੁਖਦਾਤਾ ਗੁਰੁ ਕਰਤਾਰੁ ॥ gur sukh-daata gur kartaar.
ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥ jee-a paraan naanak gur aaDhaar. ||4||38||107||
ਗਉੜੀ ਮਹਲਾ ੫ ॥ ga-orhee mehlaa 5.
ਰੇ ਮਨ ਮੇਰੇ ਤੂੰ ਤਾ ਕਉ ਆਹਿ ॥ ਜਾ ਕੈ ਊਣਾ ਕਛਹੂ ਨਾਹਿ ॥੧॥ ray man mayray tooN taa ka-o aahi. jaa kai oonaa kachhhoo naahi. ||1||
ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ har saa pareetam kar man meet.
ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥ paraan aDhaar raakho sad cheet. ||1|| rahaa-o.
ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥ ray man mayray tooN taa ka-o sayv.
ਆਦਿ ਪੁਰਖ ਅਪਰੰਪਰ ਦੇਵ ॥੨॥ aad purakh aprampar dayv. ||2||
ਤਿਸੁ ਊਪਰਿ ਮਨ ਕਰਿ ਤੂੰ ਆਸਾ ॥ tis oopar man kar tooN aasaa.
ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥ aad jugaad jaa kaa bharvaasaa. ||3||
ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥ jaa kee pareet sadaa sukh ho-ay.
ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥ naanak gaavai gur mil so-ay. ||4||39||108||
ਗਉੜੀ ਮਹਲਾ ੫ ॥ ga-orhee mehlaa 5.
ਮੀਤੁ ਕਰੈ ਸੋਈ ਹਮ ਮਾਨਾ ॥ meet karai so-ee ham maanaa.
ਮੀਤ ਕੇ ਕਰਤਬ ਕੁਸਲ ਸਮਾਨਾ ॥੧॥ meet kay kartab kusal samaanaa. ||1||
ਏਕਾ ਟੇਕ ਮੇਰੈ ਮਨਿ ਚੀਤ ॥ aykaa tayk mayrai man cheet.
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥ jis kichh karnaa so hamraa meet. ||1|| rahaa-o.
ਮੀਤੁ ਹਮਾਰਾ ਵੇਪਰਵਾਹਾ ॥ meet hamaaraa vayparvaahaa.
ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥ gur kirpaa tay mohi asnaahaa. ||2||
ਮੀਤੁ ਹਮਾਰਾ ਅੰਤਰਜਾਮੀ ॥ meet hamaaraa antarjaamee.
ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥ samrath purakh paarbarahm su-aamee. ||3||
ਹਮ ਦਾਸੇ ਤੁਮ ਠਾਕੁਰ ਮੇਰੇ ॥ ham daasay tum thaakur mayray.


© 2025 SGGS ONLINE
error: Content is protected !!
Scroll to Top