Guru Granth Sahib Translation Project

Guru Granth Sahib Portuguese Page 410

Page 410

ਅਲਖ ਅਭੇਵੀਐ ਹਾਂ ॥ alakh abhayvee-ai haaN.
ਤਾਂ ਸਿਉ ਪ੍ਰੀਤਿ ਕਰਿ ਹਾਂ ॥ taaN si-o pareet kar haaN.
ਬਿਨਸਿ ਨ ਜਾਇ ਮਰਿ ਹਾਂ ॥ binas na jaa-ay mar haaN.
ਗੁਰ ਤੇ ਜਾਨਿਆ ਹਾਂ ॥ gur tay jaani-aa haaN.
ਨਾਨਕ ਮਨੁ ਮਾਨਿਆ ਮੇਰੇ ਮਨਾ ॥੨॥੩॥੧੫੯॥ naanak man maani-aa mayray manaa. ||2||3||159||
ਆਸਾਵਰੀ ਮਹਲਾ ੫ ॥ aasaavaree mehlaa 5.
ਏਕਾ ਓਟ ਗਹੁ ਹਾਂ ॥ aykaa ot gahu haaN.
ਗੁਰ ਕਾ ਸਬਦੁ ਕਹੁ ਹਾਂ ॥ gur kaa sabad kaho haaN.
ਆਗਿਆ ਸਤਿ ਸਹੁ ਹਾਂ ॥ aagi-aa sat saho haaN.
ਮਨਹਿ ਨਿਧਾਨੁ ਲਹੁ ਹਾਂ ॥ maneh niDhaan lahu haaN.
ਸੁਖਹਿ ਸਮਾਈਐ ਮੇਰੇ ਮਨਾ ॥੧॥ ਰਹਾਉ ॥ sukheh samaa-ee-ai mayray manaa. ||1|| rahaa-o.
ਜੀਵਤ ਜੋ ਮਰੈ ਹਾਂ ॥ jeevat jo marai haaN.
ਦੁਤਰੁ ਸੋ ਤਰੈ ਹਾਂ ॥ dutar so tarai haaN.
ਸਭ ਕੀ ਰੇਨੁ ਹੋਇ ਹਾਂ sabh kee rayn ho-ay haaN.
ਨਿਰਭਉ ਕਹਉ ਸੋਇ ਹਾਂ ॥ nirbha-o kaha-o so-ay haaN.
ਮਿਟੇ ਅੰਦੇਸਿਆ ਹਾਂ ॥ mitay andaysi-aa haaN.
ਸੰਤ ਉਪਦੇਸਿਆ ਮੇਰੇ ਮਨਾ ॥੧॥ sant updaysi-aa mayray manaa. ||1||
ਜਿਸੁ ਜਨ ਨਾਮ ਸੁਖੁ ਹਾਂ ॥ jis jan naam sukh haaN.
ਤਿਸੁ ਨਿਕਟਿ ਨ ਕਦੇ ਦੁਖੁ ਹਾਂ ॥ tis nikat na kaday dukh haaN.
ਜੋ ਹਰਿ ਹਰਿ ਜਸੁ ਸੁਨੇ ਹਾਂ ॥ jo har har jas sunay haaN.
ਸਭੁ ਕੋ ਤਿਸੁ ਮੰਨੇ ਹਾਂ ॥ sabh ko tis mannay haaN.
ਸਫਲੁ ਸੁ ਆਇਆ ਹਾਂ ॥ ਨਾਨਕ ਪ੍ਰਭ ਭਾਇਆ ਮੇਰੇ ਮਨਾ ॥੨॥੪॥੧੬੦॥ safal so aa-i-aa haaN. naanak parabh bhaa-i-aa mayray manaa. ||2||4||160||
ਆਸਾਵਰੀ ਮਹਲਾ ੫ ॥ aasaavaree mehlaa 5.
ਮਿਲਿ ਹਰਿ ਜਸੁ ਗਾਈਐ ਹਾਂ ॥ mil har jas gaa-ee-ai haaN.
ਪਰਮ ਪਦੁ ਪਾਈਐ ਹਾਂ ॥ param pad paa-ee-ai haaN.
ਉਆ ਰਸ ਜੋ ਬਿਧੇ ਹਾਂ ॥ u-aa ras jo biDhay haaN.
ਤਾ ਕਉ ਸਗਲ ਸਿਧੇ ਹਾਂ ॥ taa ka-o sagal siDhay haaN.
ਅਨਦਿਨੁ ਜਾਗਿਆ ਹਾਂ ॥ an-din jaagi-aa haaN.
ਨਾਨਕ ਬਡਭਾਗਿਆ ਮੇਰੇ ਮਨਾ ॥੧॥ ਰਹਾਉ ॥ naanak badbhaagi-aa mayray manaa. ||1|| rahaa-o.
ਸੰਤ ਪਗ ਧੋਈਐ ਹਾਂ ॥ ਦੁਰਮਤਿ ਖੋਈਐ ਹਾਂ ॥ sant pag Dho-ee-ai haaN.durmat kho-ee-ai haaN.
ਦਾਸਹ ਰੇਨੁ ਹੋਇ ਹਾਂ ॥ ਬਿਆਪੈ ਦੁਖੁ ਨ ਕੋਇ ਹਾਂ ॥ daasah rayn ho-ay haaN. bi-aapai dukh na ko-ay haaN.
ਭਗਤਾਂ ਸਰਨਿ ਪਰੁ ਹਾਂ ॥ ਜਨਮਿ ਨ ਕਦੇ ਮਰੁ ਹਾਂ ॥ bhagtaaN saran par haaN. janam na kaday mar haaN.
ਅਸਥਿਰੁ ਸੇ ਭਏ ਹਾਂ ॥ ਹਰਿ ਹਰਿ ਜਿਨ੍ਹ੍ਹ ਜਪਿ ਲਏ ਮੇਰੇ ਮਨਾ ॥੧॥ asthir say bha-ay haaN.har har jinH jap la-ay mayray manaa. ||1||
ਸਾਜਨੁ ਮੀਤੁ ਤੂੰ ਹਾਂ ॥ saajan meet tooN haaN.
ਨਾਮੁ ਦ੍ਰਿੜਾਇ ਮੂੰ ਹਾਂ ॥ naam drirh-aa-ay mooN haaN.
ਤਿਸੁ ਬਿਨੁ ਨਾਹਿ ਕੋਇ ਹਾਂ ॥ ਮਨਹਿ ਅਰਾਧਿ ਸੋਇ ਹਾਂ ॥ tis bin naahi ko-ay haaN. maneh araaDh so-ay haaN.
ਨਿਮਖ ਨ ਵੀਸਰੈ ਹਾਂ ॥ nimakh na veesrai haaN.
ਤਿਸੁ ਬਿਨੁ ਕਿਉ ਸਰੈ ਹਾਂ ॥ tis bin ki-o sarai haaN
ਗੁਰ ਕਉ ਕੁਰਬਾਨੁ ਜਾਉ ਹਾਂ ॥ ਨਾਨਕੁ ਜਪੇ ਨਾਉ ਮੇਰੇ ਮਨਾ ॥੨॥੫॥੧੬੧॥ gur ka-o kurbaan jaa-o haaN.naanak japay naa-o mayray manaa. ||2||5||161||
ਆਸਾਵਰੀ ਮਹਲਾ ੫ ॥ aasaavaree mehlaa 5.
ਕਾਰਨ ਕਰਨ ਤੂੰ ਹਾਂ ॥ kaaran karan tooN haaN.
ਅਵਰੁ ਨਾ ਸੁਝੈ ਮੂੰ ਹਾਂ ॥ avar naa sujhai mooN haaN.
ਕਰਹਿ ਸੁ ਹੋਈਐ ਹਾਂ ॥ karahi so ho-ee-ai haaN.
ਸਹਜਿ ਸੁਖਿ ਸੋਈਐ ਹਾਂ ॥ sahj sukh so-ee-ai haaN.
ਧੀਰਜ ਮਨਿ ਭਏ ਹਾਂ ॥ ਪ੍ਰਭ ਕੈ ਦਰਿ ਪਏ ਮੇਰੇ ਮਨਾ ॥੧॥ ਰਹਾਉ ॥ Dheeraj man bha-ay haaN. parabh kai dar pa-ay mayray manaa. ||1|| rahaa-o.
ਸਾਧੂ ਸੰਗਮੇ ਹਾਂ ॥ saaDhoo sangmay haaN.
ਪੂਰਨ ਸੰਜਮੇ ਹਾਂ ॥ pooran sanjmay haaN.
ਜਬ ਤੇ ਛੁਟੇ ਆਪ ਹਾਂ ॥ jab tay chhutay aap haaN.
ਤਬ ਤੇ ਮਿਟੇ ਤਾਪ ਹਾਂ ॥ tab tay mitay taap haaN.
ਕਿਰਪਾ ਧਾਰੀਆ ਹਾਂ ॥ ਪਤਿ ਰਖੁ ਬਨਵਾਰੀਆ ਮੇਰੇ ਮਨਾ ॥੧॥ kirpaa Dhaaree-aa haaN. pat rakh banvaaree-aa mayray manaa. ||1||
ਇਹੁ ਸੁਖੁ ਜਾਨੀਐ ਹਾਂ ॥ ਹਰਿ ਕਰੇ ਸੁ ਮਾਨੀਐ ਹਾਂ ॥ ih sukh jaanee-ai haaN.har karay so maanee-ai haaN.
ਮੰਦਾ ਨਾਹਿ ਕੋਇ ਹਾਂ ॥ ਸੰਤ ਕੀ ਰੇਨ ਹੋਇ ਹਾਂ ॥ mandaa naahi ko-ay haaN.sant kee rayn ho-ay haaN.
ਆਪੇ ਜਿਸੁ ਰਖੈ ਹਾਂ ॥ ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥੨॥ aapay jis rakhai haaN.har amrit so chakhai mayray manaa. ||2||
ਜਿਸ ਕਾ ਨਾਹਿ ਕੋਇ ਹਾਂ ॥ jis kaa naahi ko-ay haaN.
ਤਿਸ ਕਾ ਪ੍ਰਭੂ ਸੋਇ ਹਾਂ ॥ tis kaa parabhoo so-ay haaN.
ਅੰਤਰਗਤਿ ਬੁਝੈ ਹਾਂ ॥ antargat bujhai haaN.
ਸਭੁ ਕਿਛੁ ਤਿਸੁ ਸੁਝੈ ਹਾਂ ॥ sabh kichh tis sujhai haaN.
ਪਤਿਤ ਉਧਾਰਿ ਲੇਹੁ ਹਾਂ ॥ ਨਾਨਕ ਅਰਦਾਸਿ ਏਹੁ ਮੇਰੇ ਮਨਾ ॥੩॥੬॥੧੬੨॥ patit uDhaar layho haaN. naanak ardaas ayhu mayray manaa. ||3||6||162||
ਆਸਾਵਰੀ ਮਹਲਾ ੫ ਇਕਤੁਕਾ ॥ aasaavaree mehlaa 5 iktukaa.
ਓਇ ਪਰਦੇਸੀਆ ਹਾਂ ॥ o-ay pardaysee-aa haaN.
ਸੁਨਤ ਸੰਦੇਸਿਆ ਹਾਂ ॥੧॥ ਰਹਾਉ ॥ sunat sandaysi-aa haaN. ||1|| rahaa-o.
ਜਾ ਸਿਉ ਰਚਿ ਰਹੇ ਹਾਂ ॥ jaa si-o rach rahay haaN.


© 2025 SGGS ONLINE
error: Content is protected !!
Scroll to Top