Guru Granth Sahib Translation Project

guru-granth-sahib-arabic-page-275

Page 275

ਤਿਸ ਕਾ ਨਾਮੁ ਸਤਿ ਰਾਮਦਾਸੁ ॥ . ً اسمه رام داس حقا، خادم هللا وعبده
ਆਤਮ ਰਾਮੁ ਤਿਸੁ ਨਦਰੀ ਆਇਆ ॥ .يدرك مثل هذا المخلص كل هللا المنتشر
ਦਾਸ ਦਸੰਤਣ ਭਾਇ ਤਿਨਿ ਪਾਇਆ ॥ .ألنه يعتبر نفسه متواضعا للغاية فلذا إنه يدرك هللا
ਸਦਾ ਨਿਕਟਿ ਨਿਕਟਿ ਹਰਿ ਜਾਨੁ ॥ .من يرى هللا حاضرًا في متناول اليد
ਸੋ ਦਾਸੁ ਦਰਗਹ ਪਰਵਾਨੁ ॥ .مثل هذا العبد والخادم لله مقبول في بالط هللا
ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ هو نفسه يمنح نعمته عىل عبده،
ਤਿਸੁ ਦਾਸ ਕਉ ਸਭ ਸੋਝੀ ਪਰੈ ॥ .ومثل هذا الخادم يأتي ليفهم كل شيء
ਸਗਲ ਸੰਗਿ ਆਤਮ ਉਦਾਸੁ ॥ .يعيش بين العائلة، ويبقى منفصالً عن اإلغراءات الدنيوية
ਐਸੀ ਜੁਗਤਿ ਨਾਨਕ ਰਾਮਦਾਸੁ ॥੬॥ || يا ناناك! هذه هي طريقة حياة رام داس )خادم هللا وعبده(. || 6
ਪ੍ਰਭ ਕੀ ਆਗਿਆ ਆਤਮ ਹਿਤਾਵੈ ॥ الذي يحب مشيئة هللا ورضاه بقلبه،
ਜੀਵਨ ਮੁਕਤਿ ਸੋਊ ਕਹਾਵੈ ॥ .يقال إنه جيون موكتا – تحرر وتخلص من روابط المايا بينما كان ال يزال عىل قيد الحياة
ਤੈਸਾ ਹਰਖੁ ਤੈਸਾ ਉਸੁ ਸੋਗੁ ॥ .بالنسبة لمثل هذا الشخص، السرور والحزن متشابهان
ਸਦਾ ਅਨੰਦੁ ਤਹ ਨਹੀ ਬਿਓਗੁ ॥ . ً يبقى دائما في النعيم األبدي ألنه في هذه الحالة ال يوجد انفصال عن هللا
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ .بالنسبة لهالذهب والغبار متماثالن
ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ .كما هو الرحيق، كذلك هو السم المر له
ਤੈਸਾ ਮਾਨੁ ਤੈਸਾ ਅਭਿਮਾਨੁ ॥ .كما هو الشرف، كذلك إظهار األنا له
ਤੈਸਾ ਰੰਕੁ ਤੈਸਾ ਰਾਜਾਨੁ ॥ .كما هو المتسول كذلك الملك له
ਜੋ ਵਰਤਾਏ ਸਾਈ ਜੁਗਤਿ ॥ .كل ما يفعله هللا هو الطريق الصحيح ليتبعه
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥ يا ناناك! هذا الشخص الذي يُدعى جيون موكتا )تحرر وتخلص بينما ال يزال عىل قيد الحياة(
ਪਾਰਬ੍ਰਹਮ ਕੇ ਸਗਲੇ ਠਾਉ ॥ .الجميع ينتمون إىل هللا األسمى
ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ .في أي مرحلة ذهنية يحفظها هللا البشر ، هذا هو االسم الذي يكتسبونه
ਆਪੇ ਕਰਨ ਕਰਾਵਨ ਜੋਗੁ ॥ .إن هللا نفسه قادر عىل فعل كل شيء وإنجازه
ਪ੍ਰਭ ਭਾਵੈ ਸੋਈ ਫੁਨਿ ਹੋਗੁ ॥ :بواسطة المعلم الثالث
ਪਸਰਿਓ ਆਪਿ ਹੋਇ ਅਨਤ ਤਰੰਗ ॥ مثل أمواج البحر غير المحدودة، نشر هللا نفسه في كل مكان
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ .ال يمكن فهم مسرحيات هللا األعىل
ਜੈਸੀ ਮਤਿ ਦੇਇ ਤੈਸਾ ਪਰਗਾਸ ॥ .أيا كان عقل هللا عىل اإلنسان، كذلك يستنير عقله
ਪਾਰਬ੍ਰਹਮੁ ਕਰਤਾ ਅਬਿਨਾਸ ॥ .إن هللا األسمى خالق ال يفنى )أزلي وأبدي(
ਸਦਾ ਸਦਾ ਸਦਾ ਦਇਆਲ ॥ .إنه رحيم إىل أبد اآلبدين
ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥ ً يا ناناك! بتذكره مرار ً ا وتكرارا بتفان محب وإخالص، يظل البشر مباركين وسعيدين. || 8 || 9 ||
ਸਲੋਕੁ ॥ :بيت
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ .كثير من الناس يترنمون بحمد هللا ، لكن فضائله ال تنتهي
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥ || يا ناناك! لقد خلق هللا هذا الكون بطرق وأشكال ال تعد وال تحصى. || 1
ਅਸਟਪਦੀ ॥ :أشتابادي
ਕਈ ਕੋਟਿ ਹੋਏ ਪੂਜਾਰੀ ॥ .الماليين من عباده
ਕਈ ਕੋਟਿ ਆਚਾਰ ਬਿਉਹਾਰੀ ॥ .يؤدّي ماليين عديدة الشعائر الدينية والواجبات الدنيوية
ਕਈ ਕੋਟਿ ਭਏ ਤੀਰਥ ਵਾਸੀ ॥ .أصبح الماليين من سكان األماكن المقدسة )الحج(
ਕਈ ਕੋਟਿ ਬਨ ਭ੍ਰਮਹਿ ਉਦਾਸੀ ॥ .يتجول الماليين في البرية كمتخلفين
ਕਈ ਕੋਟਿ ਬੇਦ ਕੇ ਸ੍ਰੋਤੇ ॥ .يستمع الماليين إىل الفيدا
ਕਈ ਕੋਟਿ ਤਪੀਸੁਰ ਹੋਤੇ ॥ .ينخرط ماليين عديدة في طقوس معاقبة أنفسهم إلرضاء هللا
ਕਈ ਕੋਟਿ ਆਤਮ ਧਿਆਨੁ ਧਾਰਹਿ ॥ .يتأمل العديد من الماليين في أنفسهم الداخلية
ਕਈ ਕੋਟਿ ਕਬਿ ਕਾਬਿ ਬੀਚਾਰਹਿ ॥ .يتأمل الماليين في الشعر الذي ألفه العديد من الشعراء
ਕਈ ਕੋਟਿ ਨਵਤਨ ਨਾਮ ਧਿਆਵਹਿ ॥ . ً الماليين يتأملون فيه، في كل مرة يستخدمون اسما جديدًا له
ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥ || يا ناناك! ال يستطيع أحد أن يجد حدود فضائل الخالق. || 1
ਕਈ ਕੋਟਿ ਭਏ ਅਭਿਮਾਨੀ ॥ .العديد من الماليين أنانيون
ਕਈ ਕੋਟਿ ਅੰਧ ਅਗਿਆਨੀ ॥ العديد من الماليين قد عموا من أجل الجهل
ਕਈ ਕੋਟਿ ਕਿਰਪਨ ਕਠੋਰ ॥ .العديد من الماليين البخالء وقد قست قلوبهم
ਕਈ ਕੋਟਿ ਅਭਿਗ ਆਤਮ ਨਿਕੋਰ ॥ ٍ حساسين وخال العديد من الماليين غير ً من التعاطف تماما
ਕਈ ਕੋਟਿ ਪਰ ਦਰਬ ਕਉ ਹਿਰਹਿ ॥ .العديد من الماليين يسرقون ثروات اآلخرين
ਕਈ ਕੋਟਿ ਪਰ ਦੂਖਨਾ ਕਰਹਿ ॥ .العديد من الماليين يشهرون اآلخرين
ਕਈ ਕੋਟਿ ਮਾਇਆ ਸ੍ਰਮ ਮਾਹਿ ॥ .يكافح الماليين طوال حياتهم لكسب الثروة الدنيوية
ਕਈ ਕੋਟਿ ਪਰਦੇਸ ਭ੍ਰਮਾਹਿ ॥ .يتجول الماليين في األراضي األجنبية
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ .يا هللا! الناس يفعلون ما تتكلفهم به
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥ || يا ناناك! الخالق وحده يعرف طريقة عمل خليقته. || 2
ਕਈ ਕੋਟਿ ਸਿਧ ਜਤੀ ਜੋਗੀ ॥ .العديد من الماليين من السيدهاس ، العزباء واليوغيين
ਕਈ ਕੋਟਿ ਰਾਜੇ ਰਸ ਭੋਗੀ ॥ .العديد من الماليين ملوك يستمتعون بالمتع الدنيا
ਕਈ ਕੋਟਿ ਪੰਖੀ ਸਰਪ ਉਪਾਏ ॥ .تم إنشاء العديد من ماليين الطيور والحيات
ਕਈ ਕੋਟਿ ਪਾਥਰ ਬਿਰਖ ਨਿਪਜਾਏ ॥ .تم إنتاج ماليين عديدة من الحجارة واألشجار
ਕਈ ਕੋਟਿ ਪਵਣ ਪਾਣੀ ਬੈਸੰਤਰ ॥ .العديد من الماليين هي الرياح والمياه والحرائق
ਕਈ ਕੋਟਿ ਦੇਸ ਭੂ ਮੰਡਲ ॥ .العديد من الماليين األرضون وأنظمة الكواكب
ਕਈ ਕੋਟਿ ਸਸੀਅਰ ਸੂਰ ਨਖ੍ਯ੍ਯਤ੍ਰ ॥ .العديد من الماليين األقمار والشمس والنجوم


© 2017 SGGS ONLINE
Scroll to Top