Guru Granth Sahib Translation Project

guru-granth-sahib-arabic-page-270

Page 270

ਮੁਖਿ ਤਾ ਕੋ ਜਸੁ ਰਸਨ ਬਖਾਨੈ ॥ .دائما يتلو تسبيحه
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥ .بنعمته وفضله تستطيع أن تبقى بارا
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥ .يا عقلي! تأمل باستمرار في ذلك اإلله األسمى
ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥ بالتأمل في هللا، يكرمك في بالطه ؛
ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥ .يا ناناك! ستعود إىل منزلك الحقيقي بشرف
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥ .بنعمته يكون لك جسد صحيح وجميل
ਲਿਵ ਲਾਵਹੁ ਤਿਸੁ ਰਾਮ ਸਨੇਹੀ ॥ .ارغب نفسك إىل هللا الذي يحب
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥ بفضل من؟ يحفظ كرامتك ؛
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥ .يا عقلي! حقق السالم األبدي بترديد تسبيحه
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥ بنعمته تبقى كل عيوبك غير مكشوفة ؛
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥ .يا عقلي! أعوذ بهذا اإلله سيدنا
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥ بنعمته وفضله ال يستطيع أحد أن ينافسك ؛
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥ .يا عقلي! تذكر ذلك هللا القدير مع كل نفس
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥ بنعمته تبارك هذا الجسد البشري الثمين ؛
ਨਾਨਕ ਤਾ ਕੀ ਭਗਤਿ ਕਰੇਹ ॥੩॥ || يا ناناك! اعبده بمحبة وتفان. || 3
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥ بفضل من ترتدي مجوهرات باهظة الثمن ؛
ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ॥ يا عقلي! لماذا تتكاسل في تذكره؟
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥ بنعمته لديك خيول وفيلة لركوبها )مركبات باهظة الثمن( ؛
ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ॥ .أيها العقل! ال تنسى ذلك هللا أبد ا
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥ الذي بنعمته لك أرض وحدائق وثروة ؛
ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ॥ .احتفظ بهذا هللا المتجسد في قلبك
ਜਿਨਿ ਤੇਰੀ ਮਨ ਬਨਤ ਬਨਾਈ ॥ يا عقلي! الذي جعلك إنسان ا
ਊਠਤ ਬੈਠਤ ਸਦ ਤਿਸਹਿ ਧਿਆਈ ॥ :بواسطة المعلم الثالث
ਤਿਸਹਿ ਧਿਆਇ ਜੋ ਏਕ ਅਲਖੈ ॥ .تأمل في من هو فريد وغير مفهوم
ਈਹਾ ਊਹਾ ਨਾਨਕ ਤੇਰੀ ਰਖੈ ॥੪॥ || يا ناناك! سيخلصك هنا واآلخرة || 4
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥ بنعمته تقدم التبرعات بوفرة للجمعيات الخيرية ،
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥ .يا عقلي! اذكره أربع وعشرين ساعة في اليوم
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥ بنعمتهوفضله تؤدي الشعائر الدينية والواجبات الدنيوية ؛
ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ॥ .تذكر أن هللا مع كل نفس
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥ بفضل من حصلت عىل هذا الجسد الجميل المظهر ؛
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥ . تذكر دائما ذلك اإلله الجميل الذي ال يضاهى
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ بنعمتهوفضله نلت هذا الشكل اإلنساني العظيم من الحياة ،
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥ .تذكر ذلك هللا دائما، ليال ونهارا
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥ بفضل من يحفظ كرامتك ؛
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥੫॥ || يا ناناك! اقرأ مدائحه بفضل نعمة المعلم وكرمه. || 5
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥ .بنعمته وفضله تستمع إىل األصوات الرخية بأذنيك
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥ .بنعمتهوفضله ترين عجائب مذهلة
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥ .بنعمته وفضله تتكلم الكلمات الطيبة بلسانك
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥ .بنعمته وفضله أنت في سالم حدسي
ਜਿਹ ਪ੍ਰਸਾਦਿ ਹਸਤ ਕਰ ਚਲਹਿ ॥ .بنعمته وفضله وكرمه تتحرك يديك وقدميك وتعمالن
ਜਿਹ ਪ੍ਰਸਾਦਿ ਸੰਪੂਰਨ ਫਲਹਿ ॥ . بنعمته وفضله أنت ناجح تماما في الحياة
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥ .بنعمته وفضله تحصل عىل المكانة الروحية األسمى
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥ .بنعمته وفضله تنغمس بشكل حدسي في سالم أبدي
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥ لماذا تترك مثل هذا اإلله وتتعلق بآخر؟
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥੬॥ || يا ناناك! بفضل نعمة المعلم وكرمه أيقظ عقلك من الجهل الروحي . || 6
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥ بنعمته وكرمه أنت مشهور في جميع أنحاء العالم ؛
ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ॥ .ال تنس مثل هذا اإلله من عقلك
ਜਿਹ ਪ੍ਰਸਾਦਿ ਤੇਰਾ ਪਰਤਾਪੁ ॥ .بنعمته وفضله لك هيبة وشرف ووقار
ਰੇ ਮਨ ਮੂੜ ਤੂ ਤਾ ਕਉ ਜਾਪੁ ॥ .أيها العقل األحمق! تأمل فيه وتفكر
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥ بنعمته وفضله أنجزت جميع مهامك ؛
ਤਿਸਹਿ ਜਾਨੁ ਮਨ ਸਦਾ ਹਜੂਰੇ ॥ . يا عقلي! أشعر دائما بوجوده معك
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥ بنعمته وفضله تجد الصدق والحقيقة ،
ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ॥ .يا عقلي! اغمر نفسك فيه واستغرق فيه
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥ .بنعمتهوفضله يخلص الجميع من الشرور الدنيوية
ਨਾਨਕ ਜਾਪੁ ਜਪੈ ਜਪੁ ਸੋਇ ॥੭॥ || ّ يا ناناك! غن ّ ي بحمده وتأمل في اسمه. || 7
ਆਪਿ ਜਪਾਏ ਜਪੈ ਸੋ ਨਾਉ ॥ .هذا الشخص وحده هو الذي يتأمل ويتفكر في اسمه، الذي هو نفسه يلهمه للتأمل والتفكر
ਆਪਿ ਗਾਵਾਏ ਸੁ ਹਰਿ ਗੁਨ ਗਾਉ ॥ .فقط هذا الشخص يغني بفضائل هللا، الذي هو نفسه يلهمه للقيام بذلك


© 2017 SGGS ONLINE
Scroll to Top