Guru Granth Sahib Translation Project

guru-granth-sahib-arabic-page-240

Page 240

ਜਿਨਿ ਗੁਰਿ ਮੋ ਕਉ ਦੀਨਾ ਜੀਉ ॥ ذلك المعلم الذي باركني بالحياة الروحية ،
ਆਪੁਨਾ ਦਾਸਰਾ ਆਪੇ ਮੁਲਿ ਲੀਉ ॥੬॥ وأخذني إلى خدمته وقبلني كتلميذ له. || 6 ||
ਆਪੇ ਲਾਇਓ ਅਪਨਾ ਪਿਆਰੁ ॥ لقد خلق المعلم نفسه محبته بداخلي ،
ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥੭॥ أنا دائما أحني رأسي لذلك المعلم
ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥ تبددت صراعاتي ومخاوفي وشكوكي وأحزاني
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥੮॥੯॥ يقول ناناك: معلمي هو صاحب القوى العظمى
ਗਉੜੀ ਮਹਲਾ ੫ ॥ راغ جوري ، المعلم الخامس:
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥ يا إلهي أعلمني بحضورك وبارك لي بحبك.
ਨਾਮ ਬਿਨਾ ਧ੍ਰਿਗੁ ਧ੍ਰਿਗੁ ਅਸਨੇਹੁ ॥੧॥ ਰਹਾਉ ॥ محبة العالم من دون الاسم ملعون.
ਨਾਮ ਬਿਨਾ ਜੋ ਪਹਿਰੈ ਖਾਇ ॥ بدون تذكر اسم الله ، كل ما يرتديه المرء ويأكله ،
ਜਿਉ ਕੂਕਰੁ ਜੂਠਨ ਮਹਿ ਪਾਇ ॥੧॥ إنه مثل كلب يأكل أشياء كاذبة ،
ਨਾਮ ਬਿਨਾ ਜੇਤਾ ਬਿਉਹਾਰੁ ॥ من خلال نسيان اسم الله ، يفعل الإنسان كل ما يتعامل معه ،
ਜਿਉ ਮਿਰਤਕ ਮਿਥਿਆ ਸੀਗਾਰੁ ॥੨॥ لا جدوى من تزيين جثة.
ਨਾਮੁ ਬਿਸਾਰਿ ਕਰੇ ਰਸ ਭੋਗ ॥ الرجل الذي ينسى اسم الله ويتجول مستمتعًا بأشياء العالم ،
ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥੩॥ لا يجد السلام حتى في الأحلام ويمرض جسده.
ਨਾਮੁ ਤਿਆਗਿ ਕਰੇ ਅਨ ਕਾਜ ॥ من يتخلى عن الاسم ويشتغل في الدنيا
ਬਿਨਸਿ ਜਾਇ ਝੂਠੇ ਸਭਿ ਪਾਜ ॥੪॥ تحطمت حياته الروحية ، وذهبت كل مظاهره (الدنيوية).
ਨਾਮ ਸੰਗਿ ਮਨਿ ਪ੍ਰੀਤਿ ਨ ਲਾਵੈ ॥ من لا يقبل عقله الحب باسم الله
ਕੋਟਿ ਕਰਮ ਕਰਤੋ ਨਰਕਿ ਜਾਵੈ ॥੫॥ يذهب إلى الجحيم (يعاني بشدة) ، حتى بعد أداء ملايين الطقوس.
ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥ من لم يذكر الله بتفان محب ،
ਚੋਰ ਕੀ ਨਿਆਈ ਜਮ ਪੁਰਿ ਬਾਧਾ ॥੬॥ مثل اللص ، مرتبط بالخوف من الموت ويعاني من آلام شديدة.
ਲਾਖ ਅਡੰਬਰ ਬਹੁਤੁ ਬਿਸਥਾਰਾ ॥ ਨਾਮ ਬਿਨਾ ਝੂਠੇ ਪਾਸਾਰਾ ॥੭॥ بدون اسم الله ، فإن الملايين من العروض المتفاخرة والمفصلة خاطئة.
ਹਰਿ ਕਾ ਨਾਮੁ ਸੋਈ ਜਨੁ ਲੇਇ ॥ ਕਰਿ ਕਿਰਪਾ ਨਾਨਕ ਜਿਸੁ ਦੇਇ ॥੮॥੧੦॥ يا ناناك! فقط هذا الشخص يتأمل في اسم الله ، الذي رحمه الله وأعطى عطية الاسم.
ਗਉੜੀ ਮਹਲਾ ੫ ॥ راغ جوري ، المعلم الخامس:
ਆਦਿ ਮਧਿ ਜੋ ਅੰਤਿ ਨਿਬਾਹੈ ॥ ਸੋ ਸਾਜਨੁ ਮੇਰਾ ਮਨੁ ਚਾਹੈ ॥੧॥ يتوق عقلي إلى ذلك الصديق ، الله ، الذي يقف إلى جانبنا دائمًا من البداية إلى النهاية.
ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥ الحب المرتبط بالله يرافق الإنسان دائمًا.
ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥੧॥ ਰਹਾਉ ॥ هذا الإله الكامل الرحيم والوجود كليًا يساند الجميع دائمًا. (1 وقفة)
ਬਿਨਸਤ ਨਾਹੀ ਛੋਡਿ ਨ ਜਾਇ ॥ لا يموت الله أبدًا ، ولا يتخلى عن الكائنات.
ਜਹ ਪੇਖਾ ਤਹ ਰਹਿਆ ਸਮਾਇ ॥੨॥ حيثما نظرت ، الله في كل مكان
ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥ الله جميل الشكل ، طاهر ، حكيم ، واهب للحياة
ਭਾਈ ਪੂਤੁ ਪਿਤਾ ਪ੍ਰਭੁ ਮਾਤਾ ॥੩॥ الله هو أخونا الحقيقي و ابننا و أبونا وأمنا.
ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥ إنه يدعم أنفاسي في حياتي ، وهو ثروتي الروحية.
ਪ੍ਰੀਤਿ ਲਾਈ ਕਰਿ ਰਿਦੈ ਨਿਵਾਸਿ ॥੪॥ بتقريره في قلبي ، شبعت نفسي بحبه. [4)
ਮਾਇਆ ਸਿਲਕ ਕਾਟੀ ਗੋਪਾਲਿ ॥ لقد قطع سيد العالم حبل حبيبي للتعلق الدنيوي.
ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥੫॥ بإعطائي نظرة النعمة ، جعلني ملكه. (5)
ਸਿਮਰਿ ਸਿਮਰਿ ਕਾਟੇ ਸਭਿ ਰੋਗ ॥ بذكره بتفانٍ محب ، تبددت كل المآسي.
ਚਰਣ ਧਿਆਨ ਸਰਬ ਸੁਖ ਭੋਗ ॥੬॥ يتم الاستمتاع بجميع وسائل الراحة والملذات الدنيوية بالتأمل في الله بمحبة وتفان. (6)
ਪੂਰਨ ਪੁਰਖੁ ਨਵਤਨੁ ਨਿਤ ਬਾਲਾ ॥ الله مالك كل الفضائل ، منتشر في جميع الكائنات ، وهو دائمًا جديد ، وشاب دائمًا
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥੭॥ أن الله حامي كل الكائنات ، من الداخل والخارج. (7)
ਕਹੁ ਨਾਨਕ ਹਰਿ ਹਰਿ ਪਦੁ ਚੀਨ ॥ ਸਰਬਸੁ ਨਾਮੁ ਭਗਤ ਕਉ ਦੀਨ ॥੮॥੧੧॥ يقول ناناك ، المحب الذي يبارك الله ثروة الاسم، يفهم حالة الاتحاد مع الله. || 8 || 11 ||
ਰਾਗੁ ਗਉੜੀ ਮਾਝ ਮਹਲਾ ੫ راغ جوري ماز ، المعلم الخامس:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥ كان عدد لا يحصى من الناس يبحثون عن الله ، لكنهم لم يتمكنوا من إدراك حدود فضائله.
ਸੇਈ ਹੋਏ ਭਗਤ ਜਿਨਾ ਕਿਰਪਾਰੀਆ ॥੧॥ فقط هؤلاء البشر يمكن أن يصبحوا مخلصين لله الذي له نعمة
ਹਉ ਵਾਰੀਆ ਹਰਿ ਵਾਰੀਆ ॥੧॥ ਰਹਾਉ ॥ يا إلهي! أفدي لك حياتي إلى الأبد. (1 وقفة)
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥ لقد كنت خائفًا جدًا عندما سمعت مرارًا وتكرارًا أن طريقة إدراك الله مروعة جدًا ،
ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥੨॥ بعد كل شيء ، لقد طلبت دعم القديسين ، أدعو الله أن ينقذني من مخاطر طريق الحياة الروحية


© 2017 SGGS ONLINE
Scroll to Top