Guru Granth Sahib Translation Project

guru-granth-sahib-arabic-page-163

Page 163

ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥ يا رب! اسم الله يمكن أن يتأمل فيه المخلوق الذي تعطي له الحكمة.
ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ ॥ الإنسان الذي يلتقي مع المعلم ثروة كبيرة ، يحصل على رحيق الاسم، مانح الحياة الروحيةفي فمه
ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥ يتم إزالة الازدواجية والأنا من داخل ذلك الإنسان ، ويظل راسخًا في النعيم الروحي.
ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥ أينما كان الرب نفسه حاضرًا ، هو نفسه يوحد (الكائنات) باسمه
ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥ إن الذين يسيرون وراء أذهانهم بسبب الأنا لا يحصلون على الله ، فهم جاهلون وسفهاء.
ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥ إنهم لا يتبعون تعاليم المعلم الحقيقي ، وفي النهاية يندمون ويتوبون مرارًا وتكرارًا.
ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥ هؤلاء يظلون في دورة الولادة والموت ، وفي هذه الدورة تُستهلك حياتهم الروحية.
ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥ إنه لمن دواعي سرور خالقي أن الذين يسيرون وراء عقولهم يظلون يتجولون في الولادةوالموت.
ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ ॥ على جبين ذلك الإنسان المحظوظ ، ظهر ربي وسيدي وكأنهما يكتبان النقش المعصومللبركات من محكمته العليا
ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ ॥ يجد المعلم الشجاع ، المنقذ من كل الرذائل ، وبفضل نعمة المعلم يتذكر اسم الرب.
ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ ॥ الآن اسم الله هو أبي وأمي وأخي وأقاربي.
ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥ يا إلهي! ناناك هذا هو خادمك المتواضع ، باركه وأبقه متصلاً (عند قدميك).
ਗਉੜੀ ਬੈਰਾਗਣਿ ਮਹਲਾ ੩ ॥ راغ جوري بايراجون ، المعلم الثالث:
ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥ بعد أن تلقيت الإدراك الإلهي من المعلم الحقيقي ، فكرت في صفات الله.
ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥ بتذكر اسم الله ، أصبحت الحكمة القذرة بسبب الرذائل واضحة.
ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥ أزال الله نفوذ المايا وزوال ظلمة الارتباط بمايا.
ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥੧॥ اسم الله عزيز فقط للذين كتبوه على جباههم منذ البداية
ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥ أيها القديسون! أخبروني كيف يمكن تلبية الرب برؤية الحياة الروحية تنشأ في داخلي.
ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥੧॥ ਰਹਾਉ ॥ منفصلًا عن ذلك الرب ، لا أستطيع أن أعيش الحياة الروحية ولو للحظة. أيها القديسونعرّفني على المعلم حتى أستطيع ، بفضل نعمة المعلم ، شرب عصير اسم الله.
ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥ أغني تسبيح الرب يوميًا ، واستمر في الاستماع إلى اسم الرب ، أن الرب قد باركني بحالة روحيةعالية
ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥ من المعلم ، حصلت على طعم اسم الرب ، والآن يتم امتصاص جسدي في هذا الذوق.
ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥ طوبى للمعلم الذي منح عبادة الله التعبدية.
ਜਿਸੁ ਗੁਰ ਤੇ ਹਰਿ ਪਾਇਆ ਸੋ ਗੁਰੁ ਹਮ ਕੀਨੀ ॥੨॥ لقد فديت نفسي لمثل هذا المعلم ، الذي من خلاله أدركت وجود الله.
ਗੁਣਦਾਤਾ ਹਰਿ ਰਾਇ ਹੈ ਹਮ ਅਵਗਣਿਆਰੇ ॥ الله ، ملك العالم كله ، هو واهب كل الفضائل لجميع الكائنات ، فنحن كائنات نمتلئ بالناجم.
ਪਾਪੀ ਪਾਥਰ ਡੂਬਦੇ ਗੁਰਮਤਿ ਹਰਿ ਤਾਰੇ ॥ نحن الخطاة نغرق مثل الحجارة في محيط الرذائل هذا العالم. من خلال تعاليم المعلم ، ينقلناالله عبر.
ਤੂੰ ਗੁਣਦਾਤਾ ਨਿਰਮਲਾ ਹਮ ਅਵਗਣਿਆਰੇ ॥ Nيا إلهي! أنت صاحب الفضائل الطاهر ، لكننا مليئين بالرذائل.
ਹਰਿ ਸਰਣਾਗਤਿ ਰਾਖਿ ਲੇਹੁ ਮੂੜ ਮੁਗਧ ਨਿਸਤਾਰੇ ॥੩॥ يا الله! لقد جئنا إلى ملجأك ، خلصنا من النمور والرذائل، كما عبرت الحمقى الكبار
ਸਹਜੁ ਅਨੰਦੁ ਸਦਾ ਗੁਰਮਤੀ ਹਰਿ ਹਰਿ ਮਨਿ ਧਿਆਇਆ ॥ الذين تأملوا دائمًا في حكمة المعلم والله في أذهانهم ، يتمتعون دائمًا بالاستقرار الروحيوالنعيم.
ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥ لقد أدركوا الله ، الصديق الحقيقي ، ويتمتعون بمثل هذه المتعة ، وكأن أغنية فرح تغنى فيقلوبهم.
ਹਰਿ ਦਇਆ ਧਾਰਿ ਪ੍ਰਭ ਬੇਨਤੀ ਹਰਿ ਹਰਿ ਚੇਤਾਇਆ ॥ يا الله! هذه صلاتى امامك. من فضلك أظهر الرحمة واجعلني أتذكرك دائمًا بإخلاص.
ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥੪॥੪॥੧੮॥੩੮॥ الخادم ناناك (عند بابك) يتوسل من أجل غبار أقدام هؤلاء الذين (بنعمتك) وجدوا المعلم
ਗਉੜੀ ਗੁਆਰੇਰੀ ਮਹਲਾ ੪ ਚਉਥਾ ਚਉਪਦੇ راغ جوري غواراياري ، جورول الرابع ، تشاو باداس:
ੴ ਸਤਿਗੁਰ ਪ੍ਰਸਾਦਿ ॥ Nإله أبدي واحد ، أدركته نعمة المعلم الحقيقي:
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥ يتلو البانديت شاسترا وسمرت (الكتب المقدسة الهندوسية).
ਜੋਗੀ ਗੋਰਖੁ ਗੋਰਖੁ ਕਰਿਆ ॥ يوغي يتأمل في اسم زعيمه الروحي غوراخ.
ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥ أنا الجاهل تعلمت من معلمي فقط أن أتأمل في الاسم.
ਨਾ ਜਾਨਾ ਕਿਆ ਗਤਿ ਰਾਮ ਹਮਾਰੀ ॥ يا رام! (الله) أنا لا أفهم أي نوع من الحالة الروحية سأعاني
ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ ॥ عقلي! تأمل في اسم الله بتفانٍ محب واسبح عبر محيط العالم المرعب من الرذائل.


© 2017 SGGS ONLINE
Scroll to Top