Guru Granth Sahib Translation Project

guru-granth-sahib-arabic-page-142

Page 142

ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥ إذا كان هناك جبل من الذهب والفضة مرصع بالألماس والأحمر ،
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥ ومع ذلك ، اسمحوا لي أن أمدحك وحدك ، ورغبتي في تمجيدك غير راضية.
ਮਃ ੧ ॥ شلوك للمعلم الأول:
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥ إذا أصبحت كل النباتات فاكهة وأرزًا لذيذًا
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥ إذا أصبح مسكني لا يتزعزع ويوضع القمر والشمس في خدمتي
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥ مع ذلك يا رب! دعني لا أشارك في هذه ، دعني أحمدك ، لا تدع رغبتي في الثناء عليك تنتهي.
ਮਃ ੧ ॥ شلوك للمعلم الأول:
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥ إذا كان جسدي يعاني من الألم تحت التأثير الشرير للنجوم غير المحظوظة ؛
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥ ليكن ملوك الطغاة على رأسي ، إذا كشف لي حبك على شكل هذه الأحزان ،
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥ ومع ذلك (يا رب (دعني لا أنساك)) دعني أحمدك وحدك ، ولن تتوقف رغبتي في تمجيدك
ਮਃ ੧ ॥ شالوك للمعلم الأول:
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ حتى لو لم يكن لدي أي ملابس لإنقاذ نفسي من تقلبات الطقس ، وليس لدي ما آكله سوى الهواء.
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥ حتى لو كانت سماء الجنة في بيتي يا ناناك! إنها قابلة للتلف.
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥ ومع ذلك ، ما زلت أشيد بك ، ورغبتي في الثناء عليك لا تطفأ.
ਪਵੜੀ ॥ بوري:
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥ الرجل الذي يرتكب الخطيئة سرًا ولا يعتبر المعلم حاضرًا في كل مكان ،
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥ من لا يعرف نفسه يُدعى مجنونًا.
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥ الصراع من أي نوع في العالم سيء ، يستهلك المرء في الحجج.
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥ بدون التأمل في اسم الله ، يتم تدمير المرء في الرذائل والشك.
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥ للإنسان طريقتان ليتبعهما في الحياة ، طريق الحقيقة أو طريق الباطل. من يختار طريق الحقيقة يكون ناجحًا.
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥ (وإلا) منغمس في الباطل يحترق.
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥ يبدو أن العالم بأسره يسعده ، فهو يظل منسجمًا مع اسم الله.
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥ من يزيل الأنانية والغرور يتم افتداؤه في بلاط الله.
ਮਃ ੧ ਸਲੋਕੁ ॥ شلوك للمعلم الأول:
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥ فقط هذا الشخص هو الذي يعيش حقًا ، والذي يسكن الله في عقله.
ਨਾਨਕ ਅਵਰੁ ਨ ਜੀਵੈ ਕੋਇ ॥ يا ناناك! لا أحد آخر على قيد الحياة حقًا.
ਜੇ ਜੀਵੈ ਪਤਿ ਲਥੀ ਜਾਇ ॥ إذا كان المرء يعيش فقط بدون الاسم ، فسوف يغادر العالم في خزي
ਸਭੁ ਹਰਾਮੁ ਜੇਤਾ ਕਿਛੁ ਖਾਇ ॥ يجب اعتبار كل شيء يستهلكه دون أن يتذكر الله نجسًا.
ਰਾਜਿ ਰੰਗੁ ਮਾਲਿ ਰੰਗੁ ॥ الرجل الذي يحب الملكوت يحب الثروة ،
ਰੰਗਿ ਰਤਾ ਨਚੈ ਨੰਗੁ ॥ ومنغمسًا في مثل هذه الملذات يرقص بلا خجل.
ਨਾਨਕ ਠਗਿਆ ਮੁਠਾ ਜਾਇ ॥ يا ناناك! يتم خداعه والاحتيال عليه (خارج هدف الحياة).
ਵਿਣੁ ਨਾਵੈ ਪਤਿ ਗਇਆ ਗਵਾਇ ॥੧॥ بدون اسم الله ، يغادر العالم في عار.
ਮਃ ੧ ॥ شلوك للمعلم الأول:
ਕਿਆ ਖਾਧੈ ਕਿਆ ਪੈਧੈ ਹੋਇ ॥ ما فائدة تناول الأطباق الشهية ، وارتداء الملابس باهظة الثمن ،
ਜਾ ਮਨਿ ਨਾਹੀ ਸਚਾ ਸੋਇ ॥ إذا كان الله لا يسكن في العقل؟
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥ ماذا يحدث إذا استخدمت الفواكه والسمن والدبس الحلو والدقيق واللحوم؟
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥ ما فائدة ارتداء الملابس (الفخمة) والاستمتاع بالأسرة المريحة وغيرها من الملذات والمسرات الحسية؟
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥ إذن ماذا لو اجتمع الجيش والحراس واللصوص وكانوا محظوظين بما يكفي للعيش في القصور؟
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥ يا ناناك! كل الأشياء بغير اسم الله قابلة للتلف
ਪਵੜੀ ॥ بوري:
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥ في محكمة الله ، لا يُعطى أي اعتبار لعرق المرء أو وضعه الاجتماعي. هناك ، يتم الحكم على المرء على أساس الجدارة الحقيقية.
ਮਹੁਰਾ ਹੋਵੈ ਹਥਿ ਮਰੀਐ ਚਖੀਐ ॥ إذا أكل أحد سم المكانة الاجتماعية ، فمن المؤكد أنه سيواجه الموت الروحي.
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥ أفهم أن عدالة أكال فورك (الله) تستخدم في كل عصر.
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥ من يطيع أمر الله يكرم ويحترم في بلاطه.
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥ لقد أرسل الرب المخلوق إلى العالم في صورة طاعة.
ਤਬਲਬਾਜ ਬੀਚਾਰ ਸਬਦਿ ਸੁਣਾਇਆ ॥ لقد نقل المعلم (نيابة عن الله) هذا الأمر من خلال كلمته.
ਇਕਿ ਹੋਏ ਅਸਵਾਰ ਇਕਨਾ ਸਾਖਤੀ ॥ بدأ البعض يتقدم على الطريق الروحي ، وآخرون يستعدون في رحلتهم الروحية.
ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥ يقوم البعض بتسوية شؤونهم الدنيوية ، بينما سار آخرون على المسار الذي أظهره المعلم.
ਸਲੋਕੁ ਮਃ ੧ ॥ شلوك للمعلم الأول:
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥ عندما ينضج المحصول ، يتم حصاده. بقي القش والسياج فقط.
ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥ يتم سحق المحصول وتفصل الحبوب عن القشر.
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ يأتي (المخلوق) ويجلس ليطحن (هذه الحبوب) بوضع كلتا عجلتي الطاحونة ،
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥ يا ناناك! لقد رأيت مشهدًا رائعًا ، أولئك الذين يعيشون عند باب مطحنة الحبوب (بالقرب من الظفر) قد نجوا من الطحن (وبالمثل ، أولئك الذين يعيشون عند باب الرب لا يمكنهم تحمل رذائل العالم).
ਮਃ ੧ ॥ شلوك للمعلم الأول:
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥ يا أخي! تأكد من قطع قصب السكر وتقشيره وربطه بحبل (الحزم مقيدة).


© 2017 SGGS ONLINE
Scroll to Top