Guru Granth Sahib Translation Project

Guru Granth Sahib Korean Page 829

Page 829

ਬਿਲਾਵਲੁ ਮਹਲਾ ੫ ॥ 빌라발루 마할라 5 ॥
ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥ 오 주 주여! 당신의 종을 결코 잊지 마십시오
ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ ॥੧॥ ਰਹਾਉ ॥ 내 마음 곁에 있어줘. 오 고빈다여! 내 옛 사랑을 돌봐줘. 1॥ 머무르다
ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥ 주! 너희를 대적하는 것은 불순한 자들을 정결케 하는 것이니, 나의 잘못을 너희의 마음에 두지 말라
ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥੧॥ 오 슈리 하리여! 당신은 나의 생명, 생명, 부와 행복입니다, 제 자아의 위치를 불태워주세요. 1॥
ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥ 아기가 물고기 없이는 생존할 수 없고 물 없이는 우유를 먹지 않고 살 수 없습니다
ਜਨ ਨਾਨਕ ਪਿਆਸ ਚਰਨ ਕਮਲਨ੍ਹ੍ਹ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥੨॥੭॥੧੨੩॥ 오 주여! 마찬가지로 나낙은 당신의 발에 목이 마르고 당신을 보아야만 최고의 행복을 얻습니다. 2॥ 7 ॥ 123
ਬਿਲਾਵਲੁ ਮਹਲਾ ੫ ॥ 빌라발루 마할라 5 ॥
ਆਗੈ ਪਾਛੈ ਕੁਸਲੁ ਭਇਆ ॥ 나의 내세와 세상은 즐거워졌고,
ਗੁਰਿ ਪੂਰੈ ਪੂਰੀ ਸਭ ਰਾਖੀ ਪਾਰਬ੍ਰਹਮਿ ਪ੍ਰਭਿ ਕੀਨੀ ਮਇਆ ॥੧॥ ਰਹਾਉ ॥ 지고한 주께서 나에게 자비를 베푸셨고, 스승님께서는 나의 수치를 완전히 거두어 가셨다. 1॥ 머무르다
ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ ॥ 사랑하는 하리가 내 몸과 마음에 깃들어 있어 모든 슬픔과 고통이 사라졌다
ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥੧॥ 하나님을 찬양함으로써 마음에 평안과 평안한 행복이 있었고 정욕, 분노 등과 같은 모든 악한 사자들이 파괴되었습니다. 1॥
ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥ 주님은 나의 장점과 단점을 전혀 고려하지 않으시고 친절하게도 나를 그분의 소유로 삼으셨다
ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥੨॥੮॥੧੨੪॥ 꺾이지 않는 불멸의 지고한 영혼의 영광은 비할 데 없이 크고, 나낙은 그 하리를 계속 찬양한다. 2॥ 8॥ 124॥
ਬਿਲਾਵਲੁ ਮਹਲਾ ੫ ॥ 빌라발루 마할라 5 ॥
ਬਿਨੁ ਭੈ ਭਗਤੀ ਤਰਨੁ ਕੈਸੇ ॥ 두려움과 충성심 없이 어떻게 공허의 바다를 건널 수 있겠는가
ਕਰਹੁ ਅਨੁਗ੍ਰਹੁ ਪਤਿਤ ਉਧਾਰਨ ਰਾਖੁ ਸੁਆਮੀ ਆਪ ਭਰੋਸੇ ॥੧॥ ਰਹਾਉ ॥ 오 타락한 자들의 구원자여! 은혜를 베푸십시오. 오 주여! 저는 당신을 신뢰합니다. 1॥ 머무르다
ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ ॥ 심란을 할 줄 모르는 생명체는 욕심 많은 개가 방황하듯 악덕에 취해 방황한다
ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥੧॥ 그의 삶은 대부분 집착 속에서 보내며, 그는 죄를 짓자마자 익사하고 있다. 1॥
ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ ॥ 오 슬픔의 파괴자여, 오 니란잔이여! 나는 너희가 할 수 있는 대로 성도들과 함께 너희에게 피난처를 삼으러 왔다
ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥੨॥੯॥੧੨੫॥ 주! 주님은 모든 고난의 파괴자이시며 모든 죄를 없애시는 분이십니다. 나낙은 당신을 보는 것만으로도 생명을 얻을 수 있습니다. 2 ॥ 6 ॥ 125 ॥
ਰਾਗੁ ਬਿਲਾਵਲੁ ਮਹਲਾ ੫ ਦੁਪਦੇ ਘਰੁ ੯ 라구 빌라발루 마할라 5 두파데 가루 9
ੴ ਸਤਿਗੁਰ ਪ੍ਰਸਾਦਿ ॥ 사띠구라 쁘라사디 ॥ sātigura prasādī ॥
ਆਪਹਿ ਮੇਲਿ ਲਏ ॥ 맙소사! 당신 자신이 우리를 당신 자신과 함께 모이게 하셨습니다
ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥੧॥ ਰਹਾਉ ॥ 우리가 당신의 피난처에 온 이후로 우리의 모든 허물이 제거되었습니다. 1 ॥ 머무르다
ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥ 자존심과 외계인에 대한 불안을 떨쳐버리고 그들은 사두의 피난처에 왔습니다
ਜਪਿ ਜਪਿ ਨਾਮੁ ਤੁਮ੍ਹ੍ਹਾਰੋ ਪ੍ਰੀਤਮ ਤਨ ਤੇ ਰੋਗ ਖਏ ॥੧॥ 오 나의 사랑하는 이여! 당신의 이름을 부르짖음으로써, 모든 질병은 몸에 의해 파괴되었습니다. 1॥
ਮਹਾ ਮੁਗਧ ਅਜਾਨ ਅਗਿਆਨੀ ਰਾਖੇ ਧਾਰਿ ਦਏ ॥ 당신의 은혜로, 당신은 큰 어리석은 자들, 어리석고 무지한 자들까지도 구원하셨습니다
ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥੨॥੧॥੧੨੬॥ 오 나낙이여! 우리의 운동은 푸르나 구루(Purna Guru)와 함께 깨달음으로써 사라졌다. 2॥ 1॥ 126॥
ਬਿਲਾਵਲੁ ਮਹਲਾ ੫ ॥ 빌라발루 마할라 5 ॥
ਜੀਵਉ ਨਾਮੁ ਸੁਨੀ ॥ 나는 그 이름을 듣는 것만으로 산다
ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥੧॥ ਰਹਾਉ ॥ 주인이 기뻐하셨을 때 나의 모든 소원이 이루어졌습니다. 1॥ 머무르다
ਪੀਰ ਗਈ ਬਾਧੀ ਮਨਿ ਧੀਰਾ ਮੋਹਿਓ ਅਨਦ ਧੁਨੀ ॥ 내 고통은 사라졌고, 내 마음은 인내하게 되었고, 무한한 소리는 나를 사로잡았다
ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥੧॥ 나는 사랑하는 주님의 연합을 갈망하고 있으며, 그분 없이는 한 순간도 살 수 없다. 1॥


© 2017 SGGS ONLINE
error: Content is protected !!
Scroll to Top