Guru Granth Sahib Translation Project

Guru Granth Sahib German Page 590

Page 590

ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥ Ohne Dienst des Gurus reist man ohne Ehre ab,Und man wird in der Stadt von Yama bestraft. (1)
ਮਹਲਾ ੧ ॥ M. 1
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ Gib deine Gewohnheiten auf, die, die dich den Herrn vergessen lassen.
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ Nanak, das Höchste ist die Liebe, durch welche gewinnt man Ehre beim Herrn. (2)
ਪਉੜੀ ॥ Pauri
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥ Diene dem einzigen, wohltätigen Herrn, meditiere über den einzigen Gebieter.
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥ Bitte den Herrn, und du wirst alle Geschenke bekommen.
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥ Wenn man jemand anderen bittet, verliert man die Ehre.
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥ Wer dem Guru dient, der wird besänftigt.Sein Hunger geht weg.
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥ Nanak, ich opfere mich denjenigen, die Tag und Nacht im Geist über den Namen meditieren. (10)
ਸਲੋਕੁ ਮਃ ੩ ॥ Shaloka M. 3
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ Der Herr, mein Geliebter, ist barmherzig gegenüber seinen Anhängern.
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ Er vereinigt sie mit sich, er schenkt ihnen das Königtum und die wahre Krone (oder Baldachin).
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ Sind sie rein und dienen immerzu in Frieden dem Satguru.
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ Diejenigen, die streiten, sterben, folgen dem Kreislauf von Kommen-und-Gehen,Sie sind nicht die wahren Könige.
ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ Nanak, ohne Namen verliert man die Ehre, und man gewinnt nie Ruhm. (1)
ਮਃ ੩ ॥ M. 3
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ Man gewinnt den Geschmack des Wortes nicht, wenn man bloß die Ratschläge des Gurus hört.
ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ Man gewinnt ihn nur, wenn man sich im Gleichklang mit dem Wort stellt, durch den Guru.
ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ Durch den Dienst des Gurus wird der Geist von dem Wort bewohnt,Und man verliert die Furcht und den Zweifel.Man setzt sich im Gleichklang mit Naam, wenn man die Qualitäten des Gurus erwirbt.
ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ Nanak, wegen des Namens gewinnt man die Ehre, und man steht prachtvoll am Tor des Herrn. (2)
ਪਉੜੀ ॥ Pauri
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ Die Anhänger des Gurus lieben den Keim, sie kommen, um dem Satguru zu dienen,
ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ In Liebe beschäftigen sie sich mit dem Handel von Naam, sie gewinnen den Gewinn des Namens.
ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ Der Guru ist der Schatz von Naam.
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ Glücklich bedient man sich davon
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥ Ich opfere mich den Anhängern, die Tag und Nacht über den Namen des Herrn meditieren. ((1)
ਸਲੋਕ ਮਃ ੩ ॥ Shaloka M. 3
ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥ Nanak, der Name ist der wahre Schatz, man gewinnt ihn, durch den Guru
ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥ Die Egoisten erkennen diesen Schatz nicht, obwohl er bei ihnen im Hause ist.Nach Reichtum streben sie immerzu, und sie bereuen es. (1)
ਮਃ ੩ ॥ M. 3
ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥ Rein und wertvoll ist der Körper, wenn er sich dem Herrn, durch das Wort, anschließt.
ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥ Durch den Guru erreicht er das höchste Licht; dann gehen die Furcht und der Zweifel weg.
ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥ Nanak, die Anhänger des Gurus, bleiben immer in Ruhe, sie sind jenseits der Bindung. (2)
ਪਉੜੀ ॥ Pauri
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥ Gesegnet sind die Gursikhs (Anhänger des Gurus), die die Predigt des Gurus hören.
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥ Der Guru hat ihnen den Namen eingeprägt; ihr ‘Ich' und ihr Zwiespalt sind verschwunden.
ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥ Außer dem Namen des Herrn gibt es keinen Freund,Die Anhänger haben diese Wahrheit gut verstanden.


© 2017 SGGS ONLINE
error: Content is protected !!
Scroll to Top