Guru Granth Sahib Translation Project

Guru Granth Sahib German Page 535

Page 535

ਦੇਵਗੰਧਾਰੀ ਮਹਲਾ ੫ ॥ Devgandhari M. 5
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ Ich habe die Welt gesehen: mit Ausnahme des Herrn gibt es keinen anderen.
ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥ Er ist überall, auf allen Inseln und in allen Sphären.Er ist in allen Stirnen (Herzen). (1-Pause)
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ Unermesslich, unsagbar ist der Herr: niemand kann seine Werte beschreiben.Seinen Ruhm zu hören ist das Ziel meines Lebens.
ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥ Es ist egal, welcher Kaste man angehört und das Viertel des Alters bedeutet nichts.Man gewinnt die Emanzipation nur, wenn man über den Herrn meditiert. (1)
ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥ Wenn einem der Guru das Wort einprägt, gewinnt man die Glückseligkeit,Dann verliert man die Zweiheit und man betritt den Frieden.
ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥ Nanak sagt: “Dann gewinnt man den Schatz des Namens, man gewinnt die Glückseligkeit und man überquert den Ozean.” [2-3-33]
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬॥ Devgandhari M. 5: Ghar(u) 6
ੴ ਸਤਿਗੁਰ ਪ੍ਰਸਾਦਿ ॥ Der Einzige Purusha, Er ist ewig, immerwährend.Er ist durch die Gnade des Gurus erreichbar.
ਏਕੈ ਰੇ ਹਰਿ ਏਕੈ ਜਾਨ ॥ O Bruder, rechne doch, nur der ewige einige Herr existiert.
ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥ Erkenne durch den Guru, gibt es nur den Einzigen. (1-Pause)
ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥ Warum wanderst du umher; der Herr hat alles durchdrungen. (1)
ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ Das Feuer ist im Holz, aber ohne System kann man es sich nicht verschaffen.
ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ Gleichfalls erreicht man nicht das Tor des Herrn, ohne Hilfe des Gurus.
ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥ Nanak sagt: “In der Gemeinde der Heiligen befreie dich von der bin Bildung,Derart wirst du den höchsten Schatz erwerben.” [2-1-34]
ਦੇਵਗੰਧਾਰੀ ੫ ॥ Devgandhari M. 5
ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥ O Bruder, unfähig ist man. den Zustand des Herrn zu verstehen. (1 -Pause)
ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥ Wie und durch welche Geschicklichkeit kann man ihn erkennen? (1)
ਗਣ ਗੰਧਰਬ ਸਿਧ ਅਰੁ ਸਾਧਿਕ ॥ Wenn man ihn zu beschreiben versucht, wird man völlig bezaubert und begeistert.
ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥ Die Diener von Shiva, die himmlischen Sänger, Sidhas und Yogis,
ਚਤੁਰ ਬੇਦ ਉਚਰਤ ਦਿਨੁ ਰਾਤਿ ॥ Die Heiligen, die Engelsgleichen und Götter wie Brahma und die vier Vedas:
ਅਗਮ ਅਗਮ ਠਾਕੁਰੁ ਆਗਾਧਿ ॥ Alle singen seine Lobgesänge, unermesslich, unerreichbar und unendlich ist der Herr.
ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥ Nanak sagt: "Unsagbar ist der Herr, unbeschreiblich sind seine Werte.” [2-2-35]
ਦੇਵਗੰਧਾਰੀ ਮਹਲਾ ੫ ॥ Devgandhari M. 5
ਧਿਆਏ ਗਾਏ ਕਰਨੈਹਾਰ ॥ Meditiere über den Herrn, singe die Lobgesänge des Herrn.
ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥ Unendlich ist der Herr, bette ihn in deinem Herzen ein.Wenn man über ihn meditiert, gewinnt man die höchste Glückseligkeit. (1-Pause)
ਸਫਲ ਮੂਰਤਿ ਗੁਰੁ ਮੇਰੈ ਮਾਥੈ ॥ Der Darshna des Gurus ist fruchtbar und nutzbringend, er bewahrt mich immerzu.
ਜਤ ਕਤ ਪੇਖਉ ਤਤ ਤਤ ਸਾਥੈ ॥ Durch seine Gnade erkenne ich überall den Herrn bei mir.
ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥ Die Lotus-Füße des Herrn sind die Unterstützung meines Lebens. (1)
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥ Allmächtig, unendlich und am höchsten ist der Meister.
ਘਟ ਘਟ ਅੰਤਰਿ ਸਾਹਿਬੁ ਨੇਰਾ ॥ Er bewohnt alle Herzen und ist immer in unserer Nahe.
ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥ Nanak, suche den Zufluchtsort von dem, der jenseits der Grenzen ist. [2-3-36]
ਦੇਵਗੰਧਾਰੀ ਮਹਲਾ ੫ ॥ Devgandhari M. 5
ਉਲਟੀ ਰੇ ਮਨ ਉਲਟੀ ਰੇ ॥ Entferne dich von dem, der den Kult der Maya ausübt.
ਸਾਕਤ ਸਿਉ ਕਰਿ ਉਲਟੀ ਰੇ ॥ Unwirklich ist die Liebe der Falschen (Egoisten).
ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ In ihrer Begleitung gewinnt man nie die Emanzipation. (1-Pause)
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ Jemand, der ins Zimmer erfüllt von Ruß eintritt, wird schmutzig.(So ist der Zustand von dem, der mit Egoisten assoziiert)
ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ Aber wenn man dem Guru begegnet, befreit man sich von den Fesseln der Maya,Und verbindet sich nie mit dem Egoisten. (1)
ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ O Barmherzige, ich bitte dich inständig , dass du mich nie mit den Egoisten verbindest.


© 2017 SGGS ONLINE
Scroll to Top