Guru Granth Sahib Translation Project

Guru Granth Sahib Japanese Page 1292

Page 1292

ਰਾਗੁ ਮਲਾਰ ਬਾਣੀ ਭਗਤ ਨਾਮਦੇਵ ਜੀਉ ਕੀ ॥ ラグ・マラー・バニ・バガット・ナムデブ・ジウ・キ
ੴ ਸਤਿਗੁਰ ਪ੍ਰਸਾਦਿ ॥ サティグル・プラサディ
ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥ 妄想の黒さなしに、この世を支え、願われる主を礼拝しなさい
ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥੧॥ ਰਹਾਉ ॥ 献身者は献身の賜物を求めています、おお献身者よ!あなたの献身を捧げてください。1滞在
ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥ 彼の家は、10方向の天蓋に広がっており、楽園全体が彼のギャラリーであり、それは世界中に等しく浸透しています
ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥ 彼の家には若い女性ラクシュミが住んでおり、月と太陽は世界を照らすランプです。誰もが恐れるカールのコトワル、あの哀れな男は目の前には何もない
ਸੁ ਐਸਾ ਰਾਜਾ ਸ੍ਰੀ ਨਰਹਰੀ ॥੧॥ それゆえ、全世界の王であるシュリ・ハリは、崇拝と崇拝に値する。1॥
ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥ 彼の家には、全世界と人々の創造者である4つの顔を持つブラフマーの創造主がいます
ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥ 彼の家には、死の知識を与えるジャガドグル・シヴ・シャンカールがいます
ਪਾਪੁ ਪੁੰਨੁ ਜਾਂ ਚੈ ਡਾਂਗੀਆ ਦੁਆਰੈ ਚਿਤ੍ਰ ਗੁਪਤੁ ਲੇਖੀਆ ॥ 彼のドアには、罪深く高潔な行いを計算する小さな簿記係のチトラグプタが座っています
ਧਰਮ ਰਾਇ ਪਰੁਲੀ ਪ੍ਰਤਿਹਾਰੁ ॥ 死をもたらすのはヤムラージのコンシェルジュでもある
ਸੋੁ ਐਸਾ ਰਾਜਾ ਸ੍ਰੀ ਗੋਪਾਲੁ ॥੨॥ 世界の主、そのような王は偉大であり、崇拝に値する。2॥
ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥ その家では、ガナ・ガンダルヴァ、賢者、楽器奏者が神への賛美を歌っています
ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥ すべての聖典はふりをしている、つまり、聖典によれば、人々は儀式を行っており、世界は小さな闘技場であり、世界の人々はその賛美を歌っている
ਚਉਰ ਢੂਲ ਜਾਂ ਚੈ ਹੈ ਪਵਣੁ ॥ 彼の家に風が吹いていて、
ਚੇਰੀ ਸਕਤਿ ਜੀਤਿ ਲੇ ਭਵਣੁ ॥ 侍女のマヤは全世界を征服し、
ਅੰਡ ਟੂਕ ਜਾ ਚੈ ਭਸਮਤੀ ॥ 大地の空は彼の炉です
ਸੋੁ ਐਸਾ ਰਾਜਾ ਤ੍ਰਿਭਵਣ ਪਤੀ ॥੩॥ それゆえ、三界の主は偉大である。3
ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥ 彼の家では、ヴィシュヌヴァタール・クルマはベッドのようで、千の頭巾をかぶったシェシュナグは賢者のロープです
ਅਠਾਰਹ ਭਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਘ ਮਾਲਾ ਪਾਣੀਹਾਰੀਆ ॥ 18の植生がマリンで、96のクロアの雲が水を満たしようとしています
ਨਖ ਪ੍ਰਸੇਵ ਜਾ ਚੈ ਸੁਰਸਰੀ ॥ ガンジス川は彼の爪の血にすぎない
ਸਪਤ ਸਮੁੰਦ ਜਾਂ ਚੈ ਘੜਥਲੀ ॥ 七つの海はピッチャーです
ਏਤੇ ਜੀਅ ਜਾਂ ਚੈ ਵਰਤਣੀ ॥ この世のすべての被造物は神の器です
ਸੋੁ ਐਸਾ ਰਾਜਾ ਤ੍ਰਿਭਵਣ ਧਣੀ ॥੪॥ それゆえ、三界の主は大王である。4॥
ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥ アルジュナ、バクタ・ドゥルヴァ、プラフラード、アンバリク、ナーラダ、シッダ、ブッダ、ガナ・ガンダルヴァは彼のしもべです
ਏਤੇ ਜੀਅ ਜਾਂ ਚੈ ਹਹਿ ਘਰੀ ॥ 彼の家には数え切れないほどの生き物がいます
ਸਰਬ ਬਿਆਪਿਕ ਅੰਤਰ ਹਰੀ ॥ ハリはどこにでもいる
ਪ੍ਰਣਵੈ ਨਾਮਦੇਉ ਤਾਂ ਚੀ ਆਣਿ ॥ ナムデヴは、私たちがその神に避難していることを懇願し、
ਸਗਲ ਭਗਤ ਜਾ ਚੈ ਨੀਸਾਣਿ ॥੫॥੧॥ すべての献身者は彼の栄光のしるしです。5॥1॥
ਮਲਾਰ ॥
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥ ਤੂ ਨ ਬਿਸਾਰੇ ਰਾਮਈਆ ॥੧॥ ਰਹਾਉ ॥ なんてこった!私を忘れないで、私を忘れないで、私を忘れないでください。1॥滞在
ਆਲਾਵੰਤੀ ਇਹੁ ਭ੍ਰਮੁ ਜੋ ਹੈ ਮੁਝ ਊਪਰਿ ਸਭ ਕੋਪਿਲਾ ॥ これらの評論家は、自分たちの上位カーストに幻想を抱いており、そのために誰もが私に腹を立てています
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥੧॥ 彼らは私をシュードラと呼び、私を殴り、寺院から放り出しました。おお、主よ、わが父よ。一人でその隣で何ができますか?1॥
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ 私が死んだ後、あなたが私を解放してくださったなら、誰もあなたの救いを知ることはないでしょう
ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥ これらの評論家は私を卑しいと呼び、これはあなた自身の名声を下げています(あなたを崇拝する人は誰でも低いままでいられますか?2॥
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ ਅਤਿਭੁਜ ਭਇਓ ਅਪਾਰਲਾ ॥ あなたはすべての人に慈悲深く、恩寵の家と呼ばれ、あなたはバーフバリであり、全能者です
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥੩॥੨॥ 献身者ナムデーヴの祈りを聞いて、神は神殿の顔を彼に向け、評論家たちに背を向けました。3॥2॥


© 2017 SGGS ONLINE
error: Content is protected !!
Scroll to Top