Guru Granth Sahib Translation Project

Guru Granth Sahib Japanese Page 1280

Page 1280

ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥ 創造主は、その行いに応じて真の正義を行なうのです。3
ਸਲੋਕ ਮਃ ੨ ॥ シュロカ・マハラ 2
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥ ねえ、友よ!サワンの楽しい季節が来ました、あなたの夫と神を思い出してください
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ਹ੍ਹ ਅਵਰੀ ਲਾਗਾ ਨੇਹੁ ॥੧॥ ナナクは、夫と神以外の人を愛する不幸な女性は、悲しみに包まれていると言います。1॥
ਮਃ ੨ ॥ マハラ2
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥ ねえ、友よ!サワンの月が来て、雲がたくさん降っています
ਨਾਨਕ ਸੁਖਿ ਸਵਨੁ ਸੋਹਾਗਣੀ ਜਿਨ੍ਹ੍ਹ ਸਹ ਨਾਲਿ ਪਿਆਰੁ ॥੨॥ ナナクは、主を愛した人たちが、こんなに美しい女性が幸せに夢中になっていることに激怒します。2॥
ਪਉੜੀ ॥ パウリ
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥ 神ご自身が、いのちの闘いを置くことによって、世界のマラ・アリーナを創造されました
ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥ 生き物は凄まじく競い合い、グルムク人は喜んで作曲する
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥ 愚か者と粗野な独裁者は、この争いに敗北する
ਆਪਿ ਭਿੜੈ ਮਾਰੇ ਆਪਿ ਆਪਿ ਕਾਰਜੁ ਰਚਿਆ ॥ すべては神の戯れであり、神自身が戦い、殺人者もまた神であり、神自身が働きを創造する
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥ あなたはグルから、すべてのマスターは一人しかいないという真実を学ぶことができます
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥ ペンとインクを使わずに、創造主はご自分の命令によってすべての人の運命を書き記します
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥ サットサンガムは、神の特質が常に叫ばれる出会いです
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥੪॥ おお、ナナクよ!真理は、真の神への賛美によって認識されます。4॥
ਸਲੋਕ ਮਃ ੩ ॥ シュロカ・マハラ 3
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥ 主はひれ伏して雲の形をとって来られ、多くの色を造られる
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥ 主を愛する方法すらわかりません
ਰੰਗੁ ਰਹਿਆ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਮਨਿ ਭਉ ਭਾਉ ਹੋਇ ॥ 心に信仰と愛がある人は、その生きとし生けるものだけを愛する
ਨਾਨਕ ਭੈ ਭਾਇ ਬਾਹਰੀ ਤਿਨ ਤਨਿ ਸੁਖੁ ਨ ਹੋਇ ॥੧॥ おお、ナナクよ!信仰の愛がなければ、肉体は決して幸福を見つけることができません。1॥
ਮਃ ੩ ॥ マハラ3
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥ 神は雲の姿でひれ伏し、愛の水を注いでいます
ਨਾਨਕ ਦੁਖੁ ਲਾਗਾ ਤਿਨ੍ਹ੍ਹ ਕਾਮਣੀ ਜਿਨ੍ਹ੍ਹ ਕੰਤੈ ਸਿਉ ਮਨਿ ਭੰਗੁ ॥੨॥ おお、ナナクよ!その被造物は不幸なままで、その心は神から切り離されています。2॥
ਪਉੜੀ ॥ パウリ
ਦੋਵੈ ਤਰਫਾ ਉਪਾਇ ਇਕੁ ਵਰਤਿਆ ॥ 世帯主と放棄の二つの道をつくることによって、一方は働いているのです
ਬੇਦ ਬਾਣੀ ਵਰਤਾਇ ਅੰਦਰਿ ਵਾਦੁ ਘਤਿਆ ॥ ヴェーダの演説を広めることによって、彼らはその中で論争を引き起こしました
ਪਰਵਿਰਤਿ ਨਿਰਵਿਰਤਿ ਹਾਠਾ ਦੋਵੈ ਵਿਚਿ ਧਰਮੁ ਫਿਰੈ ਰੈਬਾਰਿਆ ॥ ダルマは、プラティ(家庭生活)とニヴリティ(世俗からの放棄)の間の弁護士です
ਮਨਮੁਖ ਕਚੇ ਕੂੜਿਆਰ ਤਿਨ੍ਹ੍ਹੀ ਨਿਹਚਉ ਦਰਗਹ ਹਾਰਿਆ ॥ 恣意的な存在は嘘つきであることが証明され、主の法廷で必ず打ち負かされます
ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ਹ੍ਹੀ ਮਾਰਿਆ ॥ 上師の意見に従い、言葉に従い、欲望と怒りを排除する戦士がいます
ਸਚੈ ਅੰਦਰਿ ਮਹਲਿ ਸਬਦਿ ਸਵਾਰਿਆ ॥ 真理に没頭する者は、言葉によって人生を豊かにする
ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥ 主!あなたのように、真の御名を愛する献身者だけが
ਸਤਿਗੁਰੁ ਸੇਵਨਿ ਆਪਣਾ ਤਿਨ੍ਹ੍ਹਾ ਵਿਟਹੁ ਹਉ ਵਾਰਿਆ ॥੫॥ サットグルに仕える者たちよ、私は彼らに身を捧げます。5॥
ਸਲੋਕ ਮਃ ੩ ॥ シュロカ・マハラ 3
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥ 雲が曲がり、激しい雨が降っています
ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ ॥੧॥ おお、ナナクよ!主の憐れみに歩む者は永遠に喜びます。1॥
ਮਃ ੩ ॥ マハラ3
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥ おお、被造物よ!見上げると何が見えますか?この雲の手には何もない
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥ この雲を遣わされた主を心に留めておきなさい
ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ ॥ 実際、神が恵みを授けてくださる方は、その人の心に宿るのです
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥੨॥ おお、ナナクよ!神の恩寵がなければ、すべての人は思いやりを洗い流します。2॥
ਪਉੜੀ ॥ パウリ
ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ ॥ 創造に時間を要さない神を常に崇拝しなさい
ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥ その創造主は全能者であり、その瞬間に空を天幕のように立て、それを倒します
ਆਪੇ ਜਗਤੁ ਉਪਾਇ ਕੈ ਕੁਦਰਤਿ ਕਰੇ ਵੀਚਾਰ ॥ 彼は世界を創造し、自然を熟考します
ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥ プロミスカントの行為が説明されると、彼は厳しい罰を受けます


© 2017 SGGS ONLINE
error: Content is protected !!
Scroll to Top