Guru Granth Sahib Translation Project

Guru Granth Sahib Japanese Page 1199

Page 1199

ਸਾਰਗ ਮਹਲਾ ੪ ॥ サラン マハラ 4
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥ おお、愛する神よ。蜜の名前を教えてくれ
ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥ 心がグルに完全に自信を持つようになった者は、すべての働きを成し遂げた。1॥滞在
ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ॥ 謙虚な精神でグルの前に来た人々は、グルは彼らの悲しみを和らげました
ਅਨਦਿਨੁ ਭਗਤਿ ਕਰਹਿ ਗੁਰ ਆਗੈ ਗੁਰ ਕੈ ਸਬਦਿ ਸਵਾਰੇ ॥੧॥ 彼らは昼も夜もグルの前で献身を捧げ、彼らの人生はグルの教えによって豊かになります。1॥
ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ ॥ 心に甘露の汁を持つ者は、舌でハリ・ナームの汁を讃え、この汁の名を熟考する
ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨ੍ਹ੍ਹਿਆ ਓਇ ਪਾਵਹਿ ਮੋਖ ਦੁਆਰੇ ॥੨॥ グルの恩寵によって、甘露の名の重要性を知る者は、モクシャを得る。2॥
ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ ॥ 真のグルは不動であり、彼の信仰も揺るぎなく、神の名に基づいて堅固であり続けます
ਤਿਸੁ ਆਗੈ ਜੀਉ ਦੇਵਉ ਅਪੁਨਾ ਹਉ ਸਤਿਗੁਰ ਕੈ ਬਲਿਹਾਰੇ ॥੩॥ そのようなサットグルに、私はバリハリに行き、自分の心、体、魂、そしてすべてを彼に捧げます。3
ਮਨਮੁਖ ਭ੍ਰਮਿ ਦੂਜੈ ਭਾਇ ਲਾਗੇ ਅੰਤਰਿ ਅਗਿਆਨ ਗੁਬਾਰੇ ॥ 独裁者は二元性のためにさまよい、無知の暗闇は彼の内なる心に残っています
ਸਤਿਗੁਰੁ ਦਾਤਾ ਨਦਰਿ ਨ ਆਵੈ ਨਾ ਉਰਵਾਰਿ ਨ ਪਾਰੇ ॥੪॥ そのような生き物は、サットグルの贈与者を見ず、その結果、彼は世界のどこにも、来世のどこにも属しません。4॥
ਸਰਬੇ ਘਟਿ ਘਟਿ ਰਵਿਆ ਸੁਆਮੀ ਸਰਬ ਕਲਾ ਕਲ ਧਾਰੇ ॥ 主神はすべての体に存在し、全能者はすべての力を持っていました
ਨਾਨਕੁ ਦਾਸਨਿ ਦਾਸੁ ਕਹਤ ਹੈ ਕਰਿ ਕਿਰਪਾ ਲੇਹੁ ਉਬਾਰੇ ॥੫॥੩॥ ナーナクは自分を奴隷の奴隷だと考え、「おお神よ!どうか私を世界の海から救ってください。5॥3
ਸਾਰਗ ਮਹਲਾ ੪ ॥ サラン マハラ 4
ਗੋਬਿਦ ਕੀ ਐਸੀ ਕਾਰ ਕਮਾਇ ॥ このような素晴らしい神の天才、
ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥ それゆえ、彼が何をするにせよ、それを真実として受け入れ、グルムクとしての彼の名に夢中になりなさい。1॥滞在
ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥ 神との甘美な愛があまりにも多いので、他のすべては忘れ去られています
ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥੧॥ 今や、昼も夜も至福が心に生じ、真我の光は至高の光の中に溶け込んでいます。1॥
ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥ 彼が神を賛美すると、心は満足し、心は平安を見いだしました
ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥੨॥ グルが親切であるとき、心は神の足元にあり、それは達成されます。2॥
ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥ 神について瞑想することによって、知性は悟りを開き、知識の要素が関与するようになります
ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥੩॥ 心が満たされた者は、知識の光が心に現れ、神に自然なサマーディを持つ。3
ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥ 心に欺瞞がある者は、口を通してハリハリを唱えても、毎日欺瞞的な行いを犯します
ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥੪॥ 心に貪欲と無知の闇を持つ者は、むなしく働き、惨めさに苦しむ。4॥
ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥ 神が喜ばれるとき、真理はグルを通して知られる
ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥੫॥੪॥ ナーナクは、神の御名を唱えることによって神の御名が達成され、幸福が達成されると言います。5॥4॥
ਸਾਰਗ ਮਹਲਾ ੪ ॥ サーグ・マハラ4
ਮੇਰਾ ਮਨੁ ਰਾਮ ਨਾਮਿ ਮਨੁ ਮਾਨੀ ॥ 私の心はラムナームで完全に幸せになりました
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥ サットグルは私の心にそのような愛を植え付けたので、ハリの物語は心を喜ばせています。1॥滞在
ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥ おお、ディーンダヤルよ!信者に親切にし、語られていない物語の秘密を提供しました
ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥੧॥ 帰依者と一緒に、私はハリナムのジュースを受け取りました、そしてそれは心と体に甘いです。1॥
ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ੍ਹ ਗੁਰਮਤਿ ਨਾਮੁ ਪਛਾਨੀ ॥ グルの教えによって神の名を認めた人々は、無関心になり、神の色に夢中になり続けます
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥੨॥ あなたは至高の人格者とのヴィジョンを持つことによって幸福を達成し、往来は去りました。2॥
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥ この目は主の御光景を待ち望んでおり、わたしは舌でその名を語ります


© 2017 SGGS ONLINE
error: Content is protected !!
Scroll to Top