Guru Granth Sahib Translation Project

Guru Granth Sahib Japanese Page 1113

Page 1113

ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥ 全世界を創造した真理の化身であるオムカルを崇拝する
ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥ そのグル神は、風、水、火などを操ることによって、世界の光景を示しました
ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥ おお、心よ!ハリナムの観想は、あなたの崇拝、苦行、自制であり、これがあなたの宗教です
ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥੨॥ ハリナムを唱えよ、これが真の伴侶であり、親戚であり、最愛の者であるからである。2॥
ਏ ਮਨ ਮੇਰਿਆ ਤੂ ਥਿਰੁ ਰਹੁ ਚੋਟ ਨ ਖਾਵਹੀ ਰਾਮ ॥ おお、心よ!じっとしていなさい、怪我をしないで
ਏ ਮਨ ਮੇਰਿਆ ਗੁਣ ਗਾਵਹਿ ਸਹਜਿ ਸਮਾਵਹੀ ਰਾਮ ॥ 神を賛美し、自発的になりなさい
ਗੁਣ ਗਾਇ ਰਾਮ ਰਸਾਇ ਰਸੀਅਹਿ ਗੁਰ ਗਿਆਨ ਅੰਜਨੁ ਸਾਰਹੇ ॥ 神を讃え、愛に没頭し、グル知識のアンチモンを適用してください
ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥ これにより、三界のともしびは神の光を受け、それによってあなたは欲望の五つの使者を排除するでしょう
ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥ グルに会うことで、すべての仕事が成し遂げられ、恐れを取り除くことによって、人は恐れることなく世界と悲しみの海を渡ることができます
ਰੂਪੁ ਰੰਗੁ ਪਿਆਰੁ ਹਰਿ ਸਿਉ ਹਰਿ ਆਪਿ ਕਿਰਪਾ ਧਾਰਏ ॥੩॥ もし神ご自身が憐れみ深いなら、神の愛は神と同じ姿をするでしょう。3
ਏ ਮਨ ਮੇਰਿਆ ਤੂ ਕਿਆ ਲੈ ਆਇਆ ਕਿਆ ਲੈ ਜਾਇਸੀ ਰਾਮ ॥ おお、心よ!何を持ってきて、これから何を持ち帰るのか
ਏ ਮਨ ਮੇਰਿਆ ਤਾ ਛੁਟਸੀ ਜਾ ਭਰਮੁ ਚੁਕਾਇਸੀ ਰਾਮ ॥ 妄想に終止符が打たれれば、あなたの贖いは確実です
ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥ ハリナムの富を蓄え、言葉のグルを通して愛を認識します
ਮੈਲੁ ਪਰਹਰਿ ਸਬਦਿ ਨਿਰਮਲੁ ਮਹਲੁ ਘਰੁ ਸਚੁ ਜਾਣਹੇ ॥ 聖なる言葉の結果として、心の汚れを取り除き、真の家を知りなさい
ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥ ハリナムの名声を得た後、あなたは本当の家に来て、あなたは最大限に蜜を得るでしょう
ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥੪॥ ハリナムを崇拝し、みことばによって喜びを見いだし、幸運をもって主をほめたたえなさい。4॥
ਏ ਮਨ ਮੇਰਿਆ ਬਿਨੁ ਪਉੜੀਆ ਮੰਦਰਿ ਕਿਉ ਚੜੈ ਰਾਮ ॥ おお、心よ!階段のない建物を登る方法、
ਏ ਮਨ ਮੇਰਿਆ ਬਿਨੁ ਬੇੜੀ ਪਾਰਿ ਨ ਅੰਬੜੈ ਰਾਮ ॥ フェリーなしでどうやって川を渡ることができますか
ਪਾਰਿ ਸਾਜਨੁ ਅਪਾਰੁ ਪ੍ਰੀਤਮੁ ਗੁਰ ਸਬਦ ਸੁਰਤਿ ਲੰਘਾਵਏ ॥ 無限に愛されるサジャンは(世界の海の)向こう側におり、言葉のグルのスルティは超越しようとしています
ਮਿਲਿ ਸਾਧਸੰਗਤਿ ਕਰਹਿ ਰਲੀਆ ਫਿਰਿ ਨ ਪਛੋਤਾਵਏ ॥ 僧侶と一緒にいると幸せになるのに、悔い改めはありません
ਕਰਿ ਦਇਆ ਦਾਨੁ ਦਇਆਲ ਸਾਚਾ ਹਰਿ ਨਾਮ ਸੰਗਤਿ ਪਾਵਓ ॥ おお、ディーンダヤルよ!憐れんで、ハリナムの仲間を与えてください
ਨਾਨਕੁ ਪਇਅੰਪੈ ਸੁਣਹੁ ਪ੍ਰੀਤਮ ਗੁਰ ਸਬਦਿ ਮਨੁ ਸਮਝਾਵਓ ॥੫॥੬॥ ナーナクは「おお、最愛なる者よ。私の謙虚さに耳を傾け、言葉の達人を通して心に説明してください。5॥6॥
ਤੁਖਾਰੀ ਛੰਤ ਮਹਲਾ ੪ トゥカリ・チャット・マハラ4
ੴ ਸਤਿਗੁਰ ਪ੍ਰਸਾਦਿ ॥ 語り手がオームである唯一の神は、サットグルの恩寵によって達成される(唯一の姿をとっている)のです
ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥ 神の愛は心にあるのに、どうしてそれなしで生きることができるでしょうか
ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥ 姿が見えなければ、どうして不死でいられようか
ਕਿਉ ਅੰਮ੍ਰਿਤੁ ਪੀਵੀਐ ਹਰਿ ਬਿਨੁ ਜੀਵੀਐ ਤਿਸੁ ਬਿਨੁ ਰਹਨੁ ਨ ਜਾਏ ॥ どうして名前の甘露を飲んで、神なしで生きることができるでしょうか。彼なしでは精神的に生きていけません
ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ ਪਿਰ ਬਿਨੁ ਪਿਆਸ ਨ ਜਾਏ ॥ 心は赤ん坊のように昼も夜もそれを愛し、最愛の人がいなければ、渇きを癒すことはできません
ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥ おお、愛する主よ。私はいつもあなたの名前を唱えてきたので、あなたに親切にしてください
ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥੧॥ 私はグルの言葉を通して最愛の主を見つけたので、サットグルに自分を犠牲にしています。1॥
ਜਬ ਦੇਖਾਂ ਪਿਰੁ ਪਿਆਰਾ ਹਰਿ ਗੁਣ ਰਸਿ ਰਵਾ ਰਾਮ ॥ 最愛の主を見るとき、私は愛をもって主の賛美に夢中になるべきです


© 2025 SGGS ONLINE
error: Content is protected !!
Scroll to Top