Guru Granth Sahib Translation Project

Guru Granth Sahib Japanese Page 1114

Page 1114

ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥ 私の良心が喜び、バビヘのように、愛に愛されたハリの御名を唱え続けますように
ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥ 私が愛する者を口にし続けることができますように、言葉は主によって救われるでしょう、心は最愛なる御方の御視力なしには満たされません
ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥ 生命体がカミニという言葉を飾れば、彼女はハリナマを瞑想し続けます
ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥ おお、最愛なる者よ。請願者に慈悲を与えることによって、あなたと私に参加してください
ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥ 昼も夜も、私たちはグルと神を崇拝してきたので、サットグルに身を委ねています。2॥
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥ 私たちは石であり、グルは世俗の奇妙な海を超越するナイヤです
ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥ おおグルよ!愚か者よ、私が救われるように、自発的な性質という言葉を私に与えてください
ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥ 私たち愚か者はあなたの秘密を推測することができませんでした、あなたは到達不可能で偉大であると考えられています
ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥ おお、憐れみの家よ。あなたがた自身は憐れみ深いので、憐れんであなたに加わりなさい、私たちは何の功績もなく、価値もない
ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥ あなたがたは、罪を犯して何度も生まれてさまよってきたが、今は自分の中に避難している
ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥ 主!どうか私たちをお救いください、私たちはサットグルの足元に倒れました。」3
ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥ グルはパラスであり、彼と共に我々は鉄のように黄金となった
ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥ 真我の光は至高の光と融合し、この肉体の要塞は美しくなった
ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥ 体の美しい要塞は主を魅了し、その中にあります、そしてそれは呼吸によってどのようにそれを忘れることができますか
ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥ 私は、目に見えない、知覚できない神を、言葉のグルを通して見つけたので、そのようなサットグルに自分を犠牲にしているのです
ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥ もし真のサットグルが望むなら、私はこの頭を彼の足元に捧げます
ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥ ナーナクは、おお、与える神よ!憐れんでください、彼があなたの胸に心を奪われるように。」4॥1॥
ਤੁਖਾਰੀ ਮਹਲਾ ੪ ॥ トゥカリ マハラ 4
ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥ 神は到達不可能であり、無限であり、超越的であり、無限である
ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥ おお、ジャガディーシュヴァラよ!あなたを瞑想する者たちは、奇妙な虚無を超越します
ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰਿ ਹਰਿ ਨਾਮੁ ਧਿਆਇਆ ॥ 彼はこの不平等な世俗の海を渡り、ハリナムを熟考した
ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥ グルの言葉に忠実に従う者は、神ご自身が加わったのです
ਜੋਤੀ ਜੋਤਿ ਮਿਲਿ ਜੋਤਿ ਸਮਾਣੀ ਹਰਿ ਕ੍ਰਿਪਾ ਕਰਿ ਧਰਣੀਧਰਾ ॥ 主の恵みが来たとき、自己の光は至高の光に溶け込みました
ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥੧॥ その至高の力の神は、到達不可能であり、計り知れず、無限であり、無限である。1॥
ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥ おお主よ。あなたは手の届かない、手の届かない存在であり、世界のあらゆる粒子を喜んでいる
ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥ あなたは目に見えず、神秘的で、近づくことができず、グルの言葉によって見出すことができます
ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥ これらの人々は、グルと聖者と共に共に神の栄光を歌った、祝福された満ち足りた人々です
ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥ グルムクは思慮分別、知性、熟考の問題を持っているので、グルという言葉を通して、彼は時々時々主を瞑想します
ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥ グルムクが座れば、立ったままでも神の名を語り、神を賛美する
ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥੨॥ おお主よ。汝は無限であり、世界のあらゆる粒子に浸透しておられる。2॥
ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥ グルの意見に従って主を崇拝する者は、神を崇拝することによって宮廷で受け入れられるようになったのです
ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥ 神は彼らの何百万もの罪を一瞬で赦してくださいます
ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥ 集中した献身をもって神を崇拝した者は、罪と過ちは滅ぼされました


© 2017 SGGS ONLINE
error: Content is protected !!
Scroll to Top