Guru Granth Sahib Translation Project

Guru Granth Sahib Japanese Page 1067

Page 1067

ਆਪੇ ਸਚਾ ਸਬਦਿ ਮਿਲਾਏ ॥ 彼自身が言葉のマスターに会い、
ਸਬਦੇ ਵਿਚਹੁ ਭਰਮੁ ਚੁਕਾਏ ॥ 言葉の教祖は心のエゴを破壊する
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥ おお、ナナクよ!栄光は神の名によってのみ達成され、幸福は神の名によってのみ達成されます。16॥8॥22
ਮਾਰੂ ਮਹਲਾ ੩ ॥ マル・マハラ3
ਅਗਮ ਅਗੋਚਰ ਵੇਪਰਵਾਹੇ ॥ 父なる神は、心と言葉を超えて、不注意であり、
ਆਪੇ ਮਿਹਰਵਾਨ ਅਗਮ ਅਥਾਹੇ ॥ 神ご自身は憐れみ深く、手の届かない、計り知れないお方です
ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥੧॥ 誰もそれに到達することができず、彼はマスターを通してそれに加わります。1॥
ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥ なんてこった!あなたに喜ばれる人々はあなたを崇拝し、
ਗੁਰ ਕੈ ਸਬਦੇ ਸਚਿ ਸਮਾਵਹਿ ॥ 彼らはグルの言葉を通して真理に溶け込みます
ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥ 彼らは絶えずあなたをほめたたえ、彼らの舌はハリの名を喜ぶ。2॥
ਸਬਦਿ ਮਰਹਿ ਸੇ ਮਰਣੁ ਸਵਾਰਹਿ ॥ 言葉の達人でエゴを殺す者、
ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥ 彼らは自分の死を大切にし、神の美徳を心に刻みます
ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥ 彼の誕生は成功し、二元性は消え去りました。3
ਹਰਿ ਜੀਉ ਮੇਲੇ ਆਪਿ ਮਿਲਾਏ ॥ 神ご自身が彼らをご自身と結びつけ、
ਗੁਰ ਕੈ ਸਬਦੇ ਆਪੁ ਗਵਾਏ ॥ グルの言葉によってエゴに打ち勝った者、
ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥ そのような人々は常に神への献身に没頭し、この世で利益を得ている。4॥
ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥ 主!私はあなたの属性を説明したいのですが、それらを説明することはできません
ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥ あなたには終わりも十字架もなく、誰もあなたの真の価値を判断していません
ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥ 神ご自身が憐れみ深いとき、生命体は美徳の特質に吸収されます。5॥
ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥ 執着はこの世のあちこちに散らばっていて、
ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥ 無知な心の顔をした生き物は、無知の暗闇の中をさまよいます
ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥ 世俗的な商売に追われて、彼は自分の出生を無駄に浪費し、名もなき惨めさを見いだした。6॥
ਕਰਮੁ ਹੋਵੈ ਤਾ ਸਤਿਗੁਰੁ ਪਾਏ ॥ もし彼が神に喜ばれるなら、彼はサットグルに到達し、
ਹਉਮੈ ਮੈਲੁ ਸਬਦਿ ਜਲਾਏ ॥ その言葉は、グルを通して自分のエゴの汚れを清めます
ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥ 彼の心は純粋になり、知識の宝石が照らされ、無知の暗闇が消えます。7॥
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥ あなたの名前はたくさんあるのに、誰も正確に評価していません
ਸਚੁ ਨਾਮੁ ਹਰਿ ਹਿਰਦੈ ਵਸਾਈ ॥ 私はあなたの名前を私の心に祀りました
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥ 主!誰があなたの本当の代償を払うことができるのか、あなた自身はエクスタシーに夢中になっています。8॥
ਨਾਮੁ ਅਮੋਲਕੁ ਅਗਮ ਅਪਾਰਾ ॥ 汝のかけがえのない御名は計り知れず、
ਨਾ ਕੋ ਹੋਆ ਤੋਲਣਹਾਰਾ ॥ それを量る人は誰もいません
ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥੯॥ 汝はそれを汝自身で量り、生きとし生けるものと天秤にかけ、その名を言葉の主と比較させ給う。9
ਸੇਵਕ ਸੇਵਹਿ ਕਰਹਿ ਅਰਦਾਸਿ ॥ しもべたちは、あなたの奉仕と献身に従事することによって、あなたに祈ります
ਤੂ ਆਪੇ ਮੇਲਿ ਬਹਾਲਹਿ ਪਾਸਿ ॥ それらを混ぜ合わせて、隣に座らせます
ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥ あなただけがすべての生きとし生けるものに幸福を与えており、稀有な存在があなたに満ち足りた幸運を瞑想しました。10
ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥ 真理の行いを採用するなら、その人は苦行、美徳、自制などの善行の実を結びます
ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥ 神を讃える歌を歌うと、その人の心は清くなり、
ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥ マーヤーの毒の中をさまようことによってのみ、彼はナマムリット(名)を得るのであり、これが私の神が喜ばれることです。111
ਜਿਸ ਨੋ ਬੁਝਾਏ ਸੋਈ ਬੂਝੈ ॥ 神が知識を与える者には、神が理解する
ਹਰਿ ਗੁਣ ਗਾਵੈ ਅੰਦਰੁ ਸੂਝੈ ॥ 彼は神の賛美を歌い、それが彼の心に知識をもたらします
ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥ 彼はエゴと愛情を止めることによって、簡単に真実を見つけました。12
ਬਿਨੁ ਕਰਮਾ ਹੋਰ ਫਿਰੈ ਘਨੇਰੀ ॥ どれだけの不幸な人々がさまようことか、
ਮਰਿ ਮਰਿ ਜੰਮੈ ਚੁਕੈ ਨ ਫੇਰੀ ॥ 生まれては死ぬのを繰り返すが、その動きは終わらない
ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥ 悪徳にのめり込んでいる生き物は、悪徳を実践し、人生で幸福を得たことがない。133
ਬਹੁਤੇ ਭੇਖ ਕਰੇ ਭੇਖਧਾਰੀ ॥ 衣装を身にまとったマルチフォームは、何度も変装を続けますが、
ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥ 誰のエゴも、言葉の教祖なしでは消えません
ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥ もし彼が罪から生きて死ぬなら、彼は解放され、真理の名に溶け込みます。142
ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥ 無知と渇望がこの体を燃やし続け、


© 2025 SGGS ONLINE
error: Content is protected !!
Scroll to Top