Guru Granth Sahib Translation Project

Guru Granth Sahib Japanese Page 1066

Page 1066

ਮਾਰੂ ਮਹਲਾ ੩ ॥ マル・マハラ3
ਨਿਰੰਕਾਰਿ ਆਕਾਰੁ ਉਪਾਇਆ ॥ ニランカラは全創造物を創造し、
ਮਾਇਆ ਮੋਹੁ ਹੁਕਮਿ ਬਣਾਇਆ ॥ 神が妄想を創造したのは、神の命令によるものです
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥੧॥ 創造主ご自身がすべての芝居を演じ、神の栄光を聞くことによって、その究極の真理が心に植え付けられます。1॥
ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ ॥ マヤの母を孕ませることで、創造主は3つのグナ(タモグン、サトグン、ラジョグン)を持つ世界を創造しました
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥ 彼はブラフマーに4つのヴェーダ(リグヴェーダ、サマヴェーダ、ヤジュルヴェーダ、アタルヴァ・ヴェーダ)を作曲するように命じました
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥੨॥ 彼は、年、月、年、日付を作ることによって、世界の時間の知識を与えました。2॥
ਗੁਰ ਸੇਵਾ ਤੇ ਕਰਣੀ ਸਾਰ ॥ グルに仕え、グルの名を覚えるという最善の行いをし、
ਰਾਮ ਨਾਮੁ ਰਾਖਹੁ ਉਰਿ ਧਾਰ ॥ ラーマの御名を心に染み込ませなさい
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥੩॥ グルの言葉は世界で読まれ、聞かれ、歌われており、この言葉を通してハリの名が得られるのです。3
ਵੇਦੁ ਪੜੈ ਅਨਦਿਨੁ ਵਾਦ ਸਮਾਲੇ ॥ パンディットはヴェーダのマントラを学んでいますが、毎日議論に没頭しています
ਨਾਮੁ ਨ ਚੇਤੈ ਬਧਾ ਜਮਕਾਲੇ ॥ 名前を覚えていないので、ヤマカルが結んだ
ਦੂਜੈ ਭਾਇ ਸਦਾ ਦੁਖੁ ਪਾਏ ਤ੍ਰੈ ਗੁਣ ਭਰਮਿ ਭੁਲਾਇਦਾ ॥੪॥ 彼は常に二元性に苦しみ、三つのグナのために妄想を彷徨う。4॥
ਗੁਰਮੁਖਿ ਏਕਸੁ ਸਿਉ ਲਿਵ ਲਾਏ ॥ グルムクは一つの神と
ਤ੍ਰਿਬਿਧਿ ਮਨਸਾ ਮਨਹਿ ਸਮਾਏ ॥ ラージョ、タモ、サトグナに対する彼の3種類の渇望は、心そのものから取り除かれます
ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥੫॥ 彼は常に真実の言葉による束縛から解放され、心から妄想を取り除きます。5॥
ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥ 初めから神に心を奪われていた者は、いまだに神の色に心を奪われている
ਗੁਰ ਪਰਸਾਦੀ ਸਹਜੇ ਮਾਤੇ ॥ グルの恩寵によって、彼らは自発的な状態で死に続けます
ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥੬॥ サットグルに仕えることによって神を見つけた人々は、神ご自身が彼らを一つにしてくださいました。6॥
ਮਾਇਆ ਮੋਹਿ ਭਰਮਿ ਨ ਪਾਏ ॥ 妄想、執着、妄想に囚われた人は、神を見つけることができず、
ਦੂਜੈ ਭਾਇ ਲਗਾ ਦੁਖੁ ਪਾਏ ॥ 彼は二元性に夢中になり、惨めさを得ます
ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥੭॥ 赤い色(幸福と喜び)は数日間しか続かず、終わるのが遅れることはありません。7॥
ਏਹੁ ਮਨੁ ਭੈ ਭਾਇ ਰੰਗਾਏ ॥ 神と愛への畏れで心を描く者は、
ਇਤੁ ਰੰਗਿ ਸਾਚੇ ਮਾਹਿ ਸਮਾਏ ॥ 彼はこの色と融合して至高の真理に入ります
ਪੂਰੈ ਭਾਗਿ ਕੋ ਇਹੁ ਰੰਗੁ ਪਾਏ ਗੁਰਮਤੀ ਰੰਗੁ ਚੜਾਇਦਾ ॥੮॥ 最も幸運な人だけがこの色を獲得し、愛が色付けされるのはグルの命令を通してのみです。8॥
ਮਨਮੁਖੁ ਬਹੁਤੁ ਕਰੇ ਅਭਿਮਾਨੁ ॥ 独裁的な生き物は非常に誇りに思っています
ਦਰਗਹ ਕਬ ਹੀ ਨ ਪਾਵੈ ਮਾਨੁ ॥ しかし、彼は主の宮廷で栄誉を受けることはありません
ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥੯॥ 二元性に夢中になり、彼は自分の出生を無駄に過ごし、自分が苦しんでいるという事実に気づかずにいます。9
ਮੇਰੈ ਪ੍ਰਭਿ ਅੰਦਰਿ ਆਪੁ ਲੁਕਾਇਆ ॥ わが主は御自身を心に秘め、
ਗੁਰ ਪਰਸਾਦੀ ਹਰਿ ਮਿਲੈ ਮਿਲਾਇਆ ॥ グルの恩寵によって、被造物はそれを受け取りました
ਸਚਾ ਪ੍ਰਭੁ ਸਚਾ ਵਾਪਾਰਾ ਨਾਮੁ ਅਮੋਲਕੁ ਪਾਇਦਾ ॥੧੦॥ 神は真理の化身であり、神の名と事業もまた真実であり、生命体はこの取引によってかけがえのない名前を得ます。10
ਇਸੁ ਕਾਇਆ ਕੀ ਕੀਮਤਿ ਕਿਨੈ ਨ ਪਾਈ ॥ この人体に適切な価格を付けることはできません
ਮੇਰੈ ਠਾਕੁਰਿ ਇਹ ਬਣਤ ਬਣਾਈ ॥ 私のThakur jiは、このリーラを作成しました
ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥੧੧॥ グルムクである者は、悪徳から肉体を浄化し、神ご自身が肉体を混ぜ合わせます。111
ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥ 人体には害と利益があり、
ਗੁਰਮੁਖਿ ਖੋਜੇ ਵੇਪਰਵਾਹਾ ॥ グルムクは心の中に思いやりのない神を探し求めます
ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥੧੨॥ グルムクは、真理を取引することによって常に幸福を得て、安らぎの状態で主に没頭します。12
ਸਚਾ ਮਹਲੁ ਸਚੇ ਭੰਡਾਰਾ ॥ 神の住まいも倉も真実であり、
ਆਪੇ ਦੇਵੈ ਦੇਵਣਹਾਰਾ ॥ そのデータ自体が生物に与え続けています
ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥੧੩॥ グルムクは、幸福を与える神を賛美し、心を神と混ぜ合わせることによって正しい価値を評価します。13
ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥ 名前は人体に存在しますが、人間はその重要性を知ることができませんでした
ਗੁਰਮੁਖਿ ਆਪੇ ਦੇ ਵਡਿਆਈ ॥ 神ご自身がグルムクに栄光を授けます
ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥੧੪॥ 彼はこの店が誰のものか、この名前を知っており、彼が与えるグルムクは悔い改めません。142
ਹਰਿ ਜੀਉ ਸਭ ਮਹਿ ਰਹਿਆ ਸਮਾਈ ॥ 神はすべてのものと融合し、
ਗੁਰ ਪਰਸਾਦੀ ਪਾਇਆ ਜਾਈ ॥ それはグルの恩寵によってのみ達成されます
ਆਪੇ ਮੇਲਿ ਮਿਲਾਏ ਆਪੇ ਸਬਦੇ ਸਹਜਿ ਸਮਾਇਦਾ ॥੧੫॥ 彼自身はグルと結合し、ジーヴァという言葉と自分を融合させ、ジーヴァという言葉によってサハージャヴァラタに融合します。15॥


© 2025 SGGS ONLINE
error: Content is protected !!
Scroll to Top