Guru Granth Sahib Translation Project

Guru Granth Sahib Japanese Page 1051

Page 1051

ਗੁਰਮੁਖਿ ਸਾਚਾ ਸਬਦਿ ਪਛਾਤਾ ॥ グルムクは、言葉によって自称神を認めました
ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥ 家族や母親がいない方、
ਏਕੋ ਏਕੁ ਰਵਿਆ ਸਭ ਅੰਤਰਿ ਸਭਨਾ ਜੀਆ ਕਾ ਆਧਾਰੀ ਹੇ ॥੧੩॥ 神だけがすべてのものの心の奥底を喜び、すべての生きとし生けるものの糧である。133
ਹਉਮੈ ਮੇਰਾ ਦੂਜਾ ਭਾਇਆ ॥ 人間はエゴイズム、愛情、二元性を好みます
ਕਿਛੁ ਨ ਚਲੈ ਧੁਰਿ ਖਸਮਿ ਲਿਖਿ ਪਾਇਆ ॥ オーナーは最初から、最後の瞬間には何もうまくいかないと書いています
ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥੧੪॥ 真のグルからイニシエーションを受け、真の行いを採用する人は、彼のすべての悲惨さを取り除きます。14
ਜਾ ਤੂ ਦੇਹਿ ਸਦਾ ਸੁਖੁ ਪਾਏ ॥ なんてこった!あなたが誰に与えようとも、彼はいつも楽しんでいます
ਸਾਚੈ ਸਬਦੇ ਸਾਚੁ ਕਮਾਏ ॥ 神はまことの御言葉によって義行をなさる
ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥੧੫॥ 真理は彼の内に宿り、彼の体と心は真実になり、彼は献身の貯蔵庫を満たします。15॥
ਆਪੇ ਵੇਖੈ ਹੁਕਮਿ ਚਲਾਏ ॥ 彼は自分の目で見て、すべての人に指示し、
ਅਪਣਾ ਭਾਣਾ ਆਪਿ ਕਰਾਏ ॥ 神は生き物を自分の思い通りにさせる
ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥੧੬॥੭॥ おお、ナナクよ!利害関係のない存在は御名に夢中になり、主の御名は彼らの心と体と舌を豊かにしました。16॥7॥
ਮਾਰੂ ਮਹਲਾ ੩ ॥ マル・マハラ3
ਆਪੇ ਆਪੁ ਉਪਾਇ ਉਪੰਨਾ ॥ 彼は自明であり、自明です
ਸਭ ਮਹਿ ਵਰਤੈ ਏਕੁ ਪਰਛੰਨਾ ॥ 同じ偽装された姿がすべての人に浸透しています
ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥੧॥ 自分自身を認めた者は、世界に命を与える者がすべての人を気遣うことを知るようになった。1॥
ਜਿਨਿ ਬ੍ਰਹਮਾ ਬਿਸਨੁ ਮਹੇਸੁ ਉਪਾਏ ॥ ブラフマー、ヴィシュヌ、シヴァを創造したのは誰ですか
ਸਿਰਿ ਸਿਰਿ ਧੰਧੈ ਆਪੇ ਲਾਏ ॥ 神がご自身を創造し、ご自分の働きの中に置いてくださったこと
ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥੨॥ 誰を好きでも、グルの面前で唯一の神の秘密を理解した彼自身が混ざり合っています。2॥
ਆਵਾ ਗਉਣੁ ਹੈ ਸੰਸਾਰਾ ॥ この世界は生と死のサイクルの中にあります
ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥ 執着とマヤのせいで、人々は多くの悪徳について考え続けます
ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥੩॥ グルの言葉を認めた者は、常に朽ちることのない主を賛美する。3
ਇਕਿ ਮੂਲਿ ਲਗੇ ਓਨੀ ਸੁਖੁ ਪਾਇਆ ॥ 多くの人々が神に心を奪われ、真の幸福を見いだしています
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥ 寵愛神や女神への崇拝に夢中になった者たちは、無駄に命を落とした
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥੪॥ 甘い言葉を話す者は、甘露の実を受け取ります。4॥
ਹਮ ਗੁਣ ਨਾਹੀ ਕਿਆ ਬੋਲਹ ਬੋਲ ॥ おお、至高の父よ!私たち生き物には何の資質もないのに、私たちは何を話せばいいのでしょうか
ਤੂ ਸਭਨਾ ਦੇਖਹਿ ਤੋਲਹਿ ਤੋਲ ॥ あなたは皆を観察し、彼らの行為を量ります
ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥੫॥ あなたが認めるように、あなたも守るのですから、私たちはグルの前で生き、あなたを知らなければなりません。5॥
ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥ あなたが受け入れられるとき、あなたはそれを本当の仕事に置きます
ਅਵਗਣ ਛੋਡਿ ਗੁਣ ਮਾਹਿ ਸਮਾਏ ॥ そうすれば、生命体は欠陥を離れ、美徳に夢中になります
ਗੁਣ ਮਹਿ ਏਕੋ ਨਿਰਮਲੁ ਸਾਚਾ ਗੁਰ ਕੈ ਸਬਦਿ ਪਛਾਤਾ ਹੇ ॥੬॥ 純粋な主だけが美徳に宿り、それはグルの言葉によってのみ識別することができます。6॥
ਜਹ ਦੇਖਾ ਤਹ ਏਕੋ ਸੋਈ ॥ どこを見ても同じです
ਦੂਜੀ ਦੁਰਮਤਿ ਸਬਦੇ ਖੋਈ ॥ この言葉は、二元性の二元性を取り除いています
ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥੭॥ 彼は唯一の神、唯一の自己に夢中になり、常に彼自身の色で描かれています。7॥
ਕਾਇਆ ਕਮਲੁ ਹੈ ਕੁਮਲਾਣਾ ॥ ਮਨਮੁਖੁ ਸਬਦੁ ਨ ਬੁਝੈ ਇਆਣਾ ॥ この肉体はまもなく蓮の花のように枯れようとしているが、無知な心は言葉の区別を理解していない
ਗੁਰ ਪਰਸਾਦੀ ਕਾਇਆ ਖੋਜੇ ਪਾਏ ਜਗਜੀਵਨੁ ਦਾਤਾ ਹੇ ॥੮॥ グルの恩寵によって自分の体を捜し求める者は、いのちを与える者を見いだす。8॥
ਕੋਟ ਗਹੀ ਕੇ ਪਾਪ ਨਿਵਾਰੇ ॥ ਸਦਾ ਹਰਿ ਜੀਉ ਰਾਖੈ ਉਰ ਧਾਰੇ ॥ 神は、常に神を心に留めているからだの砦から罪を取り除きます
ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥੯॥ 彼は望みの実を結び、彼の心はマジスの色のように神の愛に染まります。9
ਮਨਮੁਖੁ ਗਿਆਨੁ ਕਥੇ ਨ ਹੋਈ ॥ 心の顔をした生き物は知識について語りますが、彼自身は知識を持っていません
ਫਿਰਿ ਫਿਰਿ ਆਵੈ ਠਉਰ ਨ ਕੋਈ ॥ それゆえ、彼は何度も何度も出産を繰り返し、幸せの居場所を見つけられなくなってしまうのです
ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥੧੦॥ グルムクは知識を獲得し、常に至高の魂を讃え、時折、彼だけが揺るぎない存在であると考える。10
ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥ 心に向き合う人がどんな行動をとろうとも、すべての悲しみが生じます
ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥ 心に言葉がないのに、どうして主の戸口に行けようか
ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥੧੧॥ この言葉はグルムクの中心にあり、彼は常に幸福の贈与者を崇拝しています。111


© 2017 SGGS ONLINE
error: Content is protected !!
Scroll to Top