Guru Granth Sahib Translation Project

Guru Granth Sahib Japanese Page 1043

Page 1043

ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ ॥੪॥ 執着は世界中に広まり、グル神なしでは誰の伴侶にも幸福にもならない。4॥
ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥ 彼が最もよく見ている完璧なマスター、
ਸਬਦਿ ਮਿਲਾਏ ਗੁਰਮਤਿ ਸੂਰਾ ॥ あの騎士はグルマトの言葉を和解させる
ਨਾਨਕ ਗੁਰ ਕੇ ਚਰਨ ਸਰੇਵਹੁ ਜਿਨਿ ਭੂਲਾ ਮਾਰਗਿ ਪਾਇਆ ॥੫॥ おお、ナナクよ!忘れられた魂に正しい道を与えたグルの足を崇拝してください。5॥
ਸੰਤ ਜਨਾਂ ਹਰਿ ਧਨੁ ਜਸੁ ਪਿਆਰਾ ॥ ハリ・ヤシュの富は、聖徒たちにとって命よりも大切なものです
ਗੁਰਮਤਿ ਪਾਇਆ ਨਾਮੁ ਤੁਮਾਰਾ ॥ おお神よ。私はグルの教えに従ってあなたの名前を受け取りました
ਜਾਚਿਕੁ ਸੇਵ ਕਰੇ ਦਰਿ ਹਰਿ ਕੈ ਹਰਿ ਦਰਗਹ ਜਸੁ ਗਾਇਆ ॥੬॥ 申立人はハリの率で礼拝し、法廷で主を賛美しました。6॥
ਸਤਿਗੁਰੁ ਮਿਲੈ ਤ ਮਹਲਿ ਬੁਲਾਏ ॥ サットグルを見つけた者は誰でも、神は彼を宮殿に招待します
ਸਾਚੀ ਦਰਗਹ ਗਤਿ ਪਤਿ ਪਾਏ ॥ 彼は真の宮廷においてのみ解放と栄光を得る
ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ ॥੭॥ 物質主義的な生き物は、ハリの神殿に居場所を見いださず、生と死だけに苦しむ。7॥
ਸੇਵਹੁ ਸਤਿਗੁਰ ਸਮੁੰਦੁ ਅਥਾਹਾ ॥ サットグルに仕えよ、彼は計り知れない愛の海である
ਪਾਵਹੁ ਨਾਮੁ ਰਤਨੁ ਧਨੁ ਲਾਹਾ ॥ 神から名前と宝石の形で富を受け取り、利益を受けます
ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ ॥੮॥ ナマムリットの湖で沐浴することによって、悪徳や悪徳の汚れが取り除かれ、グルの湖でのみ満足が得られます。8॥
ਸਤਿਗੁਰ ਸੇਵਹੁ ਸੰਕ ਨ ਕੀਜੈ ॥ サットグルに仕えなさい。躊躇しないで、
ਆਸਾ ਮਾਹਿ ਨਿਰਾਸੁ ਰਹੀਜੈ ॥ 希望に満ちた人生を送り、絶望的なままでいてください
ਸੰਸਾ ਦੂਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਨ ਲਾਇਆ ॥੯॥ 疑いと悲しみを滅ぼす神を崇拝しなさい。それは二度と病気を引き起こすことはありません。9
ਸਾਚੇ ਭਾਵੈ ਤਿਸੁ ਵਡੀਆਏ ॥ もし真理の形が承認されれば、それは彼に名声を与える
ਕਉਨੁ ਸੁ ਦੂਜਾ ਤਿਸੁ ਸਮਝਾਏ ॥ 他の誰もそれを説明するに値しません
ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥੧੦॥ 神とグルは一つの姿であり、彼だけが遍在しています、おお、ナーナクよ!神はグルです。10
ਵਾਚਹਿ ਪੁਸਤਕ ਵੇਦ ਪੁਰਾਨਾਂ ॥ パンディットはヴェーダとプラーナを読み、
ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥ 座って耳を澄ます人もいます
ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥ 教えてください、どうして龍のような硬い扉が開かれ、グルなしでは至高の原理に到達できないのでしょうか?111
ਕਰਹਿ ਬਿਭੂਤਿ ਲਗਾਵਹਿ ਭਸਮੈ ॥ 遺体に遺灰を塗ってヴィブーティをする人もいますが、
ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥ チャンダルの形は、彼らの心に怒りとエゴのままです
ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥੧੨॥ そのような偽善を行なうことによって、ヨーガは達成されないし、グルなしでは神に到達できない。12
ਤੀਰਥ ਵਰਤ ਨੇਮ ਕਰਹਿ ਉਦਿਆਨਾ ॥ 多くの人々は、巡礼の沐浴、断食、ネムを観察し、森にも住んでいます
ਜਤੁ ਸਤੁ ਸੰਜਮੁ ਕਥਹਿ ਗਿਆਨਾ ॥ 多くの人が独身、放棄、自制、知識について話します
ਰਾਮ ਨਾਮ ਬਿਨੁ ਕਿਉ ਸੁਖੁ ਪਾਈਐ ਬਿਨੁ ਸਤਿਗੁਰ ਭਰਮੁ ਨ ਜਾਇਆ ॥੧੩॥ しかし、ラーマの御名なしに、どうして人は幸福を得ることができようか、しかしグルがいなければ、幻想は消え去ることができません。13
ਨਿਉਲੀ ਕਰਮ ਭੁਇਅੰਗਮ ਭਾਠੀ ॥ ある者はニョリカルマを行い、ある者はクンダリーニの力を目覚めさせ、
ਰੇਚਕ ਕੁੰਭਕ ਪੂਰਕ ਮਨ ਹਾਠੀ ॥ 人は、心の頑固さで、プラーナヤーマの下剤、補完的なクンバカの行動を実践します
ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਉ ਗੁਰ ਸਬਦ ਮਹਾ ਰਸੁ ਪਾਇਆ ॥੧੪॥ これらすべての宗教的行為は全くの偽善であり、神への愛にはつながりませんが、グルの言葉によってのみ、その名のマハラサを達成することができます。14
ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥ 彼の本性を見て、心は満足し、
ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ ॥ グルの言葉は、すべての人に浸透しているブラフマンを識別します
ਨਾਨਕ ਆਤਮ ਰਾਮੁ ਸਬਾਇਆ ਗੁਰ ਸਤਿਗੁਰ ਅਲਖੁ ਲਖਾਇਆ ॥੧੫॥੫॥੨੨॥ おお、ナナクよ!サットグルは、魂の中にいる目に見えない神のビジョンをあなたに与える人です。15॥5॥22
ਮਾਰੂ ਸੋਲਹੇ ਮਹਲਾ ੩ マル・ソルヘ・マハラ3
ੴ ਸਤਿਗੁਰ ਪ੍ਰਸਾਦਿ ॥ サティグル・プラサディ
ਹੁਕਮੀ ਸਹਜੇ ਸ੍ਰਿਸਟਿ ਉਪਾਈ ॥ 神はご自分の命令によって自然に被造物を創造し、
ਕਰਿ ਕਰਿ ਵੇਖੈ ਅਪਣੀ ਵਡਿਆਈ ॥ 彼自身の名声を創造し、見ることによって
ਆਪੇ ਕਰੇ ਕਰਾਏ ਆਪੇ ਹੁਕਮੇ ਰਹਿਆ ਸਮਾਈ ਹੇ ॥੧॥ 神はあなたにそうさせる者であり、神はご自分の命令に夢中になっている。1॥
ਮਾਇਆ ਮੋਹੁ ਜਗਤੁ ਗੁਬਾਰਾ ॥ 執着とマーヤーの闇が世界中に広がっています
ਗੁਰਮੁਖਿ ਬੂਝੈ ਕੋ ਵੀਚਾਰਾ ॥ グルムクが事実を理解していることはめったにない
ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥੨॥ 神が恵みを授けてくださる者は、それを受け取り、ご自身と和解するのです。2॥


© 2025 SGGS ONLINE
error: Content is protected !!
Scroll to Top