Guru Granth Sahib Translation Project

Guru Granth Sahib Japanese Page 1021

Page 1021

ਆਪੇ ਕਿਸ ਹੀ ਕਸਿ ਬਖਸੇ ਆਪੇ ਦੇ ਲੈ ਭਾਈ ਹੇ ॥੮॥ 彼自身が他人の行いを赦し、他人を罰します。8॥
ਆਪੇ ਧਨਖੁ ਆਪੇ ਸਰਬਾਣਾ ॥ 自ら弓矢を振るい、
ਆਪੇ ਸੁਘੜੁ ਸਰੂਪੁ ਸਿਆਣਾ ॥ 彼はとても知的で、美しく、賢いです
ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥੯॥ 神は話し手であり、話し手であり、聞き手であり、すべては神の創造物です。9
ਪਉਣੁ ਗੁਰੂ ਪਾਣੀ ਪਿਤ ਜਾਤਾ ॥ 風は世界の主人であり、水は飲む者であり、
ਉਦਰ ਸੰਜੋਗੀ ਧਰਤੀ ਮਾਤਾ ॥ 腹部の偶然の一致によって、地球は世界の母です
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥੧੦॥ 昼も夜も義であり、全世界がそれで遊んでいる。10
ਆਪੇ ਮਛੁਲੀ ਆਪੇ ਜਾਲਾ ॥ 魚と罠は神です
ਆਪੇ ਗਊ ਆਪੇ ਰਖਵਾਲਾ ॥ 彼自身が牛であり、彼自身が飼育者です
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥੧੧॥ なんてこった!あなたの戒めがそうであるように、あなたの光はすべての生きとし生けるものの光であり、世界は続いています。111
ਆਪੇ ਜੋਗੀ ਆਪੇ ਭੋਗੀ ॥ ヨギ、ボーギ、
ਆਪੇ ਰਸੀਆ ਪਰਮ ਸੰਜੋਗੀ ॥ ラシヤと究極の組み合わせも同じで、
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥੧੨॥ 実体のない、恐れを知らない至高の魂、ご自身がサマーディを確立しました。122
ਖਾਣੀ ਬਾਣੀ ਤੁਝਹਿ ਸਮਾਣੀ ॥ おお、サルヴェシュワールよ!アンダジ、ジェラジ、スウェーデン、ウダジャ、四つの源、四つの演説は汝の中に含まれています
ਜੋ ਦੀਸੈ ਸਭ ਆਵਣ ਜਾਣੀ ॥ 目に見えるものはすべて朽ちる
ਸੇਈ ਸਾਹ ਸਚੇ ਵਾਪਾਰੀ ਸਤਿਗੁਰਿ ਬੂਝ ਬੁਝਾਈ ਹੇ ॥੧੩॥ サットグルが知識を授けた人々は、真理の商人であり、裕福です。13
ਸਬਦੁ ਬੁਝਾਏ ਸਤਿਗੁਰੁ ਪੂਰਾ ॥ パーフェクト・サットグルは、その言葉の秘密を明らかにします
ਸਰਬ ਕਲਾ ਸਾਚੇ ਭਰਪੂਰਾ ॥ 神はすべて完全です
ਅਫਰਿਓ ਵੇਪਰਵਾਹੁ ਸਦਾ ਤੂ ਨਾ ਤਿਸੁ ਤਿਲੁ ਨ ਤਮਾਈ ਹੇ ॥੧੪॥ なんてこった!汝は無頓着で、言論を超越し、貪欲さを少しも持たない。14
ਕਾਲੁ ਬਿਕਾਲੁ ਭਏ ਦੇਵਾਨੇ ॥ 彼を見て、恐ろしいカールも逃げ出します
ਸਬਦੁ ਸਹਜ ਰਸੁ ਅੰਤਰਿ ਮਾਨੇ ॥ 言葉のジュースを頭に浮かべやすい人
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥੧੫॥ 神への献身に心が喜ぶ者、祝福の贈り主である神は、救いと成就とを喜ばせ、与えてくださいました。15॥
ਆਪਿ ਨਿਰਾਲਮੁ ਗੁਰ ਗਮ ਗਿਆਨਾ ॥ おお神よ。あなたは自分自身から切り離されたままですが、あなたの知識はグルの仲間によってのみもたらされます
ਜੋ ਦੀਸੈ ਤੁਝ ਮਾਹਿ ਸਮਾਨਾ ॥ あなたが見ているものは何であれ、あなたの中で消えていく
ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ ॥੧੬॥੧॥ ナーナクは自分を卑しいと考えており、真実の扉の前で、彼の名前と慈愛を褒め称えるように懇願します。16॥1॥
ਮਾਰੂ ਮਹਲਾ ੧ ॥ マル・マハラ1
ਆਪੇ ਧਰਤੀ ਧਉਲੁ ਅਕਾਸੰ ॥ 大地、宗教の雄牛、空は神ご自身であり、
ਆਪੇ ਸਾਚੇ ਗੁਣ ਪਰਗਾਸੰ ॥ その至高の真理は、それ自身の美徳を照らし出しました
ਜਤੀ ਸਤੀ ਸੰਤੋਖੀ ਆਪੇ ਆਪੇ ਕਾਰ ਕਮਾਈ ਹੇ ॥੧॥ 彼はブラフマチャーリであり、高潔で満ち足りた方であり、ご自身で仕事をしておられます。1॥
ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥ 世界を創造された神は、世界を大事にされます
ਕੋਇ ਨ ਮੇਟੈ ਸਾਚੇ ਲੇਖੈ ॥ 誰もその至高の真理によって書かれたカルマを消し去ることはできません
ਆਪੇ ਕਰੇ ਕਰਾਏ ਆਪੇ ਆਪੇ ਦੇ ਵਡਿਆਈ ਹੇ ॥੨॥ 神はそれを成し遂げ、生きとし生けるものにそうさせ、神ご自身が献身者に栄光を帰します。2॥
ਪੰਚ ਚੋਰ ਚੰਚਲ ਚਿਤੁ ਚਾਲਹਿ ॥ 欲望と怒りの5人の盗賊は、男の気まぐれな心を動かします
ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥ 彼は見知らぬ女性を見つめ続けるが、家を探そうとはしない
ਕਾਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥੩॥ 人体の都市は終わりを告げ、言葉の達人がいなければ、生命体は威信を失います。3
ਗੁਰ ਤੇ ਬੂਝੈ ਤ੍ਰਿਭਵਣੁ ਸੂਝੈ ॥ グルを通して真理の秘密を理解する人は、三つの世界の知識を得ます
ਮਨਸਾ ਮਾਰਿ ਮਨੈ ਸਿਉ ਲੂਝੈ ॥ 彼は自分の欲望を殺すことで心の中で戦い続けます
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥੪॥ なんてこった!あなたを崇拝する者はあなたの姿となり、あなたは恐れを知らず、幼年期の伴侶となります。4॥
ਆਪੇ ਸੁਰਗੁ ਮਛੁ ਪਇਆਲਾ ॥ 天国、死の地、ハデスは至高の真理の形です
ਆਪੇ ਜੋਤਿ ਸਰੂਪੀ ਬਾਲਾ ॥ 彼自身が光と若さの化身です
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥੫॥ 神ご自身は恐ろしく恐ろしい姿をしており、輪郭をもたない。5॥
ਬੇਦ ਕਤੇਬੀ ਭੇਦੁ ਨ ਜਾਤਾ ॥ ヴェーダとクルアーンもまた、神と
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥ 彼には両親も息子も弟もいません
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥੬॥ 神はすべての山を造り、ご自分のうちに溶かし、火は見えなくなる。6॥
ਕਰਿ ਕਰਿ ਥਾਕੀ ਮੀਤ ਘਨੇਰੇ ॥ 友達がたくさんできて疲れたけど、
ਕੋਇ ਨ ਕਾਟੈ ਅਵਗੁਣ ਮੇਰੇ ॥ 誰も私の欠点を切り捨ててくれません
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥੭॥ 神だけがすべての神々、人間、ヨギの主人であり、神は献身を通してのみ見出され、そうすれば恐れは消えます。7॥
ਭੂਲੇ ਚੂਕੇ ਮਾਰਗਿ ਪਾਵਹਿ ॥ 彼自身は、見当違いの生き物に正しい道を示しています
ਆਪਿ ਭੁਲਾਇ ਤੂਹੈ ਸਮਝਾਵਹਿ ॥ 神はご自身を忘れ、ご自身が真理の知識を与えてくださる
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥੮॥ あなたの御名なくしては、何の支えも見れませんし、あなたの速さと威厳は御名によってのみ達成されます。8॥


© 2017 SGGS ONLINE
error: Content is protected !!
Scroll to Top