Guru Granth Sahib Translation Project

Guru Granth Sahib Japanese Page 1020

Page 1020

ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥੨॥ 創造主は彼らを地獄に追いやり、ヤムラージのバニヤは彼らに彼らの行為の責任を問う。2॥
ਸੰਗਿ ਨ ਕੋਈ ਭਈਆ ਬੇਬਾ ॥ 結局、姉妹はパートナーになりません
ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥ 彼は自分の富、若さ、富を捨て去ります
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥੩॥ 慈悲深き御方、創造主、全能の神を知らない者は、砕く機でヤマゴマを挽くように挽く。3
ਖੁਸਿ ਖੁਸਿ ਲੈਦਾ ਵਸਤੁ ਪਰਾਈ ॥ 生命体は喜んで異質なものを受け取り、
ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥ しかし、見聞きする神は彼と共におられます
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥੪॥ 世の貪欲さに突き動かされて、彼は罪の穴に落ち、来世に何が起こるかわかりません。4॥
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥ このように、愚かな生き物は生まれては死に、死んでは生まれ変わる
ਬਹੁਤੁ ਸਜਾਇ ਪਇਆ ਦੇਸਿ ਲੰਮੈ ॥ 彼は長い運動のサイクルの中で多くの罰を受けます
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥੫॥ 創造した盲目の被造物は神を知らず、ひどく苦しみます。5॥
ਖਾਲਕ ਥਾਵਹੁ ਭੁਲਾ ਮੁਠਾ ॥ 神を忘れることによって、生きとし生けるものは奪われました
ਦੁਨੀਆ ਖੇਲੁ ਬੁਰਾ ਰੁਠ ਤੁਠਾ ॥ この世の遊びやスペクタクルは、マヤの影響で生き物が時に不機嫌になり、時に幸せになるので、とても悪いものです
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥੬॥ 彼は義に満足した聖人を見つけられないので、彼は彼の願いに従って行きます。6॥
ਮਉਲਾ ਖੇਲ ਕਰੇ ਸਭਿ ਆਪੇ ॥ ਇਕਿ ਕਢੇ ਇਕਿ ਲਹਰਿ ਵਿਆਪੇ ॥ アッラー・マウラご自身がすべてのゲームを行います。誰かを解放し、誰かが世界の海の波に巻き込まれる
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥੭॥ 彼が踊るように、彼らも踊り、彼の運命に従ってそれぞれの被造物を通り過ぎます。7॥
ਮਿਹਰ ਕਰੇ ਤਾ ਖਸਮੁ ਧਿਆਈ ॥ マスターが慈悲深い場合にのみ、生命体は瞑想し、
ਸੰਤਾ ਸੰਗਤਿ ਨਰਕਿ ਨ ਪਾਈ ॥ 聖徒たちと一緒にいることで地獄に行く必要はありません
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥੮॥੨॥੮॥੧੨॥੨੦॥ ナーナクは言う、「おお神よ。もし私がナマムリットの賜物を受け取るなら、私は毎日あなたの美徳の歌を歌うでしょう。8.2.8.12.20
ਮਾਰੂ ਸੋਲਹੇ ਮਹਲਾ ੧ マル・ソルヘ・マハラ1
ੴ ਸਤਿਗੁਰ ਪ੍ਰਸਾਦਿ ॥ サティグル・プラサディ
ਸਾਚਾ ਸਚੁ ਸੋਈ ਅਵਰੁ ਨ ਕੋਈ ॥ 神だけが真理であり、他の誰でもない
ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥ 世界を創造した神は、世界を滅ぼされました
ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥੧॥ なんてこった!あなたが承認すれば、すべては成し遂げられるべきであり、あなたの前にはどんな言い訳も許されません。1॥
ਆਪਿ ਉਪਾਏ ਆਪਿ ਖਪਾਏ ॥ 神ご自身が創造し、自ら滅ぼし、
ਆਪੇ ਸਿਰਿ ਸਿਰਿ ਧੰਧੈ ਲਾਏ ॥ それはさまざまな活動に従事します
ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥੨॥ 彼は美徳の海について考え、自分自身を義に導きます。2॥
ਆਪੇ ਦਾਨਾ ਆਪੇ ਬੀਨਾ ॥ 彼自身は賢く、探求者です
ਆਪੇ ਆਪੁ ਉਪਾਇ ਪਤੀਨਾ ॥ 彼自身は、高潔な形を作ることに満足しています
ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥੩॥ 神はご自身であり、風と水と火を混ぜ合わせます。3
ਆਪੇ ਸਸਿ ਸੂਰਾ ਪੂਰੋ ਪੂਰਾ ॥ 神ご自身は月であり太陽であり、すべて完全です
ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥ 彼はまた、知識と瞑想に没頭している勇敢なグルでもあります
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੇ ਸਿਉ ਲਿਵ ਲਾਈ ਹੇ ॥੪॥ 至高の真理を瞑想する者は、死やヤマの網でさえも、彼に影響を与えません。4॥
ਆਪੇ ਪੁਰਖੁ ਆਪੇ ਹੀ ਨਾਰੀ ॥ 男も女も自分らしく、
ਆਪੇ ਪਾਸਾ ਆਪੇ ਸਾਰੀ ॥ 彼自身はチャウパドのゲームであり、彼自身は駒の駒です
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥੫॥ 神ご自身が、全世界が遊んでいるこの地上の闘技場を創造し、神ご自身が、生きとし生けるもののプレーヤーに吉祥な行いの実を授けてくださるのです。5॥
ਆਪੇ ਭਵਰੁ ਫੁਲੁ ਫਲੁ ਤਰਵਰੁ ॥ バンワラ、果物や花、木、
ਆਪੇ ਜਲੁ ਥਲੁ ਸਾਗਰੁ ਸਰਵਰੁ ॥ 水、陸、海、湖はすべてその形です
ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥੬॥ なんてこった!汝の姿を知ることは出来ない。 汝はマツヤヴァターであり、クッチャパアヴァターの創造者であり、万物の創造主である。6॥
ਆਪੇ ਦਿਨਸੁ ਆਪੇ ਹੀ ਰੈਣੀ ॥ 昼も夜も同じで、
ਆਪਿ ਪਤੀਜੈ ਗੁਰ ਕੀ ਬੈਣੀ ॥ 彼自身、上師の言葉、つまり自分の言葉に満足しています
ਆਦਿ ਜੁਗਾਦਿ ਅਨਾਹਦਿ ਅਨਦਿਨੁ ਘਟਿ ਘਟਿ ਸਬਦੁ ਰਜਾਈ ਹੇ ॥੭॥ 彼のアナハタの声は、彼の意志によって、時代を超えて昼も夜も響き渡っています。7॥
ਆਪੇ ਰਤਨੁ ਅਨੂਪੁ ਅਮੋਲੋ ॥ 彼自身は、名前という形で比類のない、貴重な宝石です
ਆਪੇ ਪਰਖੇ ਪੂਰਾ ਤੋਲੋ ॥ 彼自身が善と悪を判断し、自分のすべてを量ります


© 2017 SGGS ONLINE
error: Content is protected !!
Scroll to Top