Guru Granth Sahib Translation Project

Guru Granth Sahib Russian Page 218

Page 218

ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥ глупый жадный человек не слушает сказанного. ||2||.
ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥ Дело не в нескольких людях. Весь мир обманывают те же соблазны майя.
ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥ Вряд ли кто-то любит Божье Имя; редко встречается сердце, в котором обитает Бог. ||3||
ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥ Преданные прекрасно выглядят при Божьем дворе и всегда пребывают в блаженстве.
ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥ О Нанак, я посвящаю себя тем, кто проникнут любовью Бога. ||4||1||169||
ਗਉੜੀ ਮਹਲਾ ੫ ਮਾਂਝ ॥ Рага Гори Маджа, пятый гуру:
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ О Боже, Твое имя — разрушитель грехов. Да, разрушитель всех грехов.
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ Следуя учению идеального истинного Гуру, мы должны постоянно размышлять над Наамом. ||1||Пауза||
ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ Сердце, в котором обитает верховный Бог, становится прекрасным.
ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥ Страх смерти не влияет на человека, который восхваляет Бога. ||1||
ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ Я никогда не размышлял о Нааме и не понимал достоинств преданного поклонения.
ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥ О жизнь мира, мой непостижимый и бесконечный Бог! Я рассчитываю только на Твою поддержку. ||2||
ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥ К кому Владыка мира проявляет милосердие, его печали и беды исчезают.
ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥ Человек, находящийся под защитой Гуру, никогда не испытывает никаких страданий. ll3ll
ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ Гуру — воплощение милостивого Бога и наш вечный творец.
ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥ О, нанак, когда Гуру проявил милосердие, мне показалось, что я получил все. Теперь я навсегда посвящаю себя Гуруру. ||4||2||170||
ਗਉੜੀ ਮਾਝ ਮਹਲਾ ੫ ॥ Рааг Гори Маджа, пятый гуру:
ਹਰਿ ਰਾਮ ਰਾਮ ਰਾਮ ਰਾਮਾ ॥ ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥ Все задачи решаются путем медитации на имя Бога. ||1||Пауза||
ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥ Когда вы произносите Имя Бога, речь становится безупречной.
ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥ Тот, кто восхваляет нас Богом, — наш настоящий друг. ||1||
ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥ Тот, кто обладает всеми добродетелями, всеми сокровищами и
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥ Размышляя о том, на кого обрушиваются все наши беды, зачем нам забывать об этом Повелителе вселенной? ||2||
ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥ Да, зачем нам забывать о Того, с чьей помощью мы омолаживаемся духовно и пересекаем ужасающий мировой океан пороков?
ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥ Размышляя о Нааме в святом собрании, мы избавляемся от пороков и удостаиваемся чести перед Божиим судом. ||3||
ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥ «Слава Богу» — духовное богатство святых.
ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥ О Нанак, размышляя о Нааме, святые избавляются от пороков и удостаиваются чести перед Божиим судом. ||4||3||171||
ਗਉੜੀ ਮਾਝ ਮਹਲਾ ੫ ॥ Рааг Гори Маджа, пятый гуру:
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥ О, душа моя, пойте сладкую хвалу Богу; да, пойте сладкую хвалу Богу.
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥ Проникнувшись любовью вечного Бога, вы защитите кротких. ||1||Пауза||
ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥ Все мирские вкусы (по сравнению со сладкими хвалами Бога) безвкусны; благодаря им телу и разуму также становится скучно.
ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥ Проклятие становится жизнью, если вы совершаете любое дело, не размышляя об имени Бога. ||1||
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥ Мировой океан пороков можно преодолеть, только следуя учениям Гуру.
ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥ Вся семья спасается от пороков, медитируя на верховного Бога. ||2||
ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥ Тот, кто помогает сохранить имя Бога в нашем сердце, — доброжелатель и друг;
ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥ Стирая все наши грехи, он оказывает нам огромную услугу. ||3||
ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥ Имя Бога — это настоящее сокровище, настоящий дом и настоящее живое существо.
ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥ О Боже, Нанак умоляет тебя «Богатство Наама». ||4||4||172||


© 2017 SGGS ONLINE
error: Content is protected !!
Scroll to Top