Guru Granth Sahib Translation Project

Guru Granth Sahib Hindi Page 1282

Page 1282

ਪਉੜੀ ॥ पउड़ी॥
ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥ ईश्वर अतुलनीय है, फिर भला कैसे तोला जा सकता है, उसके गुणों को तोले बिना पाया भी नहीं जा सकता।
ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥ गुरु के उपदेश द्वारा चिंतन करके उसके गुणों में लीन रहना चाहिए।
ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥ वह स्वयं ही अपनी महिमा को तौलने वाला है और अपने आप ही मिला लेता है।
ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥ वह महान् है, उसका मूल्यांकन नहीं किया जा सकता, उसकी कीर्ति बताई नहीं जा सकती।
ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥ मैं अपने गुरु पर कुर्बान जाता हूँ, जिसने सच्ची बात बताई है।
ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥ संसार धोखा खा रहा है, नामामृत लूटना चाहिए, परन्तु स्वेच्छाचारी इस तथ्य को नहीं समझ पा रहा।
ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥ परमात्मा के नाम बिना कुछ साथ नहीं जाता और मनुष्य अपना जीवन गंवा देता है।
ਗੁਰਮਤੀ ਜਾਗੇ ਤਿਨ੍ਹ੍ਹੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥ गुरु के उपदेशानुसार चलने वाले सावधान रहते हैं, अपने घर को बचा लेते हैं, नहीं तो यमदूतों का भरोसा नहीं॥८॥
ਸਲੋਕ ਮਃ ੩ ॥ श्लोक महला ३॥
ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥ हे पपीहे रूपी मन ! यह रोना और दुखी होना छोड़ दो, तुम्हें अपने मालिक का हुक्म मानना चाहिए।
ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥ नानक का कथन है कि उसका हुक्म मानने से सारी प्यास मिट जाती है और खुशी का चौगुना रंग चढ़ने लगता है॥१॥
ਮਃ ੩ ॥ महला ३॥
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ अरे पपीहे ! जल में तेरा निवास है और जल में ही तू विचरण करता है।
ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ तू जल की कद्र नहीं जानता, जिसकी वजह से रोता-चिल्लाता है।
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ परमात्मा रूपी जल सर्वव्याप्त है, कोई भी स्थान उससे खाली नहीं है।
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ इतने जल के साथ प्यास से मरने वाले लोग बहुत दुर्भाग्यपूर्ण हैं।
ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥ नानक फुरमाते हैं कि गुरु से जिनको सूझ प्राप्त होती है, उनके मन में प्रभु अवस्थित हो जाता है॥२॥
ਪਉੜੀ ॥ पउड़ी॥
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥ बड़े-बड़े नाथ, सन्यासी, सिद्ध एवं पीरों में से कोई भी ईश्वर का रहस्य नहीं पा सका।
ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥ गुरु के द्वारा नाम का ध्यान करने वाले तुझ में ही समाहित हो गए।
ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥ छत्तीस युगों तक घोर अंधेरा परमात्मा की मर्जी थी,
ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥ जगत-रचना से पूर्व भयानक जल ही जल फैला हुआ था।
ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥ वह सृष्टिकर्ता शाश्वत स्वरूप, अनादि, असीम एवं अगम्य है।
ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥ उसी ने अग्नि, लालच, भूख एवं प्यास को उत्पन्न किया है और
ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥ द्वैतभाव में दुनिया के सिर पर मौत खड़ी कर दी है।
ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥ परन्तु जिसने शब्द-गुरु द्वारा समझ लिया है, दुनिया के रखयाले ने उसी की रक्षा की है॥६॥
ਸਲੋਕ ਮਃ ੩ ॥ श्लोक महला ३॥
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥ ईश्वर रूपी जल सर्वत्र बरसता है और प्रेम स्वभाव बरसता रहता है।
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥ लेकिन जीव रूपी वही वृक्ष हरे भरे होते हैं, जो गुरु के उपदेशानुसार लीन रहते हैं।
ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥ हे नानक ! उसकी कृपा-दृष्टि होने पर ही सुख उत्पन्न होता है और जीवों का दुख दूर हो जाता है।॥१॥
ਮਃ ੩ ॥ महला ३॥
ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥ सुहावनी रात बिजली चमकती है तो मूसलाधार बरसात होने लगती है।
ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥ जब मालिक की मजीं होती है तो इस बरसात से अधिक मात्रा में अन्न धन पैदा होता है।
ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥ जिस नाम का सेवन करने से मन तृप्त हो जाता है और जीवों की जीवन-युक्ति उसी में लीन है।
ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥ यह धन ईश्वर की लीला है, कभी आता है तो कभी जाता है।
ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥ प्रभु का नाम ज्ञानी पुरुषों का सच्चा धन है और वे सदैव नाम-स्मरण में लीन रहते हैं।
ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥ हे नानक ! जिस पर अपनी कृपा करता है, वही व्यक्ति नाम-धन प्राप्त करता है॥२॥
ਪਉੜੀ ॥ पउड़ी॥
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ जब करने करवाने वाला स्वयं ईश्वर ही है तो उसके सिवा किसके पास फरियाद की जाए।
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥ उसकी लीला अद्भुत है, वह स्वयं ही कर्म करवाता है और स्वयं ही कर्मो का हिसाब मांगता है।
ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥ मूर्ख मनुष्य व्यर्थ ही हुक्म करता रहता है, दरअसल जो ईश्वर को उपयुक्त लगता है, वही होता है।
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥ वह क्षमावान् है, मुक्ति तभी होती है, जब वह मुक्त करवाता है।
ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥ वही देखता एवं सुनता है और सबको आसरा देता है।
ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥ सब जीवों में एक परमेश्वर ही विद्यमान है और वही विचार करता है।


© 2025 SGGS ONLINE
error: Content is protected !!
Scroll to Top