Guru Granth Sahib Translation Project

Guru Granth Sahib Hindi Page 1150

Page 1150

ਸਰਬ ਮਨੋਰਥ ਪੂਰਨ ਕਰਣੇ ॥ वह सब कामनाओं को पूर्ण करने वाला है।
ਆਠ ਪਹਰ ਗਾਵਤ ਭਗਵੰਤੁ ॥ आठ प्रहर भगवान के गुण गाओ
ਸਤਿਗੁਰਿ ਦੀਨੋ ਪੂਰਾ ਮੰਤੁ ॥੧॥ सतगुरु ने यही पूर्ण मंत्र दिया है॥१॥
ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥ जिसका प्रभु-नाम से अटूट प्रेम है, वही भाग्यशाली है,
ਤਿਸ ਕੈ ਸੰਗਿ ਤਰੈ ਸੰਸਾਰੁ ॥੧॥ ਰਹਾਉ ॥ उसकी संगत करके संसार का भी उद्धार हो जाता है।॥१॥ रहाउ॥
ਸੋਈ ਗਿਆਨੀ ਜਿ ਸਿਮਰੈ ਏਕ ॥ वही ज्ञानवान है, जो ईश्वर का स्मरण करता है।
ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥ जिसके पास विवेक बुद्धि है, वही धनवान है।
ਸੋ ਕੁਲਵੰਤਾ ਜਿ ਸਿਮਰੈ ਸੁਆਮੀ ॥ जो प्रभु की उपासना करता है, वही कुलीन है।
ਸੋ ਪਤਿਵੰਤਾ ਜਿ ਆਪੁ ਪਛਾਨੀ ॥੨॥ जिसे आत्म-ज्ञान की पहचान होती है, वही इज्जतदार है॥२॥
ਗੁਰ ਪਰਸਾਦਿ ਪਰਮ ਪਦੁ ਪਾਇਆ ॥ गुरु की कृपा से जिसने परमपद पा लिया है,
ਗੁਣ ਗੋੁਪਾਲ ਦਿਨੁ ਰੈਨਿ ਧਿਆਇਆ ॥ वह प्रभु के गुण गाता है, दिन-रात उसी के ध्यान में लीन रहता है।
ਤੂਟੇ ਬੰਧਨ ਪੂਰਨ ਆਸਾ ॥ उसकी आशाएँ पूर्ण हो जाती हैं और सब बन्धन टूट जाते हैं।
ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥੩॥ उसके हृदय में प्रभु के चरण बने रहते हैं।॥३॥
ਕਹੁ ਨਾਨਕ ਜਾ ਕੇ ਪੂਰਨ ਕਰਮਾ ॥ नानक फुरमाते हैं कि जिसका पूर्ण भाग्य होता है,
ਸੋ ਜਨੁ ਆਇਆ ਪ੍ਰਭ ਕੀ ਸਰਨਾ ॥ वही व्यक्ति प्रभु की शरण में आता है।
ਆਪਿ ਪਵਿਤੁ ਪਾਵਨ ਸਭਿ ਕੀਨੇ ॥ वह आप तो पवित्र होता ही है, सबको पावन कर देता है और
ਰਾਮ ਰਸਾਇਣੁ ਰਸਨਾ ਚੀਨ੍ਹ੍ਹੇ ॥੪॥੩੫॥੪੮॥ जिव्हा से राम नाम रूपी रसायन को पहचान लेता है॥४॥ ३५॥ ४८॥
ਭੈਰਉ ਮਹਲਾ ੫ ॥ भैरउ महला ५॥
ਨਾਮੁ ਲੈਤ ਕਿਛੁ ਬਿਘਨੁ ਨ ਲਾਗੈ ॥ प्रभु का नाम लेने से कोई रुकावट पेश नहीं आती,
ਨਾਮੁ ਸੁਣਤ ਜਮੁ ਦੂਰਹੁ ਭਾਗੈ ॥ नाम सुनने से तो यम भी दूर से भागने लगता है।
ਨਾਮੁ ਲੈਤ ਸਭ ਦੂਖਹ ਨਾਸੁ ॥ प्रभु-नाम की वंदना से सब दुःख नाश हो जाते हैं,
ਨਾਮੁ ਜਪਤ ਹਰਿ ਚਰਣ ਨਿਵਾਸੁ ॥੧॥ नाम जपने से प्रभु-चरणों में निवास हो जाता है।॥१॥
ਨਿਰਬਿਘਨ ਭਗਤਿ ਭਜੁ ਹਰਿ ਹਰਿ ਨਾਉ ॥ प्रभु की भक्ति हर विघ्न दूर करती है,
ਰਸਕਿ ਰਸਕਿ ਹਰਿ ਕੇ ਗੁਣ ਗਾਉ ॥੧॥ ਰਹਾਉ ॥ परमात्मा का भजन करो, आनंदपूर्वक प्रभु का ही गुणगान करो।॥१॥ रहाउ॥
ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥ ईश्वर का स्मरण करने से कोई बुरी नजर नहीं लगती,
ਹਰਿ ਸਿਮਰਤ ਦੈਤ ਦੇਉ ਨ ਪੋਹੈ ॥ ईश्वर का स्मरण करने से भूत-प्रेत दुखी नहीं करते।
ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥ परमात्मा के स्मरण से मान-मोह नहीं बांध पाता और
ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥੨॥ परमात्मा का सिमरन करने से गर्भ योनि से छुटकारा हो जाता है।॥२॥
ਹਰਿ ਸਿਮਰਨ ਕੀ ਸਗਲੀ ਬੇਲਾ ॥ दिन-रात अथवा सुबह-शाम ईश्वर स्मरण का ही शुभ समय है,
ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥ ईश्वर का स्मरण अनेक लोगों में कोई अकेला ही करता है।
ਜਾਤਿ ਅਜਾਤਿ ਜਪੈ ਜਨੁ ਕੋਇ ॥ छोटी-बड़ी जाति का कोई भी व्यक्ति परमात्मा का जाप कर सकता है,
ਜੋ ਜਾਪੈ ਤਿਸ ਕੀ ਗਤਿ ਹੋਇ ॥੩॥ जो जाप करता है, उसकी मुक्ति हो जाती है॥३॥
ਹਰਿ ਕਾ ਨਾਮੁ ਜਪੀਐ ਸਾਧਸੰਗਿ ॥ साधुजनों के संग प्रभु का नाम जपना चाहिए,
ਹਰਿ ਕੇ ਨਾਮ ਕਾ ਪੂਰਨ ਰੰਗੁ ॥ इससे प्रभु-नाम का पूर्ण रंग चढ़ जाता है।
ਨਾਨਕ ਕਉ ਪ੍ਰਭ ਕਿਰਪਾ ਧਾਰਿ ॥ हे नानक ! प्रभु ने कृपा करके ऐसा वर दिया है कि
ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥੪॥੩੬॥੪੯॥ वह श्वास-श्वास प्रभु का स्मरण करता है॥४॥ ३६॥ ४६॥
ਭੈਰਉ ਮਹਲਾ ੫ ॥ भैरउ महला ५॥
ਆਪੇ ਸਾਸਤੁ ਆਪੇ ਬੇਦੁ ॥ वेद एवं शास्त्र वह स्वयं ही है और
ਆਪੇ ਘਟਿ ਘਟਿ ਜਾਣੈ ਭੇਦੁ ॥ वह स्वयं ही घट-घट का रहस्य जानता है।
ਜੋਤਿ ਸਰੂਪ ਜਾ ਕੀ ਸਭ ਵਥੁ ॥ वह ज्योति स्वरूप है, रचना रूपी सब वस्तुएँ उसी की हैं।
ਕਰਣ ਕਾਰਣ ਪੂਰਨ ਸਮਰਥੁ ॥੧॥ वह सब कुछ करने में पूर्ण समर्थ है॥१॥
ਪ੍ਰਭ ਕੀ ਓਟ ਗਹਹੁ ਮਨ ਮੇਰੇ ॥ हे मेरे मन ! प्रभु की ओट लो,
ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥੧॥ ਰਹਾਉ ॥ गुरु के द्वारा उसके चरण-कमल की आराधना करो, इससे दुश्मन एवं कोई दुःख पास नहीं आता॥१॥ रहाउ॥
ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥ ਜਾ ਕੈ ਸੂਤਿ ਪਰੋਇਆ ਸੰਸਾਰੁ ॥ वन, वनस्पति, तीनों लोकों का सार वह स्वयं ही है और पूरा संसार उसी के सूत्र में पिरोया हुआ है।
ਆਪੇ ਸਿਵ ਸਕਤੀ ਸੰਜੋਗੀ ॥ वह स्वयं ही शिव और शक्ति का संयोग करवाने वाला है।
ਆਪਿ ਨਿਰਬਾਣੀ ਆਪੇ ਭੋਗੀ ॥੨॥ वह स्वयं ही भोगने वाला है और स्वयं ही निर्लिप्त है॥२॥
ਜਤ ਕਤ ਪੇਖਉ ਤਤ ਤਤ ਸੋਇ ॥ जिधर भी दृष्टि जाती है, उधर वही है,
ਤਿਸੁ ਬਿਨੁ ਦੂਜਾ ਨਾਹੀ ਕੋਇ ॥ उसके सिवा अन्य कोई नहीं।
ਸਾਗਰੁ ਤਰੀਐ ਨਾਮ ਕੈ ਰੰਗਿ ॥ प्रभु-नाम के रंग में लीन रहकर संसार-सागर को पार किया जा सकता है,
ਗੁਣ ਗਾਵੈ ਨਾਨਕੁ ਸਾਧਸੰਗਿ ॥੩॥ अतः साधु पुरुषों के संग नानक उसके ही गुण गाता है॥३॥
ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥ मुक्ति, भुक्ति एवं युक्ति उसी के वश में है और
ਊਣਾ ਨਾਹੀ ਕਿਛੁ ਜਨ ਤਾ ਕੈ ॥ उसके भक्त के पास किसी चीज की कोई कमी नहीं।
ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥ हे नानक ! वह कृपा कर जिस पर प्रसन्न हो जाता है,
ਨਾਨਕ ਦਾਸ ਸੇਈ ਜਨ ਧੰਨ ॥੪॥੩੭॥੫੦॥ वही व्यक्ति धन्य है॥४॥ ३७॥ ५०॥
ਭੈਰਉ ਮਹਲਾ ੫ ॥ भैरउ महला ५॥
ਭਗਤਾ ਮਨਿ ਆਨੰਦੁ ਗੋਬਿੰਦ ॥ भक्तों के मन में ईश्वर के बसने से आनंद ही आनंद बना रहता है।
ਅਸਥਿਤਿ ਭਏ ਬਿਨਸੀ ਸਭ ਚਿੰਦ ॥ उनकी सब चिन्ताएँ नष्ट हो जाती हैं और वे स्थिरचित हो जाते हैं।


© 2025 SGGS ONLINE
error: Content is protected !!
Scroll to Top