Guru Granth Sahib Translation Project

Guru Granth Sahib Hindi Page 869

Page 869

ਗੋਂਡ ਮਹਲਾ ੫ ॥ गोंड महला ५ ॥
ਸੰਤਨ ਕੈ ਬਲਿਹਾਰੈ ਜਾਉ ॥ संतों पर बलिहारी जाना चाहिए,
ਸੰਤਨ ਕੈ ਸੰਗਿ ਰਾਮ ਗੁਨ ਗਾਉ ॥ संतों के संग मिलकर राम के गुण गाते रहो।
ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥ संतों की कृपा से सभी पाप दूर हो जाते हैं और
ਸੰਤ ਸਰਣਿ ਵਡਭਾਗੀ ਪਏ ॥੧॥ संतों की शरण कोई भाग्यशाली ही पाता है॥ १॥
ਰਾਮੁ ਜਪਤ ਕਛੁ ਬਿਘਨੁ ਨ ਵਿਆਪੈ ॥ राम नाम जपने से कोई विघ्न नहीं आता।
ਗੁਰ ਪ੍ਰਸਾਦਿ ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥ गुरु की कृपा से प्रभु अपना ही प्रतीत होता है॥ १॥ रहाउ ॥
ਪਾਰਬ੍ਰਹਮੁ ਜਬ ਹੋਇ ਦਇਆਲ ॥ जब परमात्मा दयालु होता है तो
ਸਾਧੂ ਜਨ ਕੀ ਕਰੈ ਰਵਾਲ ॥ वह जीव को साधुजनों की चरण-धूलि बना देता है।
ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥ फिर काम एवं क्रोध इस तन से दूर हो जाते हैं और
ਰਾਮ ਰਤਨੁ ਵਸੈ ਮਨਿ ਆਇ ॥੨॥ राम नाम रूपी रत्न मन में आ बसता है॥ २॥
ਸਫਲੁ ਜਨਮੁ ਤਾਂ ਕਾ ਪਰਵਾਣੁ ॥ जो परमात्मा को अपने निकट समझता है,
ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥ उसका जन्म सफल एवं परवान हो जाता है।
ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥ ऐसा जीव श्रद्धा भक्ति से प्रभु का कीर्तन करता रहता है और
ਜਨਮ ਜਨਮ ਕਾ ਸੋਇਆ ਜਾਗੈ ॥੩॥ जन्म-जन्मांतर का सोया हुआ उसका मन जाग जाता है ॥३॥
ਚਰਨ ਕਮਲ ਜਨ ਕਾ ਆਧਾਰੁ ॥ भगवान के चरण-कमल ही दास का आधार है।
ਗੁਣ ਗੋਵਿੰਦ ਰਉਂ ਸਚੁ ਵਾਪਾਰੁ ॥ गोविंद का स्तुतिगान ही सच्चा व्यापार है।
ਦਾਸ ਜਨਾ ਕੀ ਮਨਸਾ ਪੂਰਿ ॥ हे ईश्वर ! अपने दास जनों की अभिलाषा पूरी करो;
ਨਾਨਕ ਸੁਖੁ ਪਾਵੈ ਜਨ ਧੂਰਿ ॥੪॥੨੦॥੨੨॥੬॥੨੮॥ क्योंकि नानक तो संतजनों की चरणधूलि पाकर ही सुख हासिल करता है॥ ४॥ २०॥ २२॥ ६॥ २८॥
ਰਾਗੁ ਗੋਂਡ ਅਸਟਪਦੀਆ ਮਹਲਾ ੫ ਘਰੁ ੨ रागु गोंड असटपदीआ महला ५ घरु २
ੴ ਸਤਿਗੁਰ ਪ੍ਰਸਾਦਿ ॥ ੴ सतिगुर प्रसादि ॥
ਕਰਿ ਨਮਸਕਾਰ ਪੂਰੇ ਗੁਰਦੇਵ ॥ पूर्ण गुरुदेव को नमन करो,
ਸਫਲ ਮੂਰਤਿ ਸਫਲ ਜਾ ਕੀ ਸੇਵ ॥ जिसके दर्शन सफल हैं और जिसकी सेवा करने से सब कामनाएँ पूरी होती हैं।
ਅੰਤਰਜਾਮੀ ਪੁਰਖੁ ਬਿਧਾਤਾ ॥ वह अन्तर्यामी, परमपुरुष विधाता है और
ਆਠ ਪਹਰ ਨਾਮ ਰੰਗਿ ਰਾਤਾ ॥੧॥ आठ पहर नाम-रंग में ही लीन रहता है। १॥
ਗੁਰੁ ਗੋਬਿੰਦ ਗੁਰੂ ਗੋਪਾਲ ॥ गुरु ही गोविंद एवं गुरु ही संसार का पालनहार है,
ਅਪਨੇ ਦਾਸ ਕਉ ਰਾਖਨਹਾਰ ॥੧॥ ਰਹਾਉ ॥ वही अपने दास का रखवाला है। १॥ रहाउ॥
ਪਾਤਿਸਾਹ ਸਾਹ ਉਮਰਾਉ ਪਤੀਆਏ ॥ उसने राजा-महाराजा एवं उमराव प्रसन्न कर दिए हैं और
ਦੁਸਟ ਅਹੰਕਾਰੀ ਮਾਰਿ ਪਚਾਏ ॥ दुष्ट अहंकारियों को मारकर नष्ट कर दिया है।
ਨਿੰਦਕ ਕੈ ਮੁਖਿ ਕੀਨੋ ਰੋਗੁ ॥ उसने निंदकों के मुँह में रोग पैदा कर दिया है और
ਜੈ ਜੈ ਕਾਰੁ ਕਰੈ ਸਭੁ ਲੋਗੁ ॥੨॥ दुनिया के सभी लोग उसकी ही जय-जयकार करते हैं॥ २ ॥
ਸੰਤਨ ਕੈ ਮਨਿ ਮਹਾ ਅਨੰਦੁ ॥ संतों के मन में आनंद ही आनंद बना रहता है और
ਸੰਤ ਜਪਹਿ ਗੁਰਦੇਉ ਭਗਵੰਤੁ ॥ वे सदैव ही गुरुदेव भगवन्त को जपते रहते हैं।
ਸੰਗਤਿ ਕੇ ਮੁਖ ਊਜਲ ਭਏ ॥ उनकी संगति में रहने वाले लोगों के मुख उज्जवल हो गए हैं और
ਸਗਲ ਥਾਨ ਨਿੰਦਕ ਕੇ ਗਏ ॥੩॥ निंदकों के सभी स्थान उनके हाथ से निकल गए हैं।३॥
ਸਾਸਿ ਸਾਸਿ ਜਨੁ ਸਦਾ ਸਲਾਹੇ ॥ ਪਾਰਬ੍ਰਹਮ ਗੁਰ ਬੇਪਰਵਾਹੇ ॥ परब्रह्म गुरु बेपरवाह है, भक्तजन सदा उसकी स्तुति करते रहते हैं
ਸਗਲ ਭੈ ਮਿਟੇ ਜਾ ਕੀ ਸਰਨਿ ॥ जिसकी शरण में आने से सारे भय मिट जाते है तथा
ਨਿੰਦਕ ਮਾਰਿ ਪਾਏ ਸਭਿ ਧਰਨਿ ॥੪॥ उसने निंदको को मार कर धरती पर लिटा दिया है ॥ ४ ॥
ਜਨ ਕੀ ਨਿੰਦਾ ਕਰੈ ਨ ਕੋਇ ॥ ईश्वर के उपासक की कोई भी निंदा मत करे,
ਜੋ ਕਰੈ ਸੋ ਦੁਖੀਆ ਹੋਇ ॥ जो भी निंदा करता है, वही दुखी होता है।
ਆਠ ਪਹਰ ਜਨੁ ਏਕੁ ਧਿਆਏ ॥ वह आठ प्रहर केवल परमात्मा का ही भजन करता है और
ਜਮੂਆ ਤਾ ਕੈ ਨਿਕਟਿ ਨ ਜਾਏ ॥੫॥ यमराज भी उसके निकट नहीं जाता ॥५॥
ਜਨ ਨਿਰਵੈਰ ਨਿੰਦਕ ਅਹੰਕਾਰੀ ॥ प्रभु का सेवक किसी से भी वैर नहीं करता, किन्तु निंदक बड़ा अहंकारी होता है।
ਜਨ ਭਲ ਮਾਨਹਿ ਨਿੰਦਕ ਵੇਕਾਰੀ ॥ सेवक सबका भला चाहता है, लेकिन निंदक बड़ा पापी होता है।
ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥ गुरु के शिष्यों ने सतगुरु का ही ध्यान किया है,
ਜਨ ਉਬਰੇ ਨਿੰਦਕ ਨਰਕਿ ਪਾਇਆ ॥੬॥ हरिजनों का उद्धार हो गया है, लेकिन निंदक नरक में पड़ गए हैं ॥६॥
ਸੁਣਿ ਸਾਜਨ ਮੇਰੇ ਮੀਤ ਪਿਆਰੇ ॥ हे मेरे प्यारे मित्र ! हे साजन ! इस तथ्य को ध्यानपूर्वक सुनो,
ਸਤਿ ਬਚਨ ਵਰਤਹਿ ਹਰਿ ਦੁਆਰੇ ॥ ईश्वर के द्वार पर यह सत्य वचन ही सही सिद्ध हो रहे हैं,
ਜੈਸਾ ਕਰੇ ਸੁ ਤੈਸਾ ਪਾਏ ॥ जैसा कोई कर्म करता है, वैसा ही वह फल पाता है।
ਅਭਿਮਾਨੀ ਕੀ ਜੜ ਸਰਪਰ ਜਾਏ ॥੭॥ अभिमानी इन्सान की जड़ सचमुच ही उखड़ जाती है ॥७॥
ਨੀਧਰਿਆ ਸਤਿਗੁਰ ਧਰ ਤੇਰੀ ॥ हे सतगुरु ! निराश्रित जीवों को तेरा ही आश्रय है,
ਕਰਿ ਕਿਰਪਾ ਰਾਖਹੁ ਜਨ ਕੇਰੀ ॥ कृपा करके भक्तजनों की लाज रख लो।
ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥ हे नानक !
ਜਾ ਕੈ ਸਿਮਰਨਿ ਪੈਜ ਸਵਾਰੀ ॥੮॥੧॥੨੯॥ मैं उस गुरु पर बलिहारी जाता हूँ


© 2017 SGGS ONLINE
error: Content is protected !!
Scroll to Top